Meta
ਨਿਗਰਾਨ
Facebook ਅਤੇ Messenger
Instagram
ਸਰੋਤ

Meta
FacebookThreadsInstagramXYouTubeLinkedIn
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰMeta ਸੁਰੱਖਿਆ ਕੇਂਦਰMeta ਗੋਪਨੀਯਤਾ ਕੇਂਦਰMeta ਬਾਰੇMeta ਮਦਦ ਕੇਂਦਰ

Instagram
Instagram ਨਿਗਰਾਨInstagram ਮਾਂ-ਪਿਓ ਲਈ ਗਾਈਡInstagram ਮਦਦ ਕੇਂਦਰInstagram ਫ਼ੀਚਰInstagram ਧੱਕੇਸ਼ਾਹੀ ਵਿਰੋਧੀ

Facebook ਅਤੇ Messenger
Facebook ਨਿਗਰਾਨFacebook ਮਦਦ ਕੇਂਦਰMessenger ਮਦਦ ਕੇਂਦਰMessenger ਫ਼ੀਚਰFacebook ਗੋਪਨੀਯਤਾ ਕੇਂਦਰਜਨਰੇਟਿਵ AI

ਸਰੋਤ
ਸਰੋਤ ਹੱਬMeta HC: ਸੁਰੱਖਿਆ ਸਲਾਹਕਾਰ ਕੌਂਸਲਸਹਿ-ਡਿਜ਼ਾਈਨ ਪ੍ਰੋਗਰਾਮ

ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆ
ਭਾਈਚਾਰਕ ਮਿਆਰਾਂਗੋਪਨੀਯਤਾ ਨੀਤੀਸ਼ਰਤਾਂਕੂਕੀ ਨੀਤੀਸਾਈਟਮੈਪ

ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram ਧੱਕੇਸ਼ਾਹੀ ਵਿਰੋਧੀ
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕੌਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
Facebook ਅਤੇ Messenger
Facebook ਨਿਗਰਾਨ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram ਧੱਕੇਸ਼ਾਹੀ ਵਿਰੋਧੀ
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕੌਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
Facebook ਅਤੇ Messenger
Facebook ਨਿਗਰਾਨ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram ਧੱਕੇਸ਼ਾਹੀ ਵਿਰੋਧੀ
Facebook ਅਤੇ Messenger
Facebook ਨਿਗਰਾਨ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕੌਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ
© 2026 Meta
ਭਾਰਤ

Instagram ਅੱਲ੍ਹੜ ਬੱਚਿਆਂ ਦੇ ਅਕਾਊਂਟ

Instagram ਲੋਗੋ
Instagram 'ਤੇ ਅੱਲ੍ਹੜ ਬੱਚਿਆਂ ਦੇ ਅਕਾਊਂਟ — ਸਵੈਚਲ ਸੁਰੱਖਿਆਵਾਂ ਦੇ ਨਾਲ।
ਦੋ ਮੁਸਕਰਾਉਂਦੇ ਅੱਲ੍ਹੜ ਬੱਚੇ ਗਲੀਚੇ ਵਾਲੇ ਫਰਸ਼ 'ਤੇ ਲੇਟੇ ਹੋਏ, ਇੱਕ ਪੀਲੇ ਸਮਾਰਟਫ਼ੋਨ ਨਾਲ ਇਕੱਠੇ ਮਿਲ ਕੇ ਸੈਲਫ਼ੀ ਲੈ ਰਹੇ ਹਨ। ਉਨ੍ਹਾਂ ਵਿੱਚੋਂ ਇੱਕ ਸ਼ਾਂਤੀ ਦਾ ਨਿਸ਼ਾਨ ਬਣਾਉਂਦਾ ਹੈ ਜਦੋਂ ਕਿ ਦੂਜਾ ਚਿਹਰੇ 'ਤੇ ਸ਼ਰਾਰਤੀ ਭਾਵ ਬਣਾਉਂਦਾ ਹੈ।

ਅੱਲ੍ਹੜ ਬੱਚਿਆਂ ਦੇ ਅਕਾਊਂਟ ਕੀ ਹਨ?

Instagram ਅੱਲ੍ਹੜ ਬੱਚਿਆਂ ਦੇ ਅਕਾਊਂਟਾਂ ਵਿੱਚ ਪਹਿਲਾਂ ਤੋਂ ਹੀ ਸੁਰੱਖਿਆਵਾਂ ਮੌਜੂਦ ਹੁੰਦੀਆਂ ਹਨ, ਜੋ ਇਹ ਸੀਮਿਤ ਕਰਦੀਆਂ ਹਨ ਕਿ ਉਨ੍ਹਾਂ ਨਾਲ ਕੌਣ ਸੰਪਰਕ ਕਰ ਸਕਦਾ ਹੈ, ਉਹ ਕਿਸ ਤਰ੍ਹਾਂ ਦੀ ਸਮੱਗਰੀ ਦੇਖ ਸਕਦੇ ਹਨ ਅਤੇ ਉਹ ਐਪ 'ਤੇ ਕਿੰਨਾ ਸਮਾਂ ਬਿਤਾ ਸਕਦੇ ਹਨ। ਇਹ ਅਨੁਭਵ ਅੱਲ੍ਹੜ ਬੱਚਿਆਂ ਲਈ ਵਧੇਰੇ ਸੁਰੱਖਿਆ ਅਤੇ ਮਾਂ-ਪਿਓ ਲਈ ਮਨ ਦੀ ਸ਼ਾਂਤੀ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ।
ਅੱਲ੍ਹੜ ਬੱਚਿਆਂ ਨੂੰ ਸਵੈਚਾਲਿਤ ਤੌਰ 'ਤੇ ਅੱਲ੍ਹੜ ਬੱਚਿਆਂ ਦੇ ਅਕਾਊਂਟਾਂ ਵਿੱਚ ਰੱਖਿਆ ਜਾਂਦਾ ਹੈ, ਅਤੇ 16 ਸਾਲ ਤੋਂ ਘੱਟ ਉਮਰ ਦੇ ਅੱਲ੍ਹੜ ਬੱਚਿਆਂ ਨੂੰ ਇਨ੍ਹਾਂ ਵਿੱਚੋਂ ਕਿਸੇ ਵੀ ਸੈਟਿੰਗ 'ਤੇ ਲੱਗੀ ਪਾਬੰਦੀ ਨੂੰ ਬਦਲ ਕੇ ਉਸਨੂੰ ਘੱਟ ਸਖਤ ਬਣਾਉਣ ਲਈ ਮਾਂ-ਪਿਓ ਦੀ ਇਜਾਜ਼ਤ ਲੈਣ ਦੀ ਲੋੜ ਪਵੇਗੀ। ਜੇ ਤੁਸੀਂ ਮਾਂ-ਪਿਓ ਹੋ ਅਤੇ ਆਪਣੇ ਅੱਲ੍ਹੜ ਬੱਚੇ ਦੀ ਉਨ੍ਹਾਂ ਦੀਆਂ ਨਵੀਆਂ ਸੁਰੱਖਿਆ ਸੈਟਿੰਗਾਂ ਨੂੰ ਪ੍ਰਬੰਧਿਤ ਕਰਨ ਵਿੱਚ ਹੋਰ ਮਦਦ ਕਰਨਾ ਚਾਹੁੰਦੇ ਹੋ, ਤਾਂ ਉਨ੍ਹਾਂ ਨਾਲ ਮਿਲ ਕੇ ਨਿਗਰਾਨੀ ਦਾ ਸੈੱਟ ਅੱਪ ਕਰੋ।
ਹੋਰ ਜਾਣੋ
ਪੇਸ਼ ਹੈ

Instagram ਅੱਲ੍ਹੜ ਬੱਚਿਆਂ ਦੇ ਅਕਾਊਂਟ 13+ ਸਮੱਗਰੀ ਸੈਟਿੰਗਾਂ ਤੋਂ ਪ੍ਰੇਰਿਤ ਹਨ

ਅਸੀਂ 13+ ਸਮੱਗਰੀ ਰੇਟਿੰਗਾਂ ਤੋਂ ਪ੍ਰੇਰਿਤ ਹੋਣ ਲਈ Instagram ਦੇ ਅੱਲ੍ਹੜ ਬੱਚਿਆਂ ਦੇ ਅਕਾਊਂਟ ਸੰਬੰਧੀ ਅਨੁਭਵ ਨੂੰ ਦੁਬਾਰਾ ਤਿਆਰ ਕੀਤਾ ਹੈ ਅਤੇ ਵਧੀਕ ਕੰਟਰੋਲ ਨੂੰ ਤਰਜੀਹ ਦੇਣ ਵਾਲੇ ਮਾਂ-ਪਿਓ ਲਈ ਇੱਕ ਨਵੀਂ ਸਖ਼ਤ ਸੈਟਿੰਗ ਨੂੰ ਸ਼ਾਮਲ ਕੀਤਾ ਹੈ। ਇਹ ਸੁਵਿਧਾ ਚੋਣਵੇਂ ਦੇਸ਼ਾਂ ਵਿੱਚ ਉਪਲਬਧ ਹੈ ਅਤੇ ਜਲਦੀ ਹੀ ਹੋਰ ਦੇਸ਼ਾਂ ਵਿੱਚ ਵੀ ਉਪਲਬਧ ਹੋਵੇਗੀ।
ਹੋਰ ਜਾਣੋ
*ਸੋਸ਼ਲ ਮੀਡੀਆ ਅਤੇ ਫ਼ਿਲਮਾਂ ਵਿੱਚ ਬਹੁਤ ਅੰਤਰ ਹੁੰਦਾ ਹੈ। ਅਸੀਂ ਆਪਣੀਆਂ ਸਮੱਗਰੀ ਸੈਟਿੰਗਾਂ ਨੂੰ ਅੱਪਡੇਟ ਕਰਦੇ ਸਮੇਂ MPA ਨਾਲ ਕੰਮ ਨਹੀਂ ਕੀਤਾ, ਅਤੇ ਉਹ Instagram 'ਤੇ ਕਿਸੇ ਵੀ ਸਮੱਗਰੀ ਨੂੰ ਰੇਟਿੰਗ ਨਹੀਂ ਦੇ ਰਹੇ ਹਨ, ਅਤੇ ਉਹ ਕਿਸੇ ਵੀ ਤਰੀਕੇ ਨਾਲ ਸਾਡੀਆਂ ਸਮੱਗਰੀ ਸੈਟਿੰਗਾਂ ਦਾ ਸਮਰਥਨ ਜਾਂ ਮਨਜ਼ੂਰੀ ਨਹੀਂ ਦੇ ਰਹੇ ਹਨ। ਇਸ ਦੀ ਬਜਾਏ, ਅਸੀਂ ਮਾਂ-ਪਿਓ ਲਈ ਪਹਿਲਾਂ ਤੋਂ ਜਾਣੂ MPA ਦੀਆਂ ਗਾਈਡਲਾਈਨਾਂ ਤੋਂ ਪ੍ਰੇਰਣਾ ਲੈਂਦੇ ਹਾਂ, ਅਤੇ ਨਾਲ ਹੀ ਮਾਂ-ਪਿਓ ਤੋਂ ਫ਼ੀਡਬੈਕ ਵੀ ਲੈਂਦੇ ਹਾਂ। ਸਾਡੇ ਸਮੱਗਰੀ ਸੰਚਾਲਨ ਸਿਸਟਮ ਫ਼ਿਲਮ ਰੇਟਿੰਗ ਬੋਰਡ ਦੇ ਸਮਾਨ ਨਹੀਂ ਹਨ, ਇਸ ਲਈ ਹੋ ਸਕਦਾ ਹੈ ਕਿ ਅਨੁਭਵ ਬਿਲਕੁਲ ਇੱਕੋ ਜਿਹਾ ਨਾ ਹੋਵੇ।
ਅੱਲ੍ਹੜ ਬੱਚਿਆਂ ਲਈ ਡਿਫ਼ੌਲਟ ਸੈਟਿੰਗਾਂ

ਅੱਲ੍ਹੜ ਬੱਚਿਆਂ ਦੇ ਅਕਾਊਂਟ ਐਕਸਪਲੋਰ ਕਰੋ

ਅੱਲ੍ਹੜ ਬੱਚਿਆਂ ਕੋਲ ਸਵੈਚਲਿਤ ਤੌਰ 'ਤੇ ਇਹ ਸੀਮਾਵਾਂ ਹੋਣਗੀਆਂ ਕਿ ਉਨ੍ਹਾਂ ਨੂੰ ਕੌਣ ਸੰਪਰਕ ਕਰ ਸਕਦਾ ਹੈ ਅਤੇ ਉਹ ਕਿਹੜੀ ਸਮੱਗਰੀ ਦੇਖ ਸਕਦੇ ਹਨ।
ਨਿੱਜੀ ਅਕਾਊਂਟ
ਮੈਸੇਜ
ਲੁਕੇ ਹੋਏ ਸ਼ਬਦ
ਸਮੱਗਰੀ ਸੈਟਿੰਗ
ਸਮਾਂ ਪ੍ਰਬੰਧਨ
ਟੈਗ, ਮੈਂਸ਼ਨ ਅਤੇ ਲਾਈਵ

ਨਿੱਜੀ ਅਕਾਊਂਟ

ਅੱਲ੍ਹੜ ਬੱਚਿਆਂ ਦੇ ਅਕਾਊਂਟ ਸਵੈਚਲਿਤ ਤੌਰ 'ਤੇ ਹੀ ਨਿੱਜੀ 'ਤੇ ਸੈੱਟ ਹੁੰਦੇ ਹਨ। 16 ਸਾਲ ਤੋਂ ਘੱਟ ਉਮਰ ਦੇ ਅੱਲ੍ਹੜ ਬੱਚੇ ਇਸ ਡਿਫ਼ੌਲਟ ਸੈਟਿੰਗ ਨੂੰ ਸਿਰਫ਼ ਮਾਂ-ਪਿਓ ਜਾਂ ਗਾਰਡੀਅਨ ਦੀ ਮਦਦ ਨਾਲ ਹੀ ਬਦਲ ਸਕਦੇ ਹਨ। Instagram 'ਤੇ ਨਿਗਰਾਨੀ ਦਾ ਸੈੱਟ ਅੱਪ ਕਰਨ ਦੇ ਤਰੀਕੇ ਬਾਰੇ ਜਾਣੋ।
5:26
ਅਕਾਊਂਟ ਗੋਪਨੀਯਤਾ
ਅਕਾਊਂਟ ਗੋਪਨੀਯਤਾ
ਨਿੱਜੀ ਅਕਾਊਂਟ
ਨਿੱਜੀ ਅਕਾਊਂਟ
ਜਦੋਂ ਤੁਹਾਡਾ ਅਕਾਊਂਟ ਜਨਤਕ ਹੁੰਦਾ ਹੈ, ਤਾਂ ਤੁਹਾਡੀ ਪ੍ਰੋਫ਼ਾਈਲ ਅਤੇ ਪੋਸਟਾਂ ਨੂੰ Instagram 'ਤੇ ਜਾਂ ਇਸ ਤੋਂ ਬਾਹਰ ਕੋਈ ਵੀ ਵਿਅਕਤੀ ਦੇਖ ਸਕਦਾ ਹੈ, ਭਾਵੇਂ ਉਨ੍ਹਾਂ ਦਾ Instagram ਅਕਾਊਂਟ ਨਾ ਵੀ ਹੋਵੇ।
ਜਦੋਂ ਤੁਹਾਡਾ ਅਕਾਊਂਟ ਜਨਤਕ ਹੁੰਦਾ ਹੈ, ਤਾਂ ਤੁਹਾਡੀ ਪ੍ਰੋਫ਼ਾਈਲ ਅਤੇ ਪੋਸਟਾਂ ਨੂੰ Instagram 'ਤੇ ਜਾਂ ਇਸ ਤੋਂ ਬਾਹਰ ਕੋਈ ਵੀ ਵਿਅਕਤੀ ਦੇਖ ਸਕਦਾ ਹੈ, ਭਾਵੇਂ ਉਨ੍ਹਾਂ ਦਾ Instagram ਅਕਾਊਂਟ ਨਾ ਵੀ ਹੋਵੇ।
ਜਦੋਂ ਤੁਹਾਡਾ ਅਕਾਊਂਟ ਨਿੱਜੀ ਹੁੰਦਾ ਹੈ, ਤਾਂ ਸਿਰਫ਼ ਤੁਹਾਡੇ ਵੱਲੋਂ ਮਨਜ਼ੂਰ ਕੀਤੇ ਫਾਲੋਅਰ ਹੀ ਦੇਖ ਸਕਦੇ ਹਨ ਕਿ ਤੁਸੀਂ ਕੀ ਸਾਂਝਾ ਕਰਦੇ ਹੋ, ਜਿਸ ਵਿੱਚ ਹੈਸ਼ਟੈਗ ਅਤੇ ਲੋਕੇਸ਼ਨ ਪੇਜਾਂ 'ਤੇ ਤੁਹਾਡੀਆਂ ਫ਼ੋਟੋਆਂ ਜਾਂ ਵੀਡੀਓਜ਼, ਅਤੇ ਤੁਹਾਡੇ ਫਾਲੋਅਰ ਅਤੇ ਉਨ੍ਹਾਂ ਅਕਾਊਂਟਾਂ ਦੀ ਸੂਚੀ ਵੀ ਸ਼ਾਮਲ ਹੈ ਜਿਨ੍ਹਾਂ ਨੂੰ ਤੁਸੀਂ ਫਾਲੋ ਕਰਦੇ ਹੋ।
ਜਦੋਂ ਤੁਹਾਡਾ ਅਕਾਊਂਟ ਨਿੱਜੀ ਹੁੰਦਾ ਹੈ, ਤਾਂ ਸਿਰਫ਼ ਤੁਹਾਡੇ ਵੱਲੋਂ ਮਨਜ਼ੂਰ ਕੀਤੇ ਫਾਲੋਅਰ ਹੀ ਦੇਖ ਸਕਦੇ ਹਨ ਕਿ ਤੁਸੀਂ ਕੀ ਸਾਂਝਾ ਕਰਦੇ ਹੋ, ਜਿਸ ਵਿੱਚ ਹੈਸ਼ਟੈਗ ਅਤੇ ਲੋਕੇਸ਼ਨ ਪੇਜਾਂ 'ਤੇ ਤੁਹਾਡੀਆਂ ਫ਼ੋਟੋਆਂ ਜਾਂ ਵੀਡੀਓਜ਼, ਅਤੇ ਤੁਹਾਡੇ ਫਾਲੋਅਰ ਅਤੇ ਉਨ੍ਹਾਂ ਅਕਾਊਂਟਾਂ ਦੀ ਸੂਚੀ ਵੀ ਸ਼ਾਮਲ ਹੈ ਜਿਨ੍ਹਾਂ ਨੂੰ ਤੁਸੀਂ ਫਾਲੋ ਕਰਦੇ ਹੋ।

ਮੈਸੇਜ

ਅੱਲ੍ਹੜ ਬੱਚਿਆਂ ਦੇ ਅਕਾਊਂਟ ਸਵੈਚਲਿਤ ਤੌਰ 'ਤੇ ਇਸ ਤਰ੍ਹਾਂ ਸੈੱਟ ਕੀਤੇ ਜਾਂਦੇ ਹਨ, ਤਾਂ ਜੋ ਅੱਲ੍ਹੜ ਬੱਚਿਆਂ ਨੂੰ ਕੋਈ ਵੀ ਅਜਿਹਾ ਵਿਅਕਤੀ ਮੈਸੇਜ ਨਾ ਭੇਜ ਸਕੇ, ਜਿਸ ਨਾਲ ਉਹ ਪਹਿਲਾਂ ਤੋਂ ਕਨੈਕਟ ਨਾ ਹੋਣ। ਉਨ੍ਹਾਂ ਕੋਲ ਡਿਫੌਲਟ ਤੌਰ 'ਤੇ ਨੰਗੇਜ਼ ਤੋਂ ਸੁਰੱਖਿਆ ਵੀ ਚਾਲੂ ਹੁੰਦੀ ਹੈ, ਜੋ DM ਵਿੱਚ ਸ਼ੱਕੀ ਨੰਗੇਜ਼ ਵਾਲੇ ਚਿੱਤਰਾਂ ਨੂੰ ਧੁੰਦਲਾ ਕਰ ਦਿੰਦੀ ਹੈ। 16 ਸਾਲ ਤੋਂ ਘੱਟ ਉਮਰ ਦੇ ਅੱਲ੍ਹੜ ਬੱਚਿਆਂ ਨੂੰ ਇਸ ਫ਼ੀਚਰ ਨੂੰ ਬੰਦ ਕਰਨ ਲਈ ਮਾਂ-ਪਿਓ ਦੀ ਇਜਾਜ਼ਤ ਦੀ ਲੋੜ ਹੋਵੇਗੀ।
5:26
ਮੈਸੇਜ ਕੰਟਰੋਲ
ਮੈਸੇਜ ਕੰਟਰੋਲ
ਜਿਨ੍ਹਾਂ ਲੋਕਾਂ ਨੂੰ ਤੁਸੀਂ ਫਾਲੋ ਕੀਤਾ ਹੈ ਜਾਂ ਜਿਨ੍ਹਾਂ ਨਾਲ ਪਹਿਲਾਂ ਚੈਟ ਕੀਤੀ ਹੈ, ਉਹ ਤੁਹਾਨੂੰ ਹਮੇਸ਼ਾ ਮੈਸੇਜ ਭੇਜ ਸਕਦੇ ਹਨ, ਜਦੋਂ ਤੱਕ ਤੁਸੀਂ ਉਨ੍ਹਾਂ ਨੂੰ ਬਲੌਕ ਨਹੀਂ ਕਰਦੇ। ਜਦੋਂ ਕੋਈ ਹੋਰ ਤੁਹਾਨੂੰ ਮੈਸੇਜ ਭੇਜਦਾ ਹੈ, ਤਾਂ ਤੁਸੀਂ ਇਸ ਮੈਸੇਜ ਨੂੰ ਮੈਸੇਜ ਰਿਕਵੈਸਟ ਵਜੋਂ ਪ੍ਰਾਪਤ ਕਰ ਸਕਦੇ ਹੋ, ਜਿਸਨੂੰ ਤੁਸੀਂ ਸਵੀਕਾਰ ਕਰ ਸਕਦੇ ਹੋ ਜਾਂ ਮਿਟਾ ਸਕਦੇ ਹੋ।
ਜਿਨ੍ਹਾਂ ਲੋਕਾਂ ਨੂੰ ਤੁਸੀਂ ਫਾਲੋ ਕੀਤਾ ਹੈ ਜਾਂ ਜਿਨ੍ਹਾਂ ਨਾਲ ਪਹਿਲਾਂ ਚੈਟ ਕੀਤੀ ਹੈ, ਉਹ ਤੁਹਾਨੂੰ ਹਮੇਸ਼ਾ ਮੈਸੇਜ ਭੇਜ ਸਕਦੇ ਹਨ, ਜਦੋਂ ਤੱਕ ਤੁਸੀਂ ਉਨ੍ਹਾਂ ਨੂੰ ਬਲੌਕ ਨਹੀਂ ਕਰਦੇ। ਜਦੋਂ ਕੋਈ ਹੋਰ ਤੁਹਾਨੂੰ ਮੈਸੇਜ ਭੇਜਦਾ ਹੈ, ਤਾਂ ਤੁਸੀਂ ਇਸ ਮੈਸੇਜ ਨੂੰ ਮੈਸੇਜ ਰਿਕਵੈਸਟ ਵਜੋਂ ਪ੍ਰਾਪਤ ਕਰ ਸਕਦੇ ਹੋ, ਜਿਸਨੂੰ ਤੁਸੀਂ ਸਵੀਕਾਰ ਕਰ ਸਕਦੇ ਹੋ ਜਾਂ ਮਿਟਾ ਸਕਦੇ ਹੋ।
ਤੁਹਾਨੂੰ ਮੈਸੇਜ ਬੇਨਤੀਆਂ ਕੌਣ ਭੇਜ ਸਕਦਾ ਹੈ
ਤੁਹਾਨੂੰ ਮੈਸੇਜ ਬੇਨਤੀਆਂ ਕੌਣ ਭੇਜ ਸਕਦਾ ਹੈ
Instagram 'ਤੇ ਤੁਹਾਡੇ ਫਾਲੋਅਰ
ਪ੍ਰਾਪਤ ਨਾ ਕਰੋ
Instagram 'ਤੇ ਤੁਹਾਡੇ ਫਾਲੋਅਰ
ਪ੍ਰਾਪਤ ਨਾ ਕਰੋ
Instagram ਤੇ ਹੋਰ ਲੋਕ
ਪ੍ਰਾਪਤ ਨਾ ਕਰੋ
Instagram ਤੇ ਹੋਰ ਲੋਕ
ਪ੍ਰਾਪਤ ਨਾ ਕਰੋ
ਗਰੁੱਪ ਚੈਟਾਂ
ਗਰੁੱਪ ਚੈਟਾਂ
ਤੁਹਾਨੂੰ ਗਰੁੱਪ ਚੈਟਾਂ ਵਿੱਚ ਕੌਣ ਸ਼ਾਮਲ ਕਰ ਸਕਦਾ ਹੈ
ਤੁਹਾਨੂੰ ਗਰੁੱਪ ਚੈਟਾਂ ਵਿੱਚ ਕੌਣ ਸ਼ਾਮਲ ਕਰ ਸਕਦਾ ਹੈ
ਇਸ ਬਾਰੇ ਹੋਰ ਜਾਣੋ ਕਿ ਤੁਹਾਨੂੰ ਕੌਣ ਮੈਸੇਜ ਭੇਜ ਸਕਦਾ ਹੈ।
ਇਸ ਬਾਰੇ ਹੋਰ ਜਾਣੋ ਕਿ ਤੁਹਾਨੂੰ ਕੌਣ ਮੈਸੇਜ ਭੇਜ ਸਕਦਾ ਹੈ।

ਲੁਕੇ ਹੋਏ ਸ਼ਬਦ

ਅੱਲ੍ਹੜ ਬੱਚਿਆਂ ਦੇ ਅਕਾਊਂਟ ਸਵੈਚਲਿਤ ਤੌਰ 'ਤੇ ਇਸ ਤਰ੍ਹਾਂ ਸੈੱਟ ਕੀਤੇ ਜਾਂਦੇ ਹਨ, ਤਾਂ ਜੋ ਲੁਕੇ ਹੋਏ ਸ਼ਬਦ ਸੰਬੰਧੀ ਸਖ਼ਤ ਸੈਟਿੰਗ ਨਾਲ ਅਪਮਾਨਜਨਕ ਕਮੈਂਟ ਅਤੇ ਮੈਸੇਜ ਦੀਆਂ ਬੇਨਤੀਆਂ ਨੂੰ ਲੁਕਾਇਆ ਜਾ ਸਕੇ।
5:26
ਲੁਕੇ ਹੋਏ ਸ਼ਬਦ
ਲੁਕੇ ਹੋਏ ਸ਼ਬਦ
ਅਣਚਾਹੇ ਕਮੈਂਟ ਅਤੇ ਮੈਸੇਜ ਬੇਨਤੀਆਂ
ਅਣਚਾਹੇ ਕਮੈਂਟ ਅਤੇ ਮੈਸੇਜ ਬੇਨਤੀਆਂ
ਕਮੈਂਟ ਲੁਕਾਓ
ਸੰਭਾਵੀ ਤੌਰ 'ਤੇ ਅਪਮਾਨਜਨਕ, ਗੁੰਮਰਾਹਕੁੰਨ ਜਾਂ ਸਪੈਮ ਕਮੈਂਟਾਂ ਨੂੰ ਇੱਕ ਵੱਖਰੇ ਸੈਕਸ਼ਨ ਵਿੱਚ ਭੇਜਿਆ ਜਾਵੇਗਾ। ਕੋਈ ਵੀ ਇਹਨਾਂ ਕਮੈਂਟਾਂ ਨੂੰ ਦੇਖ ਸਕਦਾ ਹੈ, ਅਤੇ ਤੁਸੀਂ ਕਿਸੇ ਵੀ ਸਮੇਂ ਆਪਣੀਆਂ ਪੋਸਟਾਂ 'ਤੇ ਕਮੈਂਟਾਂ ਨੂੰ ਦੁਬਾਰਾ ਦਿਖਾ ਕਰ ਸਕਦੇ ਹੋ। ਹੋਰ ਜਾਣੋ
ਕਮੈਂਟ ਲੁਕਾਓ
ਸੰਭਾਵੀ ਤੌਰ 'ਤੇ ਅਪਮਾਨਜਨਕ, ਗੁੰਮਰਾਹਕੁੰਨ ਜਾਂ ਸਪੈਮ ਕਮੈਂਟਾਂ ਨੂੰ ਇੱਕ ਵੱਖਰੇ ਸੈਕਸ਼ਨ ਵਿੱਚ ਭੇਜਿਆ ਜਾਵੇਗਾ। ਕੋਈ ਵੀ ਇਹਨਾਂ ਕਮੈਂਟਾਂ ਨੂੰ ਦੇਖ ਸਕਦਾ ਹੈ, ਅਤੇ ਤੁਸੀਂ ਕਿਸੇ ਵੀ ਸਮੇਂ ਆਪਣੀਆਂ ਪੋਸਟਾਂ 'ਤੇ ਕਮੈਂਟਾਂ ਨੂੰ ਦੁਬਾਰਾ ਦਿਖਾ ਕਰ ਸਕਦੇ ਹੋ। ਹੋਰ ਜਾਣੋ
ਇਹ Threads 'ਤੇ ਜਵਾਬਾਂ ਨੂੰ ਵੀ ਲੁਕਾਉਂਦਾ ਹੈ।
ਇਹ ਥ੍ਰੈੱਡਾਂ 'ਤੇ ਜਵਾਬਾਂ ਨੂੰ ਵੀ ਲੁਕਾਉਂਦਾ ਹੈ।
ਐਡਵਾਂਸਡ ਕਮੈਂਟ ਫਿਲਟਰਿੰਗ
ਸਾਡੇ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਹੋਰ ਕਮੈਂਟਾਂ ਨੂੰ ਸਵੈਚਲ ਹੀ ਲੁਕਾਇਆ ਜਾਵੇਗਾ।
ਐਡਵਾਂਸਡ ਕਮੈਂਟ ਫਿਲਟਰਿੰਗ
ਸਾਡੇ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਹੋਰ ਕਮੈਂਟਾਂ ਨੂੰ ਸਵੈਚਲ ਹੀ ਲੁਕਾਇਆ ਜਾਵੇਗਾ।
ਮੈਸੇਜ ਬੇਨਤੀਆਂ ਨੂੰ ਲੁਕਾਓ
ਜੋ ਮੈਸੇਜ ਬੇਨਤੀਆਂ ਅਪਮਾਨਜਨਕ, ਸਪੈਮ ਜਾਂ ਘੋਟਾਲੇ ਵਾਲੀਆਂ ਹੋ ਸਕਦੀਆਂ ਹਨ, ਉਹ ਲੁਕਵੀਆਂ ਬੇਨਤੀਆਂ ਸੰਬੰਧੀ ਫੋਲਡਰ ਵਿੱਚ ਭੇਜੀਆਂ ਜਾਣਗੀਆਂ। ਅਸੀਂ ਇਹਨਾਂ ਮੇਸੇਜਾਂ ਲਈ ਸੂਚਨਾਵਾਂ ਨੂੰ ਵੀ ਫਿਲਟਰ ਕਰਾਂਗੇ।
ਮੈਸੇਜ ਬੇਨਤੀਆਂ ਨੂੰ ਲੁਕਾਓ
ਜੋ ਮੈਸੇਜ ਬੇਨਤੀਆਂ ਅਪਮਾਨਜਨਕ, ਸਪੈਮ ਜਾਂ ਘੋਟਾਲੇ ਵਾਲੀਆਂ ਹੋ ਸਕਦੀਆਂ ਹਨ, ਉਹ ਲੁਕਵੀਆਂ ਬੇਨਤੀਆਂ ਸੰਬੰਧੀ ਫੋਲਡਰ ਵਿੱਚ ਭੇਜੀਆਂ ਜਾਣਗੀਆਂ। ਅਸੀਂ ਇਹਨਾਂ ਮੇਸੇਜਾਂ ਲਈ ਸੂਚਨਾਵਾਂ ਨੂੰ ਵੀ ਫਿਲਟਰ ਕਰਾਂਗੇ।

ਸਮੱਗਰੀ ਸੈਟਿੰਗ

ਅੱਲ੍ਹੜ ਬੱਚਿਆਂ ਦੇ ਅਕਾਊਂਟ ਡਿਫ਼ੌਲਟ ਤੌਰ 'ਤੇ 13+ ਸਮੱਗਰੀ ਰੇਟਿੰਗਾਂ ਤੋਂ ਸਵੈਚਲਿਤ ਤੌਰ 'ਤੇ ਪ੍ਰੇਰਿਤ ਹੋਣਗੇ। ਵਾਧੂ ਕੰਟਰੋਲ ਚਾਹੁਣ ਵਾਲੇ ਮਾਂ-ਪਿਓ ਲਈ ਇੱਕ ਸੀਮਿਤ ਸਮੱਗਰੀ ਦਾ ਵਿਕਲਪ ਵੀ ਉਪਲਬਧ ਹੈ।
5:26
ਸਮੱਗਰੀ ਸੈਟਿੰਗ
ਸਮੱਗਰੀ ਸੈਟਿੰਗ
ਸਮੱਗਰੀ ਦੀ ਕਿਸਮ, ਮੈਸੇਜਾਂ ਅਤੇ ਪ੍ਰੋਫ਼ਾਈਲਾਂ ਨੂੰ ਪ੍ਰਬੰਧਿਤ ਕਰੋ, ਜੋ ਤੁਸੀਂ Instagram 'ਤੇ ਦੇਖ ਸਕਦੇ ਹੋ। ਹੋਣ ਜਾਣੋ
ਸੀਮਤ ਸਮੱਗਰੀ ਲਈ ਵਿਕਲਪ
ਸੀਮਤ ਸਮੱਗਰੀ

ਜੇ ਤੁਸੀਂ ਸਭ ਤੋਂ ਵੱਧ ਪ੍ਰਤਿਬੰਧਿਤ ਸੈਟਿੰਗ ਨੂੰ ਤਰਜੀਹ ਦਿੰਦੇ ਹੋ ਤਾਂ ਇਹ ਸਭ ਤੋਂ ਵਧੀਆ ਹੈ

 13+ ਸਾਲ ਦੀ ਉਮਰ ਲਈ ਵਿਕਲਪ
ਉਮਰ 13+

ਆਮ ਤੌਰ 'ਤੇ 13+ ਸਾਲ ਦੀ ਉਮਰ ਲਈ ਫ਼ਿਲਮ ਰੇਟਿੰਗਾਂ ਨਾਲ ਇਕਸਾਰ ਕੀਤਾ ਗਿਆ

ਹੋਰ ਸਮੱਗਰੀ ਲਈ ਵਿਕਲਪ
ਹੋਰ ਸਮੱਗਰੀ

ਅੱਲ੍ਹੜ ਬੱਚਿਆਂ ਦੇ ਲਈ ਵਾਧੂ ਸੁਰੱਖਿਆ ਨਾਲ, ਆਮ ਤੌਰ 'ਤੇ 13+ ਸਾਲ ਦੀ ਉਮਰ ਦੇ ਬੱਚਿਆਂ ਲਈ ਫ਼ਿਲਮ ਰੇਟਿੰਗ ਦੇ ਨਾਲ ਇਕਸਾਰ ਕੀਤਾ ਗਿਆ

5:26
ਸਮੱਗਰੀ ਸੈਟਿੰਗ
ਸਮੱਗਰੀ ਸੈਟਿੰਗ
ਸਮੱਗਰੀ ਦੀ ਕਿਸਮ, ਮੈਸੇਜਾਂ ਅਤੇ ਪ੍ਰੋਫ਼ਾਈਲਾਂ ਨੂੰ ਪ੍ਰਬੰਧਿਤ ਕਰੋ, ਜੋ ਤੁਸੀਂ Instagram 'ਤੇ ਦੇਖ ਸਕਦੇ ਹੋ। ਹੋਣ ਜਾਣੋ
ਸੀਮਤ ਸਮੱਗਰੀ ਲਈ ਵਿਕਲਪ
ਸੀਮਤ ਸਮੱਗਰੀ

ਜੇ ਤੁਸੀਂ ਸਭ ਤੋਂ ਵੱਧ ਪ੍ਰਤਿਬੰਧਿਤ ਸੈਟਿੰਗ ਨੂੰ ਤਰਜੀਹ ਦਿੰਦੇ ਹੋ ਤਾਂ ਇਹ ਸਭ ਤੋਂ ਵਧੀਆ ਹੈ

 13+ ਸਾਲ ਦੀ ਉਮਰ ਲਈ ਵਿਕਲਪ
ਉਮਰ 13+

ਆਮ ਤੌਰ 'ਤੇ 13+ ਸਾਲ ਦੀ ਉਮਰ ਲਈ ਫ਼ਿਲਮ ਰੇਟਿੰਗਾਂ ਨਾਲ ਇਕਸਾਰ ਕੀਤਾ ਗਿਆ

ਹੋਰ ਸਮੱਗਰੀ ਲਈ ਵਿਕਲਪ
ਹੋਰ ਸਮੱਗਰੀ

ਅੱਲ੍ਹੜ ਬੱਚਿਆਂ ਦੇ ਲਈ ਵਾਧੂ ਸੁਰੱਖਿਆ ਨਾਲ, ਆਮ ਤੌਰ 'ਤੇ 13+ ਸਾਲ ਦੀ ਉਮਰ ਦੇ ਬੱਚਿਆਂ ਲਈ ਫ਼ਿਲਮ ਰੇਟਿੰਗ ਦੇ ਨਾਲ ਇਕਸਾਰ ਕੀਤਾ ਗਿਆ

ਉਮਰ 13+


ਆਮ ਤੌਰ 'ਤੇ 13+ ਸਾਲ ਦੀ ਉਮਰ ਦੇ ਲੋਕਾਂ ਲਈ ਫ਼ਿਲਮ ਰੇਟਿੰਗਾਂ ਨਾਲ ਇਕਸਾਰ ਕੀਤਾ ਗਿਆ।
13+ ਸਾਲ ਦੀ ਉਮਰ ਲਈ ਅਢੁਕਵੀਂ ਸਮੱਗਰੀ ਨੂੰ ਲੁਕਾਉਣਾ
ਅਸੀਂ ਕੀ ਲੁਕਾਵਾਂਗੇ

ਅਸੀਂ ਉਸ ਸਮੱਗਰੀ ਨੂੰ ਫਿਲਟਰ ਕਰਾਂਗੇ ਜੋ ਆਮ ਤੌਰ 'ਤੇ 13+ ਸਾਲ ਦੀ ਉਮਰ ਦੇ ਲੋਕਾਂ ਲਈ ਸਮੱਗਰੀ ਰੇਟਿੰਗਾਂ ਨਾਲ ਇਕਸਾਰ ਨਹੀਂ ਹੁੰਦੀ।

ਅਢੁਕਵੀਂ ਸਮੱਗਰੀ ਦੇ ਸੰਬੰਧ ਵਿੱਚ ਇੰਟਰੈਕਸ਼ਨਾਂ ਨੂੰ ਬਲੌਕ ਕਰਨਾ
ਇੰਟਰੈਕਸ਼ਨਾਂ ਨੂੰ ਅਸੀਂ ਬਲੌਕ ਕਰਾਂਗੇ

ਤੁਸੀਂ ਉਨ੍ਹਾਂ ਅਕਾਊਂਟਾਂ ਨੂੰ ਮੈਸੇਜ ਭੇਜਣ ਜਾਂ ਇੰਟਰੈਕਟ ਕਰਨ ਦੇ ਯੋਗ ਨਹੀਂ ਹੋਵੋਗੇ ਜੋ ਮੁੱਖ ਤੌਰ 'ਤੇ ਅਢੁਕਵੀਂ ਸਮੱਗਰੀ ਨੂੰ ਸਾਂਝਾ ਕਰਦੇ ਹਨ।

ਅਢੁਕਵੀਂ ਸਮੱਗਰੀ ਤੋਂ ਵਧੀਕ ਸੁਰੱਖਿਆਵਾਂ
ਇਸ ਤੋਂ ਵੀ ਵੱਧ ਸਵੈਚਾਲਿਤ ਸੁਰੱਖਿਆ

ਕੁਝ ਸਮੱਗਰੀ ਹਮੇਸ਼ਾ ਅੱਲ੍ਹੜ ਬੱਚਿਆਂ ਤੋਂ ਲੁਕੀ ਰਹਿੰਦੀ ਹੈ। ਅਸੀਂ ਉਸ ਸਮੱਗਰੀ ਨੂੰ ਹਟਾਉਂਦੇ ਹਾਂ ਜੋ ਸਾਡੇ ਭਾਈਚਾਰਕ ਮਿਆਰਾਂ ਦੇ ਵਿਰੁੱਧ ਜਾਂਦੀ ਹੈ।

ਪੁਸ਼ਟੀ ਕਰੋ

ਸਮਾਂ ਪ੍ਰਬੰਧਨ

ਸਲੀਪ ਮੋਡ: ਅੱਲ੍ਹੜ ਬੱਚਿਆਂ ਦੇ ਅਕਾਊਂਟਾਂ ਵਿੱਚ ਹਰ ਰੋਜ਼ ਰਾਤ 10 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਸਲੀਪ ਮੋਡ ਸਵੈਚਲਿਤ ਤੌਰ 'ਤੇ ਚਾਲੂ ਰਹਿੰਦਾ ਹੈ। ਸਲੀਪ ਮੋਡ ਦੌਰਾਨ, Instagram ਸੂਚਨਾਵਾਂ ਮਿਊਟ ਹੋ ਜਾਂਦੀਆਂ ਹਨ, ਮੈਸੇਜਾਂ ਲਈ ਸਵੈਚਲ-ਜਵਾਬ ਚਾਲੂ ਹੋ ਜਾਂਦੇ ਹਨ ਅਤੇ ਅੱਲ੍ਹੜ ਬੱਚੇ ਨੂੰ Instagram ਬੰਦ ਕਰਨ ਦਾ ਰਿਮਾਇੰਡਰ ਦਿਖਾਈ ਦੇਵੇਗਾ।
ਦੈਨਿਕ ਸਮਾਂ ਸੀਮਾਵਾਂ: ਹਰ ਰੋਜ਼ ਐਪ 'ਤੇ ਕੁੱਲ 60 ਮਿੰਟ ਦਾ ਸਮਾਂ ਬਿਤਾਉਣ ਤੋਂ ਬਾਅਦ ਅੱਲ੍ਹੜ ਬੱਚਿਆਂ ਦੇ ਅਕਾਊਂਟਾਂ ਨੂੰ ਸਵੈਚਲਿਤ ਤੌਰ 'ਤੇ Instagram ਬੰਦ ਕਰਨ ਦਾ ਰਿਮਾਇੰਡਰ ਮਿਲ ਜਾਂਦਾ ਹੈ।
5:26
ਸਲੀਪ ਮੋਡ
ਸਲੀਪ ਮੋਡ
ਸਲੀਪ ਮੋਡ
ਤੁਹਾਡੀਆਂ ਸੂਚਨਾਵਾਂ ਨੂੰ ਇਹਨਾਂ ਸਮਿਆਂ ਦੌਰਾਨ ਮਿਊਟ ਕੀਤਾ ਜਾਵੇਗਾ ਲੋਕ ਦੇਖਣਗੇ ਕਿ ਤੁਸੀਂ ਸਲੀਪ ਮੋਡ ਵਿੱਚ ਹੋ।
ਸ਼ੁਰੂਆਤੀ ਸਮਾਂ
ਰਾਤ 10:00 ਵਜੇ
ਸਮਾਪਤੀ ਸਮਾਂ
ਸਵੇਰੇ 7:00 ਵਜੇ
ਦਿਨ ਚੁਣੋ
ਐਤ
ਸੋਮ
ਮੰਗਲ
ਬੁੱਧ
ਵੀਰ
ਸ਼ੁੱਕਰ
ਸ਼ਨੀ
ਸਲੀਪ ਮੋਡ ਹਰ ਰੋਜ਼ ਚਾਲੂ ਹੁੰਦਾ ਹੈ।
5:26
ਦੈਨਿਕ ਸੀਮਾ
ਦੈਨਿਕ ਸੀਮਾ
ਤੁਸੀਂ ਹਰ ਰੋਜ਼ Instagram ਨੂੰ ਕਿੰਨੀ ਦੇਰ ਤੱਕ ਵਰਤ ਸਕਦੇ ਹੋ। ਜਦੋਂ ਤੁਸੀਂ ਸੀਮਾ ਤੱਕ ਪਹੁੰਚਣ ਦੇ ਨੇੜੇ ਹੋਵੋਗੇ, ਅਸੀਂ ਤੁਹਾਨੂੰ ਉਦੋਂ ਦੱਸਾਂਗੇ।
15 ਮਿੰਟ
30 ਮਿੰਟ
45 ਮਿੰਟ
1 ਘੰਟਾ
2 ਘੰਟੇ
ਬੰਦ

ਟੈਗ, ਮੈਂਸ਼ਨ ਅਤੇ ਲਾਈਵ

ਅੱਲ੍ਹੜ ਬੱਚਿਆਂ ਦੇ ਅਕਾਊਂਟ ਸਵੈਚਲਿਤ ਤੌਰ 'ਤੇ ਇਸ ਤਰ੍ਹਾਂ ਸੈੱਟ ਕੀਤੇ ਜਾਂਦੇ ਹਨ, ਤਾਂ ਜੋ ਸਿਰਫ਼ ਉਹੀ ਲੋਕ ਉਨ੍ਹਾਂ ਨੂੰ ਟੈਗ ਕਰ ਸਕਣ, ਮੈਸ਼ਨ ਕਰ ਸਕਣ ਅਤੇ ਸਮੱਗਰੀ ਰੀਮਿਕਸ ਕਰ ਸਕਣ, ਜਿਨ੍ਹਾਂ ਨੂੰ ਉਹ ਫਾਲੋ ਕਰਦੇ ਹਨ। ਉਹ ਇਹ ਵੀ ਯਕੀਨੀ ਬਣਾਉਂਦੇ ਹਨ ਕਿ 16 ਸਾਲ ਤੋਂ ਘੱਟ ਉਮਰ ਦੇ ਅੱਲ੍ਹੜ ਬੱਚਿਆਂ ਨੂੰ ਲਾਈਵ ਜਾਣ ਤੋਂ ਵਰਜਿਤ ਕੀਤਾ ਜਾਵੇ ਜਦੋਂ ਤੱਕ ਉਨ੍ਹਾਂ ਦੇ ਮਾਂ-ਪਿਓ ਉਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੰਦੇ।
5:26
ਮੈਂਸ਼ਨ
ਮੈਂਸ਼ਨ
ਤੁਹਾਨੂੰ ਕੌਣ @ਮੈਂਸ਼ਨ ਕਰ ਸਕਦਾ ਹੈ
ਹਰ ਕਿਸੇ ਵੱਲੋਂ ਮੈਂਸ਼ਨ ਕਰਨ ਦੀ ਇਜਾਜ਼ਤ ਦਿਓ
ਜਿਨ੍ਹਾਂ ਲੋਕਾਂ ਨੂੰ ਤੁਸੀਂ ਫਾਲੋ ਕਰਦੇ ਹੋ, ਉਨ੍ਹਾਂ ਵੱਲੋਂ ਮੈਂਸ਼ਨ ਕਰਨ ਦੀ ਇਜਾਜ਼ਤ ਦਿਓ
ਮੈਂਸ਼ਨ ਕਰਨ ਦੀ ਇਜਾਜ਼ਤ ਨਾ ਦਿਓ
ਚੁਣੋ ਕਿ ਕੌਣ ਤੁਹਾਨੂੰ @ਮੈਂਸ਼ਨ ਕਰ ਸਕਦਾ ਹੈ ਤਾਂ ਜੋ ਉਹ ਆਪਣੀਆਂ ਸਟੋਰੀਜ਼, ਨੋਟਸ, ਕਮੈਂਟਾਂ, ਲਾਈਵ ਵੀਡੀਓਜ਼ ਅਤੇ ਕੈਪਸ਼ਨਾਂ ਵਿੱਚ ਤੁਹਾਡੇ ਅਕਾਊਂਟ ਨਾਲ ਲਿੰਕ ਕਰ ਸਕਣ। ਜਦੋਂ ਲੋਕ ਤੁਹਾਨੂੰ @ਮੈਂਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਨ, ਜੇ ਤੁਸੀਂ @ਮੈਂਸ਼ਨ ਦੀ ਇਜਾਜ਼ਤ ਨਹੀਂ ਦਿੰਦੇ, ਉਨ੍ਹਾਂ ਨੂੰ ਇਹ ਦਿਖਾਈ ਦੇਵੇਗਾ।
5:26
ਟੈਗ
ਟੈਗ
ਤੁਹਾਨੂੰ ਕੌਣ ਟੈਗ ਕਰ ਸਕਦਾ ਹੈ
ਹਰ ਕਿਸੇ ਨੂੰ ਟੈਗ ਕਰਨ ਦੀ ਇਜਾਜ਼ਤ ਦਿਓ
ਜਿਨ੍ਹਾਂ ਲੋਕਾਂ ਨੂੰ ਤੁਸੀਂ ਫਾਲੋ ਕਰਦੇ ਹੋ, ਉਨ੍ਹਾਂ ਵੱਲੋਂ ਟੈਗ ਕਰਨ ਦੀ ਇਜਾਜ਼ਤ ਦਿਓ
ਟੈਗ ਕਰਨ ਦੀ ਇਜਾਜ਼ਤ ਨਾ ਦਿਓ
ਚੁਣੋ ਕਿ ਤੁਹਾਨੂੰ ਉਨ੍ਹਾਂ ਦੀਆਂ ਫ਼ੋਟੋਆਂ ਅਤੇ ਰੀਲਾਂ ਵਿੱਚ ਕੌਣ ਟੈਗ ਕਰ ਸਕਦਾ ਹੈ। ਜਦੋਂ ਲੋਕ ਤੁਹਾਨੂੰ ਟੈਗ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਜੇ ਤੁਸੀਂ ਹਰ ਕਿਸੇ ਵੱਲੋਂ ਟੈਗ ਕਰਨ ਦੀ ਇਜਾਜ਼ਤ ਨਹੀਂ ਦਿੰਦੇ, ਉਨ੍ਹਾਂ ਨੂੰ ਇਹ ਦਿਖਾਈ ਦੇਵੇਗਾ। ਸੰਭਾਵੀ ਸਪੈਮ ਨੂੰ ਹਮੇਸ਼ਾ ਫਿਲਟਰ ਕੀਤਾ ਜਾਵੇਗਾ।
ਹਰੇਕ ਅੱਲ੍ਹੜ ਬੱਚੇ ਦੀ ਸ਼ਖ਼ਸੀਅਤ ਵਿਲੱਖਣ ਹੁੰਦੀ ਹੈ ਅਤੇ ਹਰੇਕ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਦਾ ਢੰਗ ਵੱਖਰਾ ਹੁੰਦਾ ਹੈ। ਇਸ ਕਰਕੇ ਪਿਛਲੇ ਸਾਲ ਅਸੀਂ Instagram ਅੱਲ੍ਹੜ ਬੱਚਿਆਂ ਦੇ ਅਕਾਊਂਟ ਲਾਂਚ ਕੀਤੇ ਸਨ, ਜਿਨ੍ਹਾਂ ਵਿੱਚ ਇਸ ਸੰਬੰਧੀ ਸਵੈਚਾਲਿਤ, ਬਿਲਟ-ਇਨ ਸੁਰੱਖਿਆ ਫ਼ੀਚਰ ਸਨ ਕਿ ਅੱਲ੍ਹੜ ਬੱਚਿਆਂ ਨੂੰ ਕੌਣ ਸੰਪਰਕ ਕਰ ਸਕਦਾ ਹੈ ਅਤੇ ਉਹ ਕਿਹੜੀ ਸਮੱਗਰੀ ਦੇਖ ਸਕਦੇ ਹਨ। ਲਗਭਗ 95% ਮਾਂ-ਪਿਓ ਦਾ ਇਹ ਕਹਿਣਾ ਹੈ ਕਿ ਅੱਲ੍ਹੜ ਬੱਚਿਆਂ ਦੇ ਅਕਾਊਂਟ ਉਨ੍ਹਾਂ ਦੇ ਅੱਲ੍ਹੜ ਬੱਚਿਆਂ ਦੀ ਸੁਰੱਖਿਆ ਵਿੱਚ ਮਦਦਗਾਰ ਹਨ।.

ਅਕਸਰ ਪੁੱਛੇ ਜਾਣ ਵਾਲੇ ਸਵਾਲ


ਤੁਸੀਂ ਇਹ ਕਿਵੇਂ ਯਕੀਨੀ ਬਣਾ ਰਹੇ ਹੋ ਕਿ ਅੱਲ੍ਹੜ ਬੱਚੇ ਆਪਣੀ ਉਮਰ ਬਾਰੇ ਝੂਠ ਨਾ ਬੋਲਣ?

ਅਸੀਂ ਜਾਣਦੇ ਹਾਂ ਕਿ ਅੱਲ੍ਹੜ ਬੱਚੇ ਆਪਣੀ ਉਮਰ ਬਾਰੇ ਝੂਠ ਬੋਲ ਸਕਦੇ ਹਨ ਅਤੇ ਇਸੇ ਲਈ ਅਸੀਂ ਅੱਲ੍ਹੜ ਬੱਚਿਆਂ ਲਈ ਇਹ ਲੋੜੀਂਦਾ ਕਰ ਰਹੇ ਹਾਂ ਕਿ ਉਹ ਆਪਣੀ ਉਮਰ ਦੀ ਪੁਸ਼ਟੀ ਨਵੇਂ ਤਰੀਕਿਆਂ ਨਾਲ ਕਰਨ, ਜਿਵੇਂ ਕਿ ਜੇ ਉਹ ਬਾਲਗ ਜਨਮਦਿਨ ਦੇ ਨਾਲ ਨਵਾਂ ਅਕਾਊਂਟ ਵਰਤਣ ਦੀ ਕੋਸ਼ਿਸ਼ ਕਰਦੇ ਹਨ। ਅਸੀਂ ਉਨ੍ਹਾਂ ਅੱਲ੍ਹੜ ਬੱਚਿਆਂ ਨੂੰ ਲੱਭਣ ਲਈ ਨਵੀਂ ਟੈਕਨਾਲੋਜੀ ਵੀ ਬਣਾ ਰਹੇ ਹਾਂ, ਜਿਨ੍ਹਾਂ ਨੇ ਆਪਣੀ ਉਮਰ ਬਾਰੇ ਝੂਠ ਬੋਲਿਆ ਹੈ, ਤਾਂ ਜੋ ਉਨ੍ਹਾਂ ਨੂੰ ਸਵੈਚਲਿਤ ਤੌਰ 'ਤੇ ਸੁਰੱਖਿਅਤ ਸੈਟਿੰਗਾਂ ਵਿੱਚ ਰੱਖਿਆ ਜਾ ਸਕੇ।
ਹੋਰ ਜਾਣੋ ਕਿ

ਅੱਲ੍ਹੜ ਬੱਚਿਆਂ ਦੇ ਅਕਾਊਂਟਾਂ ਵਿੱਚ ਕਿਸ ਤਰ੍ਹਾਂ ਦੀ ਸਵੈਚਲਿਤ ਸੁਰੱਖਿਆ ਸ਼ਾਮਲ ਹੁੰਦੀ ਹੈ?

ਅੱਲ੍ਹੜ ਬੱਚਿਆਂ ਦੇ ਅਕਾਊਂਟਾਂ ਨਾਲ, ਅੱਲ੍ਹੜ ਬੱਚਿਆਂ ਨੂੰ ਸਵੈਚਾਲਿਤ ਤੌਰ 'ਤੇ ਸੁਰੱਖਿਆ ਸੈਟਿੰਗਾਂ ਮਿਲਦੀਆਂ ਹਨ, ਜੋ ਸੰਪਰਕ ਅਤੇ ਅਢੁਕਵੀਂ ਸਮੱਗਰੀ ਨੂੰ ਸੀਮਿਤ ਕਰਦੀਆਂ ਹਨ, ਇਸਦੇ ਨਾਲ ਹੀ ਇਹ ਪੱਕਾ ਕਰਨ ਲਈ ਸੈਟਿੰਗਾਂ ਵੀ ਮਿਲਦੀਆਂ ਹਨ ਕਿ Instagram 'ਤੇ ਉਨ੍ਹਾਂ ਦਾ ਸਮਾਂ ਚੰਗੀ ਤਰ੍ਹਾਂ ਬਤੀਤ ਹੋਵੇ। ਇਨ੍ਹਾਂ ਬਿਲਟ-ਇਨ ਡਿਫ਼ੌਲਟ ਸੈਟਿੰਗਾਂ ਵਿੱਚ ਨਿੱਜੀ ਅਕਾਊਂਟ, ਮੈਸੇਜ ਕਰਨ 'ਤੇ ਪਾਬੰਦੀਆਂ, ਇਸ ਸੰਬੰਧੀ ਪਾਬੰਦੀਆਂ ਕਿ ਉਨ੍ਹਾਂ ਨੂੰ ਕੌਣ ਟੈਗ ਅਤੇ ਮੈਂਸ਼ਨ ਕਰ ਸਕਦਾ ਹੈ, ਹਰ ਰੋਜ਼ 60 ਮਿੰਟਾਂ ਬਾਅਦ ਐਪ ਬੰਦ ਕਰਨ ਦੇ ਰਿਮਾਇੰਡਰ, ਪੂਰੀ ਰਾਤ ਸੂਚਨਾਵਾਂ ਨੂੰ ਮਿਊਟ ਕਰਨਾ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।

ਕੀ ਅੱਲ੍ਹੜ ਬੱਚੇ ਇਨ੍ਹਾਂ ਸੁਰੱਖਿਆਵਾਂ ਦੇ ਵਿਕਲਪ ਨੂੰ ਛੱਡਣ ਦੀ ਚੋਣ ਕਰ ਸਕਦੇ ਹਨ?

13-15 ਸਾਲ ਦੇ ਅੱਲ੍ਹੜ ਬੱਚੇ ਬਿਨਾਂ ਮਾਂ-ਪਿਓ ਦੀ ਇਜਾਜ਼ਤ ਦੇ ਇਨ੍ਹਾਂ ਸੈਟਿੰਗਾਂ ਨੂੰ ਘੱਟ ਪ੍ਰਤੀਬੰਧਿਤ ਨਹੀਂ ਬਣਾ ਸਕਦੇ। ਇਸ ਤੋਂ ਇਲਾਵਾ, ਪੇਰੈਂਟਲ ਨਿਗਰਾਨੀ ਵਿੱਚ ਨਾਮਜ਼ਦ ਕੀਤੇ ਹੋਏ ਸਾਰੇ ਅੱਲ੍ਹੜ ਬੱਚਿਆਂ ਲਈ (ਭਾਵੇਂ ਉਹ ਕਿਸੇ ਵੀ ਉਮਰ ਦੇ ਹੋਣ), ਉਨ੍ਹਾਂ ਨੂੰ ਇਨ੍ਹਾਂ ਸੈਟਿੰਗਾਂ ਦੀਆਂ ਪਾਬੰਦੀਆਂ ਨੂੰ ਘਟਾਉਣ ਲਈ ਮਾਂ-ਪਿਓ ਦੀ ਮਨਜ਼ੂਰੀ ਲੈਣੀ ਪਵੇਗੀ।

ਕੀ ਹੁਣ ਮਾਂ-ਪਿਓ ਨੂੰ ਆਪਣੇ ਅੱਲ੍ਹੜ ਬੱਚਿਆਂ ਨੂੰ Instagram ਦੀ ਵਰਤੋਂ ਕਰਨ ਦੀ ਮਨਜ਼ੂਰੀ ਦੇਣੀ ਪਵੇਗੀ?

ਨਹੀਂ। ਮਾਂ-ਪਿਓ ਨੂੰ ਆਪਣੇ ਅੱਲ੍ਹੜ ਬੱਚਿਆਂ ਦੀ Instagram ਦੀ ਵਰਤੋਂ ਨੂੰ ਮਨਜ਼ੂਰੀ ਦੇਣ ਦੀ ਲੋੜ ਨਹੀਂ ਹੈ। ਅੱਲ੍ਹੜ ਬੱਚਿਆਂ ਦੇ ਅਕਾਊਂਟ ਮਾਂ-ਪਿਓ ਨੂੰ ਇਸ ਗੱਲ ਦੀ ਸ਼ਾਂਤੀ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਅੱਲ੍ਹੜ ਬੱਚਿਆਂ ਨੂੰ ਸਵੈਚਲਿਤ ਤੌਰ 'ਤੇ ਸੁਰੱਖਿਅਤ, ਬਿਲਟ-ਇਨ ਸੁਰੱਖਿਆ ਵਿੱਚ ਰੱਖਿਆ ਜਾਂਦਾ ਹੈ। ਜੇ 13-15 ਸਾਲ ਦੀ ਉਮਰ ਦੇ ਅੱਲ੍ਹੜ ਬੱਚੇ ਕਿਸੇ ਸਵੈਚਾਲਿਤ ਸੈਟਿੰਗ ਦੀਆਂ ਪਾਬੰਦੀਆਂ ਨੂੰ ਘੱਟ ਕਰਨਾ ਚਾਹੁੰਦੇ ਹਨ, ਤਾਂ ਅਜਿਹਾ ਕਰਨ ਲਈ ਉਨ੍ਹਾਂ ਨੂੰ ਮਾਂ-ਪਿਓ ਤੋਂ ਇਜਾਜ਼ਤ ਲੈਣੀ ਪਵੇਗੀ।

ਕੀ ਮੇਰੇ ਵੱਲੋਂ ਆਪਣੇ ਅੱਲ੍ਹੜ ਬੱਚੇ ਦੀ ਤਰਫ਼ੋਂ ਉਨ੍ਹਾਂ ਦੀਆਂ ਸੈਟਿੰਗਾਂ ਨੂੰ ਬਦਲਿਆ ਜਾ ਸਕਦਾ ਹੈ?

ਪੇਰੈਂਟਲ ਨਿਗਰਾਨੀ ਦਾ ਵਿਕਲਪ ਚਾਲੂ ਹੋਣ 'ਤੇ ਮਾਂ-ਪਿਓ ਆਪਣੇ ਅੱਲ੍ਹੜ ਬੱਚੇ ਦੀਆਂ ਸੈਟਿੰਗਾਂ ਬਦਲਣ ਦੀਆਂ ਬੇਨਤੀਆਂ ਨੂੰ ਮਨਜ਼ੂਰ ਜਾਂ ਨਾਮਨਜ਼ੂਰ ਕਰ ਸਕਦੇ ਹਨ। ਜਲਦ ਹੀ, ਮਾਂ-ਪਿਓ ਵੀ ਅੱਲ੍ਹੜ ਬੱਚਿਆਂ ਦੀਆਂ ਡਿਫ਼ੌਲਟ ਸੈਟਿੰਗਾਂ ਨੂੰ ਬਦਲ ਕੇ ਵਧੇਰੇ ਪਾਬੰਦੀਆਂ ਸ਼ਾਮਲ ਕਰ ਸਕਣਗੇ, ਬਸ਼ਰਤੇ ਕਿ ਉਨ੍ਹਾਂ ਕੋਲ ਪੇਰੈਂਟਲ ਨਿਗਰਾਨੀ ਵਿਕਲਪ ਚਾਲੂ ਹੋਵੇ।

ਮੈਨੂੰ ਅੱਲ੍ਹੜ ਬੱਚਿਆਂ ਦੇ ਅਕਾਊਂਟਾਂ ਸੰਬੰਧੀ ਮਦਦ ਕਿਥੋਂ ਮਿਲ ਸਕਦੀ ਹੈ?

ਅੱਲ੍ਹੜ ਬੱਚਿਆਂ ਦੇ ਅਕਾਊਂਟਾਂ ਬਾਰੇ ਹੋਰ ਜਾਣਨ ਲਈ, ਕਿਰਪਾ ਕਰਕੇ ਮਦਦ ਕੇਂਦਰ 'ਤੇ ਜਾਓ।

ਕੀ ਇਸ ਫ਼ੀਚਰ ਰਾਹੀਂ ਮਾਂ-ਪਿਓ ਆਪਣੇ ਅੱਲ੍ਹੜ ਬੱਚੇ ਦੇ ਮੈਸੇਜ ਪੜ੍ਹ ਸਕਣਗੇ?

ਨਹੀਂ — ਮਾਂ-ਪਿਓ ਹਾਲੇ ਵੀ ਆਪਣੇ ਅੱਲ੍ਹੜ ਬੱਚਿਆਂ ਦੇ ਮੈਸੇਜ ਨਹੀਂ ਪੜ੍ਹ ਸਕਣਗੇ। ਇਸ ਨਵੇਂ ਫ਼ੀਚਰ ਦਾ ਇਹ ਮਤਲਬ ਹੈ ਕਿ ਉਹ ਇਹ ਦੇਖ ਸਕਦੇ ਹਨ ਕਿ ਉਨ੍ਹਾਂ ਦਾ ਅੱਲ੍ਹੜ ਬੱਚਾ ਪਿਛਲੇ 7 ਦਿਨਾਂ ਵਿੱਚ ਕਿਸ ਨਾਲ ਚੈਟ ਕਰ ਰਿਹਾ ਹੈ, ਪਰ ਉਨ੍ਹਾਂ ਦੇ ਮੈਸੇਜਾਂ ਦੀ ਸਮੱਗਰੀ ਨਹੀਂ ਦੇਖ ਸਕਦੇ। ਸਾਡੇ ਸਾਰੇ ਪੇਅਰੈਂਟਲ ਨਿਗਰਾਨੀ ਫ਼ੀਚਰਾਂ ਵਾਂਗ, ਇਸ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਇਹ ਮਾਂ-ਪਿਓ ਨੂੰ ਆਪਣੇ ਅੱਲ੍ਹੜ ਬੱਚਿਆਂ ਦੇ ਆਨਲਾਈਨ ਅਨੁਭਵਾਂ ਵਿੱਚ ਅਧਿਕ ਸ਼ਾਮਲ ਕਰਨ ਦੇ ਨਾਲ ਅੱਲ੍ਹੜ ਬੱਚਿਆਂ ਦੀ ਗੋਪਨੀਯਤਾ ਅਤੇ ਖੁਦਮੁਖਤਿਆਰੀ ਦੀ ਸੁਰੱਖਿਆ ਕਰਨ ਵਿੱਚ ਸੰਤੁਲਨ ਬਣਾਈ ਰੱਖੇ।

ਸੀਮਿਤ ਸਮੱਗਰੀ ਸੈਟਿੰਗ ਕਿਵੇਂ ਕੰਮ ਕਰਦੀ ਹੈ?

ਅਸੀਂ ਸਮਝਦੇ ਹਾਂ ਕਿ ਮਾਂ-ਪਿਓ ਦੇ ਇਸ ਬਾਰੇ ਵੱਖੋ-ਵੱਖਰੇ ਵਿਚਾਰ ਹੁੰਦੇ ਹਨ ਕਿ ਕੀ ਉਚਿਤ ਹੈ, ਇਹੀ ਕਾਰਨ ਹੈ ਕਿ ਅਸੀਂ ਹੁਣ ਇੱਕ ਨਵੀਂ, ਵਧੇਰੇ ਪਾਬੰਦੀਸ਼ੁਦਾ ਸੈਟਿੰਗ ਵੀ ਪੇਸ਼ ਕਰ ਰਹੇ ਹਾਂ, ਜਿਸਨੂੰ 'ਸੀਮਿਤ ਸਮੱਗਰੀ' ਕਿਹਾ ਜਾਂਦਾ ਹੈ, ਜੋ ਅੱਲ੍ਹੜ ਬੱਚਿਆਂ ਦੇ ਅਕਾਊਂਟ ਦੇ ਅਨੁਭਵ ਤੋਂ ਹੋਰ ਵੀ ਸਮੱਗਰੀ ਨੂੰ ਫਿਲਟਰ ਕਰੇਗੀ, ਖੋਜ ਨਤੀਜਿਆਂ ਨੂੰ ਹੋਰ ਸੀਮਿਤ ਕਰੇਗੀ, ਅਤੇ ਅੱਲ੍ਹੜ ਬੱਚਿਆਂ ਨੂੰ ਪੋਸਟਾਂ ਦੇ ਅਧੀਨ ਕਮੈਂਟ ਦੇਖਣ, ਕਮੈਂਟ ਲਿਖਣ ਜਾਂ ਪ੍ਰਾਪਤ ਕਰਨ ਤੋਂ ਰੋਕੇਗੀ।

ਹੋਰ ਸਰੋਤ

Instagram ਆਈਕਨ
Instagram 'ਤੇ ਨਿਗਰਾਨੀ
Instagram ਆਈਕਨ
Instagram ਸੰਬੰਧੀ ਮਾਂ-ਪਿਓ ਅਤੇ ਗਾਰਡੀਅਨ ਲਈ ਗਾਈਡ (PDF)
Instagram ਆਈਕਨ
Instagram ਸੁਰੱਖਿਆ
Meta ਆਈਕਨ
ਫੈਮਿਲੀ ਸੈਂਟਰ ਸੰਬੰਧੀ ਸਰੋਤ ਹੱਬ