ਮਾਂ-ਪਿਓ ਦੀ ਅਗਵਾਈ ਅਧੀਨ ਅੱਲ੍ਹੜ ਬੱਚਿਆਂ ਲਈ ਇੱਕ ਨਵਾਂ, ਸੁਰੱਖਿਅਤ ਅਨੁਭਵ
ਜਲਦੀ ਹੀ, Facebook ਅਤੇ Messenger ਤੇ ਅੱਲ੍ਹੜ ਬੱਚਿਆਂ ਨੂੰ ਸਵੈਚਲਿਤ ਤੌਰ 'ਤੇ ਅੱਲ੍ਹੜ ਬੱਚਿਆਂ ਦੇ ਅਕਾਊਂਟਾਂ ਦੀ ਸ਼ੇਣੀ ਵਿੱਚ ਰੱਖਿਆ ਜਾਵੇਗਾ, ਜਿਨ੍ਹਾਂ ਵਿੱਚ ਅੱਪਡੇਟ ਕੀਤੀਆਂ ਸੈਟਿੰਗਾਂ ਹੋਣਗੀਆਂ, ਜੋ ਇਸ ਚੀਜ਼ ਨੂੰ ਸੀਮਿਤ ਕਰਨਗੀਆਂ ਕਿ ਉਨ੍ਹਾਂ ਨੂੰ ਕੌਣ ਸੰਪਰਕ ਕਰ ਸਕਦਾ ਹੈ ਅਤੇ ਉਹ ਕਿਹੜੀ ਸਮੱਗਰੀ ਦੇਖ ਸਕਦੇ ਹਨ। 16 ਸਾਲ ਤੋਂ ਘੱਟ ਉਮਰ ਦੇ ਅੱਲ੍ਹੜ ਬੱਚਿਆਂ ਨੂੰ ਇਨ੍ਹਾਂ ਸੈਟਿੰਗਾਂ ਨੂੰ ਬਦਲਣ ਲਈ ਮਾਂ-ਪਿਓ ਦੀ ਇਜਾਜ਼ਤ ਦੀ ਲੋੜ ਪਵੇਗੀ।