ਇੱਕ ਮੇਜ਼ 'ਤੇ ਬੈਠੇ ਲੋਕਾਂ ਦਾ ਗਰੁੱਪ

ਗਿਆਨ ਹੀ ਤਾਕਤ ਹੈ।

ਉਨ੍ਹਾਂ ਸਰੋਤਾਂ ਤੋਂ ਇਨਸਾਈਟ ਅਤੇ ਸਹਾਇਤਾ ਜਿਨ੍ਹਾਂ 'ਤੇ ਤੁਸੀਂ ਭਰੋਸਾ ਕਰ ਸਕਦੇ ਹੋ।

Meta ਵਿੱਚ, ਸਾਨੂੰ ਸਕਾਰਾਤਮਕ ਆਨਲਾਈਨਾਂ ਸੰਬੰਧਾਂ ਨੂੰ ਉਤਸ਼ਾਹਿਤ ਕਰਨ ਵਿੱਚ ਪਰਿਵਾਰਾਂ ਦੀ ਮਦਦ ਕਰਨ ਦੇ ਯਤਨਾਂ ਵਿੱਚ ਭਰੋਸੇਯੋਗ ਸੰਸਥਾਵਾਂ ਅਤੇ ਵਿਅਕਤੀਆਂ ਨਾਲ ਮਿਲ ਕੇ ਕੰਮ ਕਰਨ 'ਤੇ ਮਾਣ ਹੈ।

ਆਨਲਾਈਨ ਵਧੇਰੇ ਭਰਪੂਰ ਅਨੁਭਵ ਬਣਾਉਣਾ

ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ Meta ਟੈਕਨਾਲੋਜੀ ਵਿੱਚ ਇੱਕ ਬਿਹਤਰ ਡਿਜੀਟਲ ਅਨੁਭਵ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਨੌਜਵਾਨਾਂ ਦੀ ਗੋਪਨੀਯਤਾ, ਸੁਰੱਖਿਆ ਅਤੇ ਤੰਦਰੁਸਤੀ ਦੇ ਪ੍ਰਮੁੱਖ ਮਾਹਰਾਂ ਤੋਂ ਖੋਜ-ਬੈਕਡ ਇਨਸਾਈਟ ਨੂੰ ਐਕਸਪਲੋਰ ਕਰੋ।

ਸਾਡੀਆਂ ਸਲਾਹਕਾਰ ਪਹਿਲਕਦਮੀਆਂ

ਨੌਜਵਾਨਾਂ ਦੀ ਸੁਰੱਖਿਆ ਅਤੇ ਸਲਾਮਤੀ ਤੋਂ ਲੈ ਕੇ ਬਿਹਤਰ ਸੰਤੁਲਨ ਲੱਭਣ ਤੱਕ, ਸਾਡੀਆਂ ਸਲਾਹਕਾਰ ਪਹਿਲਕਦਮੀਆਂ ਉਨ੍ਹਾਂ ਵਿਸ਼ਿਆਂ ਨੂੰ ਕਵਰ ਕਰਦੀਆਂ ਹਨ ਜੋ ਤੁਹਾਡੇ ਅਤੇ ਤੁਹਾਡੇ ਨੌਜਵਾਨਾਂ ਲਈ ਸਭ ਤੋਂ ਮਹੱਤਵਪੂਰਨ ਹਨ।

ਸੁਰੱਖਿਆ ਸਲਾਹਕਾਰ ਕਾਊਂਸਲ

ਸੁਰੱਖਿਆ ਹਮੇਸ਼ਾਂ ਪਹਿਲਾਂ ਆਉਂਦੀ ਹੈ। ਆਪਣੇ ਪਰਿਵਾਰ ਦਾ ਉਨ੍ਹਾਂ ਤਰੀਕਿਆਂ ਬਾਰੇ ਮਾਰਗਦਰਸ਼ਨ ਕਰੋ ਕਿ ਉਹ ਸਾਈਬਰ ਖਤਰਿਆਂ ਤੋਂ ਸੁਰੱਖਿਅਤ ਰਹਿ ਸਕਦੇ ਹਨ ਅਤੇ ਸੰਵੇਦਨਸ਼ੀਲ ਜਾਂ ਪਰੇਸ਼ਾਨ ਕਰਨ ਵਾਲੀ ਸਮੱਗਰੀ ਨੂੰ ਨੈਵੀਗੇਟ ਕਰ ਸਕਦੇ ਹਨ ਕਿਉਂਕਿ ਉਹ ਆਨਲਾਈਨ ਖੋਜ ਕਰਦੇ ਹਨ ਅਤੇ ਇੰਟਰੈਕਟ ਕਰਦੇ ਹਨ।

ਹੋਰ ਜਾਣੋ

Meta ਯੂਥ ਸਲਾਹਕਾਰ

ਆਪਣੇ ਪਰਿਵਾਰ ਦੀ ਉਨ੍ਹਾਂ ਦੇ ਆਨਲਾਈਨ ਭਾਈਚਾਰਿਆਂ ਅਤੇ ਗਤੀਵਿਧੀਆਂ ਵਿੱਚ ਲਾਹੇਵੰਦ ਸੰਬੰਧਾਂ ਅਤੇ ਵਧੇਰੇ ਸਕਾਰਾਤਮਕ ਸੰਚਾਰ ਬਣਾਈ ਰੱਖਣ ਵਿੱਚ ਮਦਦ ਕਰੋ।

ਮਾਹਰ ਮਾਰਗਦਰਸ਼ਨ

Meta ਵਿੱਚ, ਅਸੀਂ ਸਕਾਰਾਤਮਕ ਆਨਲਾਈਨ ਅਨੁਭਵ ਬਣਾਉਣ ਲਈ ਪ੍ਰਮੁੱਖ ਮਾਹਰਾਂ ਅਤੇ ਭਰੋਸੇਮੰਦ ਸੰਸਥਾਵਾਂ ਨਾਲ ਪਾਰਟਨਰਸ਼ਿਪ ਕਰਦੇ ਹਾਂ।

NAMLEParent ZoneConnect SafelyArizona State UniversityAAKOMA ProjectCyberbullying Research Center
Digital Wellness LabFuture of Privacy ForumInternational Bullying Prevention AssociationiWinKlikSafeProject ROCKIT
Media SmartsNet Family NewsOrygenSangath - ਗੱਲ ਕਰਨਾ ਠੀਕ ਹੁੰਦਾ ਹੈJed Foundation
LGBT TechStiftung Digital ChancenDubitSafernetThe Diana AwardElternguide.online
ਕੀ ਤੁਸੀਂ ਆਪਣੀ ਲੋਕੇਸ਼ਨ ਲਈ ਵਿਸ਼ੇਸ਼ ਸਮੱਗਰੀ ਦੇਖਣ ਵਾਸਤੇ ਕਿਸੇ ਹੋਰ ਦੇਸ਼ ਜਾਂ ਖੇਤਰ ਦੀ ਚੋਣ ਕਰਨੀ ਚਾਹੋਂਗੇ?
ਬਦਲੋ