Meta
© 2025 Meta
ਭਾਰਤ

ਅਸਲ ਅਤੇ ਡਿਜੀਟਲ ਦੁਨੀਆ ਵਿੱਚ ਸੰਤੁਲਨ ਦੀ ਭਾਲ ਕਰਨਾ

Meta

12 ਮਾਰਚ 2024

  • Facebook ਆਈਕਨ
  • ਸੋਸ਼ਲ ਮੀਡੀਆ ਪਲੇਟਫ਼ਾਰਮ X ਆਈਕਨ
  • ਕਲਿੱਪਬੋਰਡ ਆਈਕਨ
ਤਿੰਨ ਅੱਲ੍ਹੜ ਬੱਚੇ ਬੈਠਕ ਵਿੱਚ ਇੱਕਠੇ ਬੈਠ ਕੇ ਹੱਸ ਰਹੇ ਹਨ।
ਜਦੋਂ ਗੱਲ ਡਿਜੀਟਲ ਦੁਨੀਆ ਵਿੱਚ ਬੱਚੇ ਨੂੰ ਪਾਲਣ ਦੀ ਆਉਂਦੀ ਹੈ, ਤਾਂ ਮਾਂ-ਪਿਓ ਵੱਲੋਂ ਪੁੱਛੇ ਜਾਣ ਵਾਲੇ ਸਭ ਤੋਂ ਆਮ ਸਵਾਲਾਂ ਵਿੱਚੋਂ ਇੱਕ ਇਹ ਹੁੰਦਾ ਹੈ ਕਿ “ ___ ਦੀ ਉਮਰ ਦੇ ਬੱਚੇ ਲਈ ਕਿੰਨਾ ਸਕ੍ਰੀਨ ਸਮਾਂ ਸਹੀ ਹੈ?” ਇਹ ਸਵਾਲ ਇਸ ਸੋਚ ਤੋਂ ਆਉਂਦਾ ਹੈ ਕਿ ਟੈਕਨਾਲੋਜੀ ਦੀ ਵਰਤੋਂ ਕਰਨ ਵਾਲੇ ਬੱਚਿਆਂ ਲਈ ਉਪਯੋਗੀ ਸੀਮਾਵਾਂ ਮੌਜੂਦ ਹੋਣੀਆਂ ਚਾਹੀਦੀਆਂ ਹਨ। ਇਹ ਗੱਲ ਕਿਸੇ ਵੀ ਅਜਿਹੀ ਗਤੀਵਿਧੀ ਬਾਰੇ ਸੱਚ ਹੈ ਜੋ ਜੀਵਨ ਦੀਆਂ ਹੋਰ ਮਹੱਤਵਪੂਰਨ ਗਤੀਵਿਧੀਆਂ ਵਿੱਚ ਦਖ਼ਲ ਦੇਣ ਦਾ ਜੋਖਮ ਰੱਖਦੀ ਹੈ। ਹਾਲਾਂਕਿ, ਸਮਾਂ ਨਿਰਧਾਰਿਤ ਕਰਨ ਲਈ ਘੜੀ ਨੂੰ ਪ੍ਰਮੁੱਖ ਤਰੀਕੇ ਵਜੋਂ ਵਰਤਣਾ, ਸਿਹਤਮੰਦ ਡਿਜੀਟਲ ਬੱਚਿਆਂ ਨੂੰ ਪਾਲਣ ਲਈ ਸਭ ਤੋਂ ਵਧੀਆ ਤਰੀਕਾ ਨਹੀਂ ਹੋ ਸਕਦਾ।

ਬੱਚਾ ਹਰ ਰੋਜ਼ ਸਕ੍ਰੀਨ 'ਤੇ ਕਿੰਨਾ ਕੁ ਸਮਾਂ ਬਿਤਾਉਂਦਾ ਹੈ, ਸਿਰਫ਼ ਇਸ ਗੱਲ 'ਤੇ ਧਿਆਨ ਦੇਣਾ ਕਈ ਕਾਰਨਾਂ ਕਰਕੇ ਚੁਣੌਤੀਪੂਰਨ ਹੋ ਸਕਦਾ ਹੈ। ਸਭ ਤੋਂ ਪਹਿਲਾਂ, ਸਕ੍ਰੀਨ ਸਮੇਂ ਦੀਆਂ ਸਿਫ਼ਾਰਸ਼ਾਂ ਦੀ ਗੱਲ ਕਰਨ ਵਾਲੀ ਖੋਜ ਬਿਨਾਂ ਮਤਲਬ ਬੈਠੇ ਟੀਵੀ ਦੇਖਣ (ਜਦੋਂ ਇੰਟਰਨੈੱਟ ਦੀ ਖੋਜ ਨਹੀਂ ਹੋਈ ਸੀ) 'ਤੇ ਅਧਾਰਿਤ ਸੀ। ਟੀਵੀ ਦੇਖਣਾ ਅੱਜ ਦੇ ਬੱਚਿਆਂ ਵੱਲੋਂ ਐਕਸੈਸ ਕੀਤੀ ਜਾਣ ਵਾਲੀਆਂ ਕਈ ਤਰ੍ਹਾਂ ਦੀਆਂ ਡਿਜੀਟਲ ਗਤੀਵਿਧੀਆਂ ਤੋਂ ਬਿਲਕੁਲ ਵੱਖਰਾ ਹੈ। ਪਰ ਟੈਕਨਾਲੋਜੀ ਦੀ ਵਰਤੋਂ ਸੰਚਾਲਿਤ ਕਰਨ ਲਈ ਸਮਾਂ ਸੀਮਾਵਾਂ ਸੈੱਟ ਕਰਨ ਸੰਬੰਧੀ ਸਭ ਤੋਂ ਮਹੱਤਵਪੂਰਨ ਸਮੱਸਿਆ ਇਹ ਹੈ ਕਿ ਇਸ ਨਾਲ ਇਹ ਧਾਰਨਾ ਬਣਦੀ ਹੈ ਕਿ ਸਾਰੀਆਂ ਡਿਜੀਟਲ ਗਤੀਵਿਧੀਆਂ ਦੀ ਸਮਾਨ ਮਹੱਤਤਾ ਹੈ। ਸੱਚ ਤੋਂ ਮਹੱਤਵਪੂਰਨ ਕੁਝ ਨਹੀਂ ਹੋ ਸਕਦਾ! ਆਓ ਦੋ ਡਿਜੀਟਲ ਗਤੀਵਿਧੀਆਂ 'ਤੇ ਨਜ਼ਰ ਮਾਰੀਏ; ਦਾਦਾ-ਦਾਦੀ ਨਾਲ ਵੀਡੀਓ ਚੈਟ ਕਰਨਾ ਅਤੇ ਲਗਾਤਾਰ-ਕਿਸਮਤ-ਅਧਾਰਿਤ ਗੇਮ ਖੇਡਣਾ। ਦੋਨੋਂ ਗਤੀਵਿਧੀਆਂ ਡਿਵਾਈਸ (ਸਕ੍ਰੀਨ ਵਾਲਾ) 'ਤੇ ਹੁੰਦੀਆਂ ਹਨ, ਪਰ ਹਰੇਕ ਗਤੀਵਿਧੀ ਦੀ ਮਹੱਤਤਾ ਵਿੱਚ ਬਹੁਤ ਫ਼ਰਕ ਹੈ। ਜਦੋਂ ਅਸੀਂ ਸਕ੍ਰੀਨ ਸਮੇਂ ਨਾਲ ਡਿਵਾਈਸ ਦੀ ਵਰਤੋਂ ਦਾ ਸੰਚਾਲਨ ਕਰਦੇ ਹਾਂ, ਤਾਂ ਅਸੀਂ ਨੌਜਵਾਨਾਂ ਨੂੰ ਇਹ ਸਿਖਾਉਂਦੇ ਹਾਂ ਕਿ ਟੈਕਨਾਲੋਜੀ ਦੀ ਵਰਤੋਂ ਬਾਇਨਰੀ (ਇਜਾਜ਼ਤ ਹੈ ਜਾਂ ਨਹੀਂ) ਹੈ, ਜੋ ਇਹ ਸਿਖਾਉਂਦੀ ਹੈ ਸਾਰੀਆਂ ਡਿਜੀਟਲ ਗਤੀਵਿਧੀਆਂ ਦੀ ਸਮਾਨ ਮਹੱਤਤਾ ਹੁੰਦੀ ਹੈ। ਇਸ ਨਾਲ ਇਹ ਸਿੱਖਣ ਦੇ ਮਹੱਤਵਪੂਰਨ ਹੁਨਰ ਨੂੰ ਵਿਕਸਿਤ ਕਰਨ ਦੀ ਲੋੜ ਸਮਾਪਤ ਹੋ ਜਾਂਦੀ ਹੈ ਕਿ ਕਿਹੜੀਆਂ ਡਿਜੀਟਲ ਗਤੀਵਿਧੀਆਂ ਦੂਜਿਆਂ ਦੇ ਮਕਾਬਲੇ ਬਹੁਤ ਜ਼ਿਆਦਾ ਮਹੱਤਵਪੂਰਨ ਹਨ ਅਤੇ ਇਸ ਲਈ ਕਿਸ 'ਤੇ ਜ਼ਿਆਦਾ ਸਮਾਂ ਬਿਤਾਉਣਾ ਚਾਹੀਦਾ ਹੈ।

ਜੇ ਅਸੀਂ ਆਪਣੇ ਪਰਿਵਾਰਾਂ ਵਿੱਚ ਟੈਕਨਾਲੋਜੀ ਦੀ ਵਰਤੋਂ ਨੂੰ ਸੰਚਾਲਿਤ ਕਰਨ ਲਈ ਸਕ੍ਰੀਨ ਸਮੇਂ ਦੀ ਵਰਤੋਂ ਆਪਣੇ ਟੂਲ ਵਜੋਂ ਕਰਨੀ ਛੱਡ ਦਿੱਤੀ ਹੈ, ਤਾਂ ਟੈਕਨਾਲੋਜੀ ਦੀ ਵਰਤੋਂ ਨੂੰ ਕੰਟਰੋਲ ਵਿੱਚ ਰੱਖਣ ਲਈ ਇਸ ਤੋਂ ਬਿਹਤਰ ਤਰੀਕਾ ਕੀ ਹੋ ਸਕਦਾ ਹੈ? ਸਕ੍ਰੀਨ-ਸਮੇਂ ਦੀਆਂ ਸਖ਼ਤ ਸੀਮਾਵਾਂ ਨੂੰ ਲਾਗੂ ਕਰਨ ਦੀ ਬਜਾਏ, ਸਾਨੂੰ ਜੋ ਚੀਜ਼ ਸਿਖਾਉਣੀ ਚਾਹੀਦੀ ਹੈ ਉਹ ਹੈ ਸੰਤੁਲਨ। ਇਹ ਓਹੀ ਸੰਕਲਪ ਹੈ ਜੋ ਅਸੀਂ ਹਰ ਰੋਜ਼ ਅਸਲ ਦੁਨੀਆ ਵਿੱਚ ਸਿਖਾਉਂਦੇ ਹਾਂ। ਅਸੀਂ ਦੱਸਦੇ ਹਾਂ ਕਿ ਸਿਹਤਮੰਦ ਲੋਕ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਅਤੇ ਖੁਦ ਲਈ ਬਿਤਾਉਣ ਵਾਲੇ ਸਮੇਂ ਨੂੰ ਸੰਤੁਲਿਤ ਕਰਦੇ ਹਨ। ਉਨ੍ਹਾਂ ਨੂੰ ਕਸਰਤ ਅਤੇ ਅਰਾਮ ਕਰਨ ਵਿੱਚ ਸੰਤੁਲਨ ਬਣਾਉਣ ਦੇ ਤਰੀਕੇ ਦਾ ਪਤਾ ਹੈ। ਉਹ ਕੰਮ ਕਰਨ ਅਤੇ ਖੇਡਣ, ਗੰਭੀਰ ਹੋਣ ਅਤੇ ਮਜ਼ੇ ਕਰਨ ਦਾ ਸਮਾਂ ਕੱਢਦੇ ਹਨ।

ਜ਼ਿਆਦਾਤਰ ਗਤੀਵਿਧੀਆਂ ਦੀ ਮਹੱਤਤਾ ਨੂੰ ਹੋਰ ਗਤੀਵਿਧੀਆਂ ਨਾਲ ਉਨ੍ਹਾਂ ਦੇ ਅਨੁਪਾਤਕ ਸੰਬੰਧਾਂ ਵੱਲੋਂ ਨਿਰਧਾਰਤ ਕੀਤਾ ਜਾਂਦਾ ਹੈ। ਕਸਰਤ ਕਰਨਾ ਇੱਕ ਚੰਗੀ ਗੱਲ ਹੈ, ਜਦੋਂ ਤੱਕ ਅਸੀਂ ਇੰਨੀ ਜ਼ਿਆਦਾ ਕਸਰਤ ਕਰਨਾ ਸ਼ੁਰੂ ਨਹੀਂ ਕਰਦੇ ਹਾਂ ਕਿ ਅਸੀਂ ਆਪਣਾ ਘਰ ਦਾ ਕੰਮ ਪੂਰਾ ਕਰਨ ਜਾਂ ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਉਣ ਲਈ ਸਮਾਂ ਨਹੀਂ ਕੱਢਦੇ। ਅਰਾਮ ਕਰਨਾ ਵੀ ਇੱਕ ਚੰਗੀ ਗੱਲ ਹੈ, ਪਰ ਜ਼ਿਆਦਾ ਸੌਣਾ, ਖਾਸ ਤੌਰ 'ਤੇ ਇਸ ਆਦਤ ਹੋਣ ਨਾਲ ਸਾਡੀ ਉਤਪਾਦਕਤਾ ਅਤੇ ਮਾਨਸਿਕ ਸਿਹਤ ਨੂੰ ਖ਼ਰਾਬ ਹੁੰਦੀ ਹੈ। ਕਲਪਨਾਸ਼ੀਲ ਹੋਣਾ ਚੰਗੀ ਗੱਲ ਹੈ, ਪਰ ਜਦੋਂ ਇਸਨੂੰ ਗਲਤ ਸਥਿਤੀਆਂ ਵਿੱਚ ਕੀਤਾ ਜਾਂਦਾ ਹੈ, ਤਾਂ ਇਸਨੂੰ ਝੂਠ ਮੰਨਿਆ ਜਾਂਦਾ ਹੈ।

ਹੋ ਸਕਦਾ ਹੈ ਸੰਤੁਲਨ ਹਰ ਰੋਜ਼ ਇਕੋ ਜਿਹਾ ਨਾ ਦਿਖਾਈ ਦੇਵੇ। ਇੱਕ ਵੱਡੇ ਵਿਗਿਆਨ ਪ੍ਰੋਜੈਕਟ ਪੂਰਾ ਕਰਨ ਦੀ ਮਿਤੀ ਤੋਂ ਇੱਕ ਦਿਨ ਪਹਿਲਾਂ, ਸਾਰਾ ਦਿਨ ਸਾਈਕਲ ਚਲਾ ਕੇ ਬਿਤਾਉਣਾ ਸੰਤੁਲਨ ਤੋਂ ਬਾਹਰ ਹੋਵੇਗਾ। ਵਾਇਲਨ ਵਾਦਨ ਦੇ ਪ੍ਰਦਰਸ਼ਨ ਤੋਂ ਇੱਕ ਦਿਨ ਪਹਿਲਾਂ, ਅਭਿਆਸ ਕਰਨ ਦੀ ਬਜਾਏ ਪੂਰਾ ਦਿਨ ਪੜ੍ਹਨ ਵਿੱਚ ਬਿਤਾਉਣਾ ਸਹੀ ਨਹੀਂ ਹੋ ਸਕਦਾ ਹੈ, ਭਾਵੇਂ ਕਿ ਕਿਸੇ ਹੋਰ ਦਿਨ ਇਹ ਇੱਕ ਵਧੀਆ ਵਿਕਲਪ ਹੋ ਸਕਦਾ ਹੈ। ਮਾਤਾ-ਪਿਤਾ ਵਜੋਂ, ਅਸੀਂ ਗਤੀਵਿਧੀਆਂ ਨੂੰ ਸੰਤੁਲਨ ਤੋਂ ਬਾਹਰ ਹੁੰਦਾ ਦਿਖਾਈ ਦੇਣ 'ਤੇ ਅਸਲ ਦੁਨੀਆ ਵਿੱਚ ਸੰਕੇਤਾਂ ਨੂੰ ਦੇਖਦੇ ਹਾਂ। ਸਾਡੀ ਆਭਾਸੀ ਦੁਨੀਆ ਵਿੱਚ ਸੰਤੁਲਨ ਲੱਭਣਾ ਓਨਾ ਹੀ ਮਹੱਤਵਪੂਰਨ ਹੈ। ਸਾਨੂੰ ਇਹ ਪੱਕਾ ਕਰਨਾ ਪਵੇਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਡਿਜੀਟਲ ਸੰਤੁਲਨ ਲੱਭਣ ਵਿੱਚ ਮਦਦ ਕਰਨ ਲਈ ਸਮਾਨ ਪੱਕਾ ਇਰਾਦਾ ਰੱਖਦੇ ਹਾਂ ਕਿਉਂਕਿ ਅਸੀਂ ਉਨ੍ਹਾਂ ਦੇ ਜੀਵਨ ਦੇ ਦੂਜੇ ਹਿੱਸਿਆਂ ਵਿੱਚ ਸੰਤੁਲਨ ਲੱਭਣ ਵਿੱਚ ਉਨ੍ਹਾਂ ਦੀ ਮਦਦ ਕਰ ਰਹੇ ਹਾਂ। ਹੇਠਾਂ ਦਿੱਤੇ ਤਿੰਨ ਨਿਯਮ ਮਦਦ ਕਰ ਸਕਦੇ ਹਨ।

ਸੰਤੁਲਨ ਸਿਖਾਉਣ ਨਾਲ ਸਾਡੇ ਬੱਚੇ ਭਵਿੱਖ ਵਿੱਚ ਸਫਲ ਹੋਣ ਲਈ ਤਿਆਰ ਹੁੰਦੇ ਹਨ। ਅਸੀਂ ਚਾਹੁੰਦੇ ਹਾਂ ਕਿ ਉਹ ਟਾਈਮਰ ਬੰਦ ਹੋਣ ਨਾਲ ਨਹੀਂ, ਸਗੋਂ ਸੰਤੁਲਨ ਬਣਾਈ ਰੱਖਣ ਦੀ ਇੱਛਾ ਨਾਲ ਇਸ ਗੱਲ ਦੀ ਪਛਾਣ ਕਰਨਾ ਸਿੱਖਣ ਕਿ ਕਦੋਂ ਇਹ ਕੋਈ ਦੂਜਾ ਕੰਮ ਕਰਨ ਦਾ ਸਮਾਂ ਹੈ।

ਫ਼ੀਚਰ ਅਤੇ ਟੂਲ

Instagram ਲੋਗੋ
Instagram 'ਤੇ ਨਿਗਰਾਨੀ ਟੂਲ
Instagram ਲੋਗੋ
ਰੋਜ਼ਾਨਾ ਸਮਾਂ ਸੀਮਾ ਸੈੱਟ ਕਰੋ
Instagram ਲੋਗੋ
ਸਲੀਪ ਮੋਡ ਨੂੰ ਚਾਲੂ ਕਰੋ
Instagram ਲੋਗੋ
ਬਿਤਾਇਆ ਗਿਆ ਸਮਾਂ ਦੇਖੋ

Meta
FacebookThreadsInstagramXYouTubeLinkedIn
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰMeta ਸੁਰੱਖਿਆ ਕੇਂਦਰMeta ਗੋਪਨੀਯਤਾ ਕੇਂਦਰMeta ਬਾਰੇMeta ਮਦਦ ਕੇਂਦਰ

Instagram
Instagram ਨਿਗਰਾਨੀInstagram ਮਾਂ-ਪਿਓ ਲਈ ਗਾਈਡInstagram ਮਦਦ ਕੇਂਦਰInstagram ਫ਼ੀਚਰInstagram 'ਤੇ ਧੱਕੇਸ਼ਾਹੀ ਨੂੰ ਰੋਕਣਾ

Facebook ਅਤੇ Messenger
Facebook ਨਿਗਰਾਨੀFacebook ਮਦਦ ਕੇਂਦਰMessenger ਮਦਦ ਕੇਂਦਰMessenger ਫ਼ੀਚਰFacebook ਗੋਪਨੀਯਤਾ ਕੇਂਦਰਜਨਰੇਟਿਵ AI

ਸਰੋਤ
ਸਰੋਤ ਹੱਬMeta HC: ਸੁਰੱਖਿਆ ਸਲਾਹਕਾਰ ਕਾਊਂਸਲਸਹਿ-ਡਿਜ਼ਾਈਨ ਪ੍ਰੋਗਰਾਮ

ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆਂ
ਭਾਈਚਾਰਕ ਮਿਆਰਾਂਗੋਪਨੀਯਤਾ ਨੀਤੀਸ਼ਰਤਾਂਕੂਕੀ ਨੀਤੀਸਾਈਟਮੈਪ

ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨੀ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram 'ਤੇ ਧੱਕੇਸ਼ਾਹੀ ਨੂੰ ਰੋਕਣਾ
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕਾਊਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
Facebook ਅਤੇ Messenger
Facebook ਨਿਗਰਾਨੀ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆਂ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨੀ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram 'ਤੇ ਧੱਕੇਸ਼ਾਹੀ ਨੂੰ ਰੋਕਣਾ
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕਾਊਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
Facebook ਅਤੇ Messenger
Facebook ਨਿਗਰਾਨੀ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆਂ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨੀ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram 'ਤੇ ਧੱਕੇਸ਼ਾਹੀ ਨੂੰ ਰੋਕਣਾ
Facebook ਅਤੇ Messenger
Facebook ਨਿਗਰਾਨੀ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕਾਊਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆਂ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ
Skip to main content
Meta
Facebook ਅਤੇ Messenger
Instagram
ਸਰੋਤ