Meta
© 2025 Meta
ਭਾਰਤ

Meta
FacebookThreadsInstagramXYouTubeLinkedIn
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰMeta ਸੁਰੱਖਿਆ ਕੇਂਦਰMeta ਗੋਪਨੀਯਤਾ ਕੇਂਦਰMeta ਬਾਰੇMeta ਮਦਦ ਕੇਂਦਰ

Instagram
Instagram ਨਿਗਰਾਨੀInstagram ਮਾਂ-ਪਿਓ ਲਈ ਗਾਈਡInstagram ਮਦਦ ਕੇਂਦਰInstagram ਫ਼ੀਚਰInstagram 'ਤੇ ਧੱਕੇਸ਼ਾਹੀ ਨੂੰ ਰੋਕਣਾ

Facebook ਅਤੇ Messenger
Facebook ਨਿਗਰਾਨੀFacebook ਮਦਦ ਕੇਂਦਰMessenger ਮਦਦ ਕੇਂਦਰMessenger ਫ਼ੀਚਰFacebook ਗੋਪਨੀਯਤਾ ਕੇਂਦਰਜਨਰੇਟਿਵ AI

ਸਰੋਤ
ਸਰੋਤ ਹੱਬMeta HC: ਸੁਰੱਖਿਆ ਸਲਾਹਕਾਰ ਕਾਊਂਸਲਸਹਿ-ਡਿਜ਼ਾਈਨ ਪ੍ਰੋਗਰਾਮ

ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆਂ
ਭਾਈਚਾਰਕ ਮਿਆਰਾਂਗੋਪਨੀਯਤਾ ਨੀਤੀਸ਼ਰਤਾਂਕੂਕੀ ਨੀਤੀਸਾਈਟਮੈਪ

ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨੀ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram 'ਤੇ ਧੱਕੇਸ਼ਾਹੀ ਨੂੰ ਰੋਕਣਾ
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕਾਊਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
Facebook ਅਤੇ Messenger
Facebook ਨਿਗਰਾਨੀ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆਂ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨੀ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram 'ਤੇ ਧੱਕੇਸ਼ਾਹੀ ਨੂੰ ਰੋਕਣਾ
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕਾਊਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
Facebook ਅਤੇ Messenger
Facebook ਨਿਗਰਾਨੀ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆਂ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨੀ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram 'ਤੇ ਧੱਕੇਸ਼ਾਹੀ ਨੂੰ ਰੋਕਣਾ
Facebook ਅਤੇ Messenger
Facebook ਨਿਗਰਾਨੀ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕਾਊਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆਂ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ
Meta
Facebook ਅਤੇ Messenger
Instagram
ਸਰੋਤ

ਆਪਣੇ ਅੱਲ੍ਹੜ ਬੱਚਿਆਂ ਨਾਲ ਆਨਲਾਈਨ ਲਾਹੇਵੰਦ ਆਦਤਾਂ ਕਿਵੇਂ ਬਣਾਈਏ

ਵੱਲੋਂ NAMLE

13 ਜੂਨ 2022

  • Facebook ਆਈਕਨ
  • ਸੋਸ਼ਲ ਮੀਡੀਆ ਪਲੇਟਫ਼ਾਰਮ X ਆਈਕਨ
  • ਕਲਿੱਪਬੋਰਡ ਆਈਕਨ
ਦੋ ਲੋਕ ਘਾਹ 'ਤੇ ਲੇਟੇ ਹੋਏ ਹਨ, ਮੁਸਕਰਾਉਂਦੇ ਹੋਏ ਆਰਾਮ ਕਰ ਰਹੇ ਹਨ ਜਿਨ੍ਹਾਂ ਵਿੱਚੋਂ ਇੱਕ ਨੇ ਫ਼ੋਨ ਫੜ੍ਹਿਆ ਹੋਇਆ ਹੈ ਅਤੇ ਦੂਜਾ ਹੈੱਡਫ਼ੋਨ ਦੀ ਵਰਤੋਂ ਕਰ ਰਿਹਾ ਹੈ।
ਮਾਂ-ਪਿਓ ਆਪਣੇ ਅੱਲ੍ਹੜ ਬੱਚਿਆਂ ਦੀ ਰੱਖਿਆ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਨ। ਸਿਰਫ਼ ਸੁਰੱਖਿਆ 'ਤੇ ਹੀ ਧਿਆਨ ਕੇਂਦਰਿਤ ਕਰਨ ਦੀ ਬਜਾਏ, ਜੇ ਅਸੀਂ ਇਸ ਬਾਰੇ ਵਧੇਰੇ ਵਿਆਪਕ ਤੌਰ 'ਤੇ ਸੋਚਣ ਦੀ ਕੋਸ਼ਿਸ਼ ਕਰੀਏ ਕਿ ਘਰ ਵਿੱਚ ਮੀਡੀਆ ਅਤੇ ਟੈਕਨਾਲੋਜੀ ਨਾਲ ਲਾਹੇਵੰਦ ਅਤੇ ਉਤਪਾਦਕ ਸੰਬੰਧ ਬਣਾਉਣ ਦਾ ਕੀ ਮਤਲਬ ਹੈ? ਆਖਰਕਾਰ, ਪਿਛਲੇ ਦਹਾਕੇ ਦੌਰਾਨ ਸਾਡੀ ਟੈਕਨਾਲੋਜੀ ਅਤੇ ਸੂਚਨਾ ਸਿਸਟਮਾਂ ਵਿੱਚ ਆਈਆਂ ਤਬਦੀਲੀਆਂ ਨੇ ਸਿਰਫ਼ ਨੌਜਵਾਨ ਲੋਕਾਂ ਨੂੰ ਹੀ ਨਹੀਂ, ਬਲਕਿ ਸਾਨੂੰ ਸਭ ਨੂੰ ਪ੍ਰਭਾਵਿਤ ਕੀਤਾ ਹੈ। ਅਸੀਂ ਸਾਰੇ ਇਸ ਗੁੰਝਲਦਾਰ ਦੁਨੀਆਂ ਵਿੱਚ ਰਹਿਣਾ ਸਿੱਖ ਰਹੇ ਹਾਂ ਅਤੇ ਇਹ ਇਸ ਨਾਲ ਵਧੇਰੇ ਆਸਾਨ ਹੋ ਜਾਵੇਗਾ ਜੇ ਅਸੀਂ ਇਸਨੂੰ ਇਕੱਠੇ ਮਿਲ ਕੇ ਕਰਨ ਦੇ ਤਰੀਕੇ ਲੱਭ ਲਈਏ।

ਜੇ ਅਸੀਂ ਇਸ ਗੱਲ 'ਤੇ ਧਿਆਨ ਕੇਂਦਰਿਤ ਕਰਦੇ ਹਾਂ ਕਿ ਆਪਣੇ ਘਰ ਵਿੱਚ ਇੱਕ ਲਾਹੇਵੰਦ ਮੀਡੀਆ ਮਾਹੌਲ ਕਿਵੇਂ ਬਣਾਉਣਾ ਹੈ, ਤਾਂ ਅਸੀਂ ਨਾ ਸਿਰਫ਼ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰ ਸਕਾਂਗੇ ਬਲਕਿ ਅਸੀਂ ਇਨ੍ਹਾਂ ਸ਼ਾਨਦਾਰ ਟੈਕਨਾਲੋਜੀ ਦੀਆਂ ਪ੍ਰਗਤੀਆਂ ਦੇ ਨਾਲ ਸਾਡੇ ਕੋਲ ਉਪਲਬਧ ਮੌਕਿਆਂ ਦਾ ਲਾਹਾ ਲੈ ਸਕਾਂਗੇ।
ਵਿਅਕਤੀ ਨੇ ਫ਼ੋਨ ਅਤੇ ਰਿਮੋਟ ਫੜਿਆ ਹੋਇਆ ਹੈ ਅਤੇ ਹੋਮ ਸੈਟਿੰਗ ਵਿੱਚ ਸਕ੍ਰੀਨ ਨਾਲ ਇੰਟਰੈਕਟ ਕਰ ਰਿਹਾ ਹੈ।

ਇੱਥੇ ਆਪਣੇ ਘਰ ਵਿੱਚ ਰਹਿੰਦੇ ਹੋਏ ਮੀਡੀਆ ਨਾਲ ਲਾਹੇਵੰਦ ਸੰਬੰਧ ਬਣਾਉਣ ਲਈ 5 ਮੁੱਖ ਨੁਕਤੇ ਦਿੱਤੇ ਗਏ ਹਨ:


  1. ਆਪਣੇ ਖੁਦ ਦੇ ਮੀਡੀਆ ਉਪਯੋਗ ਨੂੰ ਪ੍ਰਤਿਬਿੰਬਤ ਕਰੋ। ਕੀ ਤੁਸੀਂ ਸਕ੍ਰੀਨ ਸਮੇਂ ਨਾਲ ਤਾਲਮੇਲ ਬਣਾਉਣਾ ਪਸੰਦ ਕਰਦੇ ਹੋ? ਕੀ ਤੁਸੀਂ ਮੀਡੀਆ ਦੀ ਵਰਤੋਂ ਕਰਨ 'ਤੇ ਵਿਚਲਿਤ ਹੋ ਜਾਂਦੇ ਹੋ? ਕੀ ਤੁਸੀਂ ਆਪਣੇ ਫ਼ੋਨ, ਸੋਸ਼ਲ ਮੀਡੀਆ ਜਾਂ ਆਪਣੇ ਦੋਸਤਾਂ ਨੂੰ ਟੈਕਸਟ ਮੈਸੇਜ ਭੇਜਣ ਕਰਕੇ ਉਨ੍ਹਾਂ ਕੰਮਾਂ ਨੂੰ ਕਰਨ ਵਿੱਚ ਦੇਰੀ ਕਰਦੇ ਹੋ ਜਿਹੜੇ ਤੁਹਾਨੂੰ ਕਰਨੇ ਚਾਹੀਦੇ ਹਨ? ਕੀ ਤੁਸੀਂ ਆਪਣੇ ਫ਼ੋਨ ਨੂੰ ਕੋਲ ਰੱਖਣਾ ਪਸੰਦ ਕਰਦੇ ਹੋ? ਅਸੀਂ ਅੱਲ੍ਹੜ ਬੱਚਿਆਂ ਵੱਲੋਂ ਮੀਡੀਆ ਅਤੇ ਟੈਕਨਾਲੋਜੀ ਦੀ ਵਰਤੋਂ ਬਾਰੇ ਕਾਫ਼ੀ ਆਲੋਚਨਾਤਮਕ ਲੈਂਦੇ ਹਾਂ, ਪਰ ਜਦੋਂ ਅਸੀਂ ਆਪਣੇ ਆਪ 'ਤੇ ਵਿਚਾਰ ਕਰਦੇ ਹਾਂ, ਤਾਂ ਜਦੋਂ ਅਸੀਂ ਖੁਦ 'ਤੇ ਵਿਚਾਰ ਕਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਸਾਡੀਆਂ ਆਦਤਾਂ ਉਨ੍ਹਾਂ ਦੀਆਂ ਆਦਤਾਂ ਨਾਲ ਬਹੁਤ ਮਿਲਦੀਆਂ ਜੁਲਦੀਆਂ ਹਨ ਜੋ ਸਾਨੂੰ ਕੁਝ ਹਮਦਰਦੀ ਅਤੇ ਸਮਝ ਪੈਦਾ ਕਰਨ ਦਿੰਦੀਆਂ ਹਨ।
  2. ਉਸ ਮੀਡੀਆ ਬਾਰੇ ਦੱਸੋ ਜਿਹੜਾ ਤੁਸੀਂ ਆਪਣੇ ਘਰ ਵਿੱਚ ਵਰਤਦੇ ਹੋ। ਅਸੀਂ ਮੌਲਿਕ ਤੌਰ 'ਤੇ ਜ਼ਿਆਦਾਤਰ ਜਾਗਦੇ ਸਮੇਂ ਮੀਡੀਆ ਦੀ ਵਰਤੋਂ ਕਰਦੇ ਹਾਂ - ਭਾਵੇਂ ਇਹ ਕਿਸੇ ਨਿਊਜ਼ ਪੋਡਕਾਸਟ ਨੂੰ ਸੁਣਨਾ ਹੋਵੇ, ਖੇਡ ਇਵੈਂਟ ਨੂੰ ਦੇਖਣਾ ਹੋਵੇ, ਕਿਸੇ ਨਵੀਂ ਸਟ੍ਰੀਮਿੰਗ ਸੀਰੀਜ਼ ਨੂੰ ਦੇਖਣਾ ਹੋਵੇ, ਜਾਂ ਆਪਣੀਆਂ ਸੋਸ਼ਲ ਮੀਡੀਆ ਫ਼ੀਡ ਨੂੰ ਸਕ੍ਰੌਲ ਕਰਨਾ ਹੋਵੇ - ਮੀਡੀਆ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਅਸਲ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸਾਡੇ ਵੱਲੋਂ ਵਰਤੇ ਜਾਂਦੇ ਮੀਡੀਆ ਬਾਰੇ ਆਪਣੇ ਅੱਲ੍ਹੜ ਬੱਚਿਆਂ ਨਾਲ ਗੱਲ ਕਰਨਾ ਅਤੇ ਸਾਡੇ ਵੱਲੋਂ ਪੜ੍ਹੀਆਂ ਗਈਆਂ ਦਿਲਚਸਪ ਕਹਾਣੀਆਂ ਜਾਂ ਸਾਡੇ ਵੱਲੋਂ ਦੇਖੀਆਂ ਮਜ਼ੇਦਾਰ ਵੀਡੀਓਜ਼ ਨੂੰ ਸਾਂਝਾ ਕਰਨਾ ਉਨ੍ਹਾਂ ਨਾਲ ਇਸ ਬਾਰੇ ਖੁੱਲ੍ਹਕੇ ਗੱਲਬਾਤ ਕਰਨ ਵਿੱਚ ਮਦਦ ਕਰਦਾ ਹੈ ਕਿ ਉਹ ਕੀ ਦੇਖ ਰਹੇ ਹਨ, ਸੁਣ ਰਹੇ ਹਨ ਅਤੇ ਪੜ੍ਹ ਰਹੇ ਹਨ।
  3. ਸੂਚਨਾਵਾਂ ਬੰਦ ਕਰੋ। ਅਸੀਂ 24/7 ਮੀਡੀਆ ਮਾਹੌਲ ਵਿੱਚ ਰਹਿ ਰਹੇ ਹਾਂ ਅਤੇ ਟੈਕਸਟ, ਈਮੇਲਾਂ, ਸੋਸ਼ਲ ਮੀਡੀਆ ਪੋਸਟਾਂ ਅਤੇ ਬ੍ਰੇਕਿੰਗ ਨਿਊਜ਼ ਬਾਰੇ ਲਗਾਤਾਰ ਆਉਣ ਵਾਲੀਆਂ ਸੂਚਨਾਵਾਂ ਬੇਹੱਦ ਥਕਾਉਣ ਵਾਲੀਆਂ ਹੋ ਸਕਦੀਆਂ ਹਨ। ਅਸੀਂ ਇੱਕ ਅਜਿਹੇ ਸੱਭਿਆਚਾਰ ਵਿੱਚ ਰਹਿ ਰਹੇ ਹਾਂ ਜਿੱਥੇ ਇਹ ਮਹਿਸੂਸ ਹੁੰਦਾ ਹੈ ਕਿ ਸਾਨੂੰ ਉਸ ਸਭ ਕੁਝ ਬਾਰੇ ਉਸੇ ਸਮੇਂ ਹੀ ਪਤਾ ਹੋਣਾ ਚਾਹੀਦਾ ਹੈ ਜਿਸ ਸਮੇਂ ਉਹ ਵਾਪਰਦਾ ਹੈ, ਪਰ ਇੱਕ ਅਜਿਹੀ ਦੁਨੀਆਂ ਵਿੱਚ ਇਹ ਇੱਕ ਅਸੰਭਵ ਕੰਮ ਹੈ ਜੋ ਏਨੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਅਤੇ ਇਹ ਬਹੁਤ ਜ਼ਿਆਦਾ ਵਿਚਲਿਤ ਕਰਨ ਵਾਲਾ ਹੋ ਸਕਦਾ ਹੈ! ਸੂਚਨਾਵਾਂ ਨੂੰ ਬੰਦ ਕਰਨਾ ਤੁਹਾਨੂੰ ਇਸ ਬਾਰੇ ਕੁਝ ਏਜੰਸੀ ਰੱਖਣ ਦੀ ਇਜਾਜ਼ਤ ਦਿੰਦਾ ਹੈ ਕਿ ਤੁਸੀਂ ਆਪਣੀਆਂ ਖ਼ਬਰਾਂ ਅਤੇ ਅੱਪਡੇਟਾਂ ਨੂੰ ਕਦੋਂ ਪ੍ਰਾਪਤ ਕਰਨਾ ਚਾਹੁੰਦੇ ਹੋ। ਨਾਲ ਹੀ, ਤੁਹਾਡੇ ਵੱਲੋਂ ਆਪਣੇ ਖੁਦ ਲਈ ਲਗਾਈਆਂ ਗਈਆਂ ਪਾਬੰਦੀਆਂ ਤੁਹਾਡੇ ਅੱਲ੍ਹੜ ਬੱਚਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਦੀਆਂ ਹਨ।
  4. ਇਕੱਠੇ ਸਮਾਂ ਬਿਤਾਓ। ਕਈ ਵਾਰ ਅਸੀਂ ਆਪਣੇ ਅੱਲ੍ਹੜ ਬੱਚਿਆਂ ਨਾਲ ਸਿਰਫ਼ ਤਕਨੀਕ ਬਾਰੇ ਹੀ ਗੱਲਾਂ ਕਰਦੇ ਹਨ ਜਿਨ੍ਹਾਂ ਦਾ ਨਤੀਜਾ ਕੁਝ ਅਜਿਹਾ ਹੋ ਸਕਦਾ ਹੈ: “ਕੀ ਤੁਸੀਂ ਕੁਝ ਸਮੇਂ ਲਈ ਉਸ ਚੀਜ਼ ਨੂੰ ਦੂਰ ਰੱਖ ਸਕਦੇ ਹੋ ਤਾਂ ਜੋ ਮੈਂ ਤੁਹਾਡੇ ਨਾਲ ਗੱਲ ਕਰ ਸਕਾਂ?” ਜਿਸਦਾ ਜਵਾਬ ਹੁੰਗਾਰਾ ਹੁੰਦਾ ਹੈ। ਅਸੀਂ ਇਸ ਤੋਂ ਵਧੀਆ ਕਰ ਸਕਦੇ ਹਾਂ! ਤਕਨੀਕ ਅਤੇ ਮੀਡੀਆ ਨਾਲ ਇੱਕ ਪਰਿਵਾਰ ਵਜੋਂ ਆਪਣੀ ਅੱਲ੍ਹੜ ਬੱਚਿਆਂ ਨਾਲ ਸ਼ਮੂਲੀਅਤ ਰੱਖਣ ਦੇ ਬਹੁਤ ਸਾਰੇ ਅਵਸਰ ਹਨ। ਪਹਿਲਾਂ, ਅੱਲ੍ਹੜ ਬੱਚੇ ਅਸਲ ਵਿੱਚ ਤਕਨੀਕੀ ਮਾਹਰ ਹੁੰਦੇ ਹਨ। ਉਨ੍ਹਾਂ ਵਿੱਚ ਨਵੀਂ ਤਕਨੀਕ ਨੂੰ ਸਿੱਖਣ ਲਈ ਅਦਭੁੱਤ ਹੁਨਰ ਹੁੰਦਾ ਹੈ, ਇਸ ਲਈ ਮਦਦ ਲਈ ਉਨ੍ਹਾਂ ਨੂੰ ਕਹਿਣ ਦੇ ਕਾਰਨ ਲੱਭਣਾ ਤਕਨੀਕ ਬਾਰੇ ਉਨ੍ਹਾਂ ਨਾਲ ਗੱਲਬਾਤ ਸ਼ੁਰੂ ਕਰ ਸਕਦਾ ਹੈ ਅਤੇ ਇਹ ਇਸ ਚੀਜ਼ ਨੂੰ ਵੀ ਦਿਖਾਉਂਦਾ ਹੈ ਕਿ ਤੁਸੀਂ ਉਨ੍ਹਾਂ ਦੇ ਗਿਆਨ ਦਾ ਆਦਰ ਕਰਦੇ ਹੋ। ਦੂਸਰਾ, ਆਪਣੇ ਅੱਲ੍ਹੜ ਉਮਰ ਦੇ ਬੱਚਿਆਂ ਨਾਲ ਉਨ੍ਹਾਂ ਵੀਡੀਓ ਗੇਮਾਂ ਬਾਰੇ ਗੱਲ ਕਰਨਾ ਜਿੰਨ੍ਹਾਂ ਨੂੰ ਉਹ ਖੇਡਣਾ ਪਸੰਦ ਕਰਦੇ ਹਨ ਜਾਂ ਉਨ੍ਹਾਂ ਵੱਲੋਂ ਹਾਲ ਹੀ ਵਿੱਚ ਪੋਸਟ ਕੀਤੀ ਕਿਸੇ ਫ਼ੋਟੋ ਦੀ ਤਾਰੀਫ਼ ਕਰਨਾ, ਤਕਨੀਕ ਦੇ ਉਸਾਰੂ ਪੱਖਾਂ ਬਾਰੇ ਉਨ੍ਹਾਂ ਨਾਲ ਸ਼ਮੂਲੀਅਤ ਰੱਖਣ ਦਾ ਇੱਕ ਤਰੀਕਾ ਹੈ ਜੋ ਕਿਸੇ ਵਿਸ਼ੇਸ਼ ਚਿੰਤਾ 'ਤੇ ਉਨ੍ਹਾਂ ਨਾਲ ਗੱਲ ਸ਼ੁਰੂ ਕਰਨ ਸਮੇਂ ਉਨ੍ਹਾਂ ਨੂੰ ਘੱਟ ਰੱਖਿਆਤਮਕ ਬਣਾਉਂਦਾ ਹੈ।
  5. ਤਕਨੀਕੀ ਬ੍ਰੇਕ ਲਵੋ। ਆਪਣੇ ਦਿਨ ਵਿੱਚ ਥੋੜ੍ਹੀ ਦੇਰ ਤਕਨੀਕ ਤੋਂ ਦੂਰ ਰਹਿਣਾ ਚੰਗਾ ਹੈ। ਅਜਿਹੇ ਤਰੀਕਿਆਂ ਬਾਰੇ ਸੋਚੋ ਜਿਨ੍ਹਾਂ ਵਿੱਚ ਤਕਨੀਕ ਤੋਂ ਦੂਰ ਤੁਸੀਂ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਸਕਦੇ ਹੋ। ਹੋ ਸਕਦਾ ਹੈ ਇਹ ਰਾਤ ਦੇ ਖਾਣੇ ਦਾ ਸਮਾਂ ਹੋਵੇ। ਹੋ ਸਕਦਾ ਹੈ ਇਹ ਐਤਵਾਰ ਸਵੇਰੇ ਦੇ ਸਮੇਂ ਪੈਨਕੇਕ ਖਾਣ ਦਾ ਸਮਾਂ ਹੋਵੇ। ਹੋ ਸਕਦਾ ਹੈ ਇੱਕ ਹਫ਼ਤੇ ਵਿੱਚ ਇੱਕ ਵਾਰ 30 ਮਿੰਟ ਇਕੱਠੇ ਮਿਲਕੇ ਬੋਰਡ ਗੇਮ ਖੇਡਣ ਦਾ ਸਮਾਂ ਹੋਵੇ। ਤਕਨੀਕ ਨਾਲ ਲਗਾਤਾਰ ਬਣੇ ਰਹਿਣ ਤੋਂ ਆਪਣੇ ਆਪ ਨੂੰ ਵੱਖ ਕਰਨਾ ਇੱਕ ਪਰਿਵਾਰ ਦੇ ਰੂਪ ਵਿੱਚ ਜੁੜਨ ਅਤੇ ਆਪਣੇ ਅੱਲ੍ਹੜ ਬੱਚਿਆਂ ਨੂੰ ਇਹ ਦਿਖਾਉਣ ਦਾ ਇੱਕ ਸ਼ਾਨਦਾਰ ਤਰੀਕਾ ਹੋ ਸਕਦਾ ਹੈ ਕਿ ਅਸੀਂ ਸਾਰੇ ਹਰ ਦਿਨ ਕੁਝ ਮਿੰਟਾਂ ਲਈ ਆਪਣੇ ਫ਼ੋਨ ਤੋਂ ਦੂਰ ਰਹਿਕੇ ਵੀ ਠੀਕ ਮਹਿਸੂਸ ਕਰ ਸਕਦੇ ਹਾਂ।

ਫ਼ੀਚਰ ਅਤੇ ਟੂਲ

 Instagram ਲੋਗੋ
Instagram 'ਤੇ ਨਿਗਰਾਨੀ ਟੂਲ
Instagram ਲੋਗੋ
ਰੋਜ਼ਾਨਾ ਸਮਾਂ ਸੀਮਾ ਸੈੱਟ ਕਰੋ
Instagram ਲੋਗੋ
ਸਲੀਪ ਮੋਡ ਨੂੰ ਚਾਲੂ ਕਰੋ
Instagram ਲੋਗੋ
ਕਿਸੇ ਨੂੰ ਮਿਊਟ ਕਰੋ

ਸੰਬੰਧਿਤ ਸਰੋਤ

ਫ਼ੋਨ ਸਕ੍ਰੀਨ 'ਤੇ ਪਾਸਵਰਡ ਦਾਖ਼ਲ ਕਰਦੇ ਹੋਏ ਹੱਥ ਦਾ ਚਿੱਤਰ, ਜਿਸਦੇ ਚਾਰੇ ਪਾਸੇ ਫਿੰਗਰਪ੍ਰਿੰਟ, ਕੁੰਜੀ, ਢਾਲ ਅਤੇ ਲੌਕ ਵਰਗੇ ਸੁਰੱਖਿਆ ਫ਼ੀਚਰਾਂ ਨੂੰ ਦਰਸਾਉਣ ਵਾਲੇ ਆਈਕਨ ਹਨ।
ਆਨਲਾਈਨ ਧੱਕੇਸ਼ਾਹੀ ਦੀ ਰੋਕਥਾਮ ਲਈ ਨੁਕਤੇ ਅਤੇ ਟੂਲ
ਹੋਰ ਪੜ੍ਹੋ
ਤਿੰਨ ਅੱਲ੍ਹੜ ਬੱਚੇ ਧੁੱਪ ਵਿੱਚ ਬਾਹਰ ਬੈਠੇ ਹੋਏ ਹਨ, ਮੁਸਕਰਾਉਂਦੇ ਹੋਏ ਇਕੱਠੇ ਇੱਕ ਫ਼ੋਨ ਦੇਖ ਰਹੇ ਹਨ।
Instagram ਲਈ ਮਾਂ-ਪਿਓ ਦੀ ਗਾਈਡ
ਹੋਰ ਪੜ੍ਹੋ
ਬਾਹਰ ਕੀਤੀ ਜਾਣ ਵਾਲੀ ਗਤੀਵਿਧੀ ਦੌਰਾਨ ਖੁੱਲ੍ਹੇ ਹੋਏ, ਪੇਂਟ ਨਾਲ ਲਿੱਬੜੇ ਹੋਏ ਹੱਥਾਂ ਨਾਲ ਮੁਸਕਰਾਉਂਦੇ ਹੋਏ ਅੱਲ੍ਹੜ ਬੱਚੇ।
ਆਨਲਾਈਨ ਸੰਤੁਲਨ ਲੱਭਣਾ
ਹੋਰ ਪੜ੍ਹੋ
ਹਿਜਾਬ ਪਹਿਨੇ ਹੋਏ ਦੋ ਲੋਕ ਬਾਹਰ ਖੜੇ ਮੁਸਕਰਾ ਰਹੀਆਂ ਹਨ ਅਤੇ ਉਨ੍ਹਾਂ ਨੇ ਹੱਥ ਵਿੱਚ ਫ਼ੋਨ ਫੜੇ ਹੋਏ ਹਨ।
ਸੋਸ਼ਲ ਮੀਡੀਆ ਲਈ ਪਾਲਣ-ਪੋਸ਼ਣ ਸੰਬੰਧੀ ਨੁਕਤੇ
ਹੋਰ ਪੜ੍ਹੋ