Meta

Meta
FacebookThreadsInstagramXYouTubeLinkedIn
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰMeta ਸੁਰੱਖਿਆ ਕੇਂਦਰMeta ਗੋਪਨੀਯਤਾ ਕੇਂਦਰMeta ਬਾਰੇMeta ਮਦਦ ਕੇਂਦਰ

Instagram
Instagram ਨਿਗਰਾਨੀInstagram ਮਾਂ-ਪਿਓ ਲਈ ਗਾਈਡInstagram ਮਦਦ ਕੇਂਦਰInstagram ਫ਼ੀਚਰInstagram 'ਤੇ ਧੱਕੇਸ਼ਾਹੀ ਨੂੰ ਰੋਕਣਾ

Facebook ਅਤੇ Messenger
Facebook ਨਿਗਰਾਨੀFacebook ਮਦਦ ਕੇਂਦਰMessenger ਮਦਦ ਕੇਂਦਰMessenger ਫ਼ੀਚਰFacebook ਗੋਪਨੀਯਤਾ ਕੇਂਦਰਜਨਰੇਟਿਵ AI

ਸਰੋਤ
ਸਰੋਤ ਹੱਬMeta HC: ਸੁਰੱਖਿਆ ਸਲਾਹਕਾਰ ਕਾਊਂਸਲਸਹਿ-ਡਿਜ਼ਾਈਨ ਪ੍ਰੋਗਰਾਮ

ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆਂ
ਭਾਈਚਾਰਕ ਮਿਆਰਾਂਗੋਪਨੀਯਤਾ ਨੀਤੀਸ਼ਰਤਾਂਕੂਕੀ ਨੀਤੀਸਾਈਟਮੈਪ

ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨੀ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram 'ਤੇ ਧੱਕੇਸ਼ਾਹੀ ਨੂੰ ਰੋਕਣਾ
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕਾਊਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
Facebook ਅਤੇ Messenger
Facebook ਨਿਗਰਾਨੀ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆਂ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨੀ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram 'ਤੇ ਧੱਕੇਸ਼ਾਹੀ ਨੂੰ ਰੋਕਣਾ
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕਾਊਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
Facebook ਅਤੇ Messenger
Facebook ਨਿਗਰਾਨੀ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆਂ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨੀ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram 'ਤੇ ਧੱਕੇਸ਼ਾਹੀ ਨੂੰ ਰੋਕਣਾ
Facebook ਅਤੇ Messenger
Facebook ਨਿਗਰਾਨੀ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕਾਊਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆਂ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ
Skip to main content
Meta
Facebook ਅਤੇ Messenger
Instagram
ਸਰੋਤ
© 2025 Meta
ਭਾਰਤ

ਵਧੀਆ ਡਿਜੀਟਲ ਵਤੀਰਿਆਂ ਨੂੰ ਤਰਤੀਬ ਦੇਣਾ

Meta

13 ਜੂਨ 2022

Facebook ਆਈਕਨ
Social media platform X icon
ਕਲਿੱਪਬੋਰਡ ਆਈਕਨ
ਲੰਬੀ ਗੁੱਤ ਵਾਲੇ ਵਿਅਕਤੀ ਵੱਲੋਂ ਸਕ੍ਰੀਨ ਜਾਂ ਡਿਵਾਈਸ ਨੂੰ ਧਿਆਨ ਨਾਲ ਦੇਖਿਆ ਜਾ ਰਿਹਾ ਹੈ, ਜਦਕਿ ਦੂਜਾ ਵਿਅਕਤੀ ਕੁਝ ਹੱਦ ਤੱਕ ਉਸਦੇ ਕੋਲ ਖੜ੍ਹਾ ਦਿਖਾਈ ਦੇ ਰਿਹਾ ਹੈ।
ਨੌਜਵਾਨਾਂ ਲਈ ਸਭ ਤੋਂ ਮਹੱਤਵਪੂਰਨ ਤਰੀਕਿਆਂ ਵਿੱਚੋਂ ਇੱਕ ਮਾਡਲਿੰਗ (ਦੇਖਣਾ ਅਤੇ ਕਾਪੀ ਕਰਨਾ) ਹੈ, ਜਿਸ ਰਾਹੀਂ ਉਹ ਸਿੱਖਦੇ ਹਨ। ਮਾਂ-ਪਿਓ ਅਤੇ ਪਰਿਵਾਰਕ ਮੈਂਬਰਾਂ ਦੀਆਂ ਕਾਰਵਾਈਆਂ ਅਤੇ ਵਿਹਾਰ ਬੱਚਿਆਂ ਦੇ ਇਸ ਬਾਰੇ ਸਿੱਖਣ ਲਈ ਮਹੱਤਵਪੂਰਨ ਹਨ ਕਿ ਉਨ੍ਹਾਂ ਨੂੰ ਆਪਣੇ ਆਲੇ ਦੁਆਲੇ ਦੀ ਦੁਨੀਆਂ ਨਾਲ ਕਿਵੇਂ ਜੁੜਨਾ ਚਾਹੀਦਾ ਹੈ। ਭੌਤਿਕ ਦੁਨੀਆਂ ਵਿੱਚ, ਅਸੀਂ ਪ੍ਰਭਾਵੀ ਵਤੀਰੇ ਨੂੰ ਕਈ ਤਰੀਕਿਆਂ ਨਾਲ ਤਰਤੀਬ ਦਿੰਦੇ ਹਾਂ। ਉਦਾਹਰਨ ਲਈ, ਪਾਰਕ ਘੁੰਮਣ ਜਾਣ ਸਮੇਂ ਸਾਨੂੰ ਜ਼ਮੀਨ 'ਤੇ ਡਿੱਗੇ ਕੂੜੇ ਨੂੰ ਚੁੱਕ ਕੇ ਕੂੜੇ-ਦਾਣ ਵਿੱਚ ਸੁੱਟਣ ਦਾ ਮੌਕਾ ਮਿਲ ਸਕਦਾ ਹੈ। ਭਾਵੇਂ ਅਸੀਂ ਕੁਝ ਵੀ ਨਾ ਕਹੀਏ, ਸਾਡੀ ਤਰਤੀਬ ਦੇਣ ਦੀ ਪ੍ਰਕਿਰਿਆ ਨੇ ਇਹ ਇੱਕ ਮਹੱਤਵਪੂਰਨ ਸਬਕ ਸਿਖਾਇਆ ਹੈ ਕਿ ਭਾਵੇਂ ਇਹ ਕੂੜਾ ਸਾਡਾ ਨਹੀਂ ਹੈ, ਫਿਰ ਵੀ ਸਾਨੂੰ ਇਸ ਨੂੰ ਸਾਫ਼ ਕਰਕੇ ਜਨਤਕ ਥਾਂ ਨੂੰ ਬਿਹਤਰ ਬਣਾਉਣ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।

ਡਿਜੀਟਲ ਦੁਨੀਆਂ ਵਿੱਚ ਪ੍ਰਭਾਵੀ ਵਤੀਰੇ ਨੂੰ ਤਰਤੀਬ ਦੇਣਾ ਬਹੁਤ ਮਹੱਤਵਪੂਰਨ ਹੈ। ਮਾਂ-ਪਿਓ ਵਜੋਂ, ਇਸ ਗੱਲ ਦੀ ਸੰਭਾਵਨਾ ਹੈ ਕਿ ਤੁਸੀਂ ਪਹਿਲਾਂ ਹੀ ਟੈਕਨਾਲੋਜੀ ਦੀ ਵਰਤੋਂ ਇਸ ਤਰੀਕੇ ਨਾਲ ਕਰ ਰਹੇ ਹੋ, ਜੋ ਤੁਹਾਡੇ ਬੱਚੇ ਨੂੰ ਚੰਗਾ ਵਤੀਰਾ ਸਿਖਾਉਣ ਲਈ ਵਡਮੁੱਲਾ ਹੈ। ਇਸ ਵਿੱਚ ਇਸ ਗੱਲ 'ਤੇ ਧਿਆਨ ਦੇਣਾ ਸ਼ਾਮਲ ਹੋ ਸਕਦਾ ਹੈ ਕਿ ਤੁਹਾਡੇ ਵੱਲੋਂ Facebook 'ਤੇ ਫਾਲੋ ਕੀਤੇ ਜਾਣ ਵਾਲੇ ਸਥਾਨਕ ਫੂਡ ਬੈਂਕ ਨੂੰ ਦਾਨ ਦੀ ਲੋੜ ਹੋਵੇ ਅਤੇ ਇੱਕ ਆਨਲਾਈਨ ਮੈਸੇਜ ਪੋਸਟ ਕਰਨ ਨਾਲ ਤੁਹਾਡੇ ਫਾਲੋਅਰਾਂ ਨੂੰ ਯੋਗਦਾਨ ਪਾਉਣ ਵਾਸਤੇ ਤੁਹਾਡੇ ਨਾਲ ਸ਼ਾਮਲ ਹੋਣ ਲਈ ਉਤਸ਼ਾਹਿਤ ਕਰੇ। ਜਾਂ ਹੋ ਸਕਦਾ ਹੈ ਕਿ ਕਿਸੇ ਅਜਿਹੇ ਅਨੁਭਵ ਬਾਰੇ ਲਿਖ ਕੇ ਪੋਸਟ ਕਰਨ ਨਾਲ ਜਿਸ ਵਿੱਚ ਤੁਸੀਂ ਕਿਸੇ ਅਜਿਹੇ ਵਿਅਕਤੀ ਦੀ ਮਦਦ ਕੀਤੀ ਹੋਵੇ ਜਿਸ ਨਾਲ ਨਿਰਪੱਖ ਵਿਵਹਾਰ ਨਹੀਂ ਕੀਤਾ ਜਾ ਰਿਹਾ ਸੀ ਅਤੇ ਦੂਜਿਆਂ ਨੂੰ ਵੀ ਮਦਦ ਕਰਨ ਲਈ ਉਤਸ਼ਾਹਿਤ ਕੀਤਾ ਹੋਵੇ।

ਪਰ ਪ੍ਰਭਾਵੀ ਡਿਜੀਟਲ ਵਤੀਰਿਆਂ ਨੂੰ ਤਰਤੀਬ ਦੇਣ ਵਿੱਚ ਇੱਕ ਵਧੀਕ ਚੁਣੌਤੀ ਆਉਂਦੀ ਹੈ। ਕੂੜੇ ਨੂੰ ਚੁੱਕਣ ਜਾਂ ਕਰਿਆਨੇ ਦਾ ਸਮਾਨ ਲਿਜਾ ਰਹੇ ਕਿਸੇ ਵਿਅਕਤੀ ਲਈ ਦਰਵਾਜ਼ਾ ਖੋਲ੍ਹਣ ਤੋਂ ਉਲਟ, ਬੱਚੇ ਨੂੰ ਕੰਪਿਊਟਰ ਦੀ ਵਰਤੋਂ ਕਰ ਰਹੇ ਮਾਂ-ਪਿਓ ਨੂੰ ਦੇਖਣਾ, ਸਾਰੇ ਕੰਮ ਸਮਾਨ ਲੱਗਦੇ ਹਨ। ਭਾਵੇਂ ਅਸੀਂ ਈਮੇਲ ਦੇਖ ਰਹੇ ਹਾਂ, ਗੇਮ ਖੇਡ ਰਹੇ ਹਾਂ ਜਾਂ ਆਨਲਾਈਨ ਕੰਮ ਕਰ ਰਹੇ ਹਾਂ, ਦੇਖਣ ਵੇਲੇ ਅਸੀਂ ਬਸ ਬੈਠ ਕੇ ਕੰਪਿਊਟਰ ਦੀ ਵਰਤੋਂ ਕਰ ਰਹੇ ਹਾਂ। ਸ਼ਾਇਦ ਇਹ ਚੰਗੇ ਡਿਜੀਟਲ ਵਤੀਰੇ ਨੂੰ ਤਰਤੀਬ ਦੇਣ ਵਿੱਚ ਸਹਾਇਕ ਨਾ ਹੋਵੇ।

ਇੱਕ ਸੌਖਾ ਹੱਲ ਇਹ ਹੈ ਕਿ ਚੰਗੇ ਡਿਜੀਟਲ ਵਤੀਰੇ ਨੂੰ ਤਰਤੀਬ ਦੇਣ ਬਾਰੇ ਖੁੱਲ੍ਹ ਕੇ ਗੱਲ ਕਰਨ ਬਾਰੇ ਜਾਣਨਾ। ਉਦਾਹਰਨ ਲਈ, ਜਦੋਂ ਅਸੀਂ ਆਨਲਾਈਨ ਕਿਸੇ ਹੋਰ ਦੀ ਮਦਦ ਕਰ ਰਹੇ ਹੁੰਦੇ ਹਾਂ, ਤਾਂ ਸਾਨੂੰ ਆਪਣੇ ਬੱਚਿਆਂ ਨੂੰ ਇਹ ਦੱਸਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ ਕਿ ਅਸੀਂ ਕੀ ਕਰ ਰਹੇ ਹਾਂ; “ਮੈਂ ਤੁਹਾਡੇ ਕੋਲ ਆਵਾਂਗ਼ਾ/ਗੀ, ਮੈਂ ਆਪਣੇ ਗੁਆਂਢੀ ਦੀ ਭਲਕੇ ਹੋਣ ਵਾਲੀ ਡਾਕਟਰ ਨਾਲ ਅਪੌਇੰਟਮੈਂਟ ਲਈ ਸਵਾਰੀ ਦਾ ਪ੍ਰਬੰਧ ਕਰ ਰਿਹਾ/ਰਹੀ ਹਾਂ”। ਸੰਭਵ ਹੋਣ 'ਤੇ, ਅਸੀਂ ਉਨ੍ਹਾਂ ਨੂੰ ਸਾਡੇ ਮਦਦ ਅਤੇ ਸੇਵਾ ਦੇ ਡਿਜੀਟਲ ਕੰਮਾਂ ਵਿੱਚ ਵੀ ਸ਼ਾਮਲ ਕਰ ਸਕਦੇ ਹਾਂ; "ਮੈਂ ਅਗਲੇ ਹਫ਼ਤੇ ਹੋਣ ਵਾਲੇ ਖੂਨ ਦਾਨ ਨੂੰ ਪ੍ਰੋਮੋਟ ਕਰਨ ਲਈ Facebook 'ਤੇ ਇੱਕ ਸੱਦਾ ਪੋਸਟ ਕਰ ਰਿਹਾ/ਰਹੀ ਹਾਂ - ਇਹ ਕਿਵੇਂ ਦਾ ਲੱਗਦਾ ਹੈ?" ਡਿਜ਼ੀਟਲ ਮਦਦ ਦੀਆਂ ਸਾਡੀਆਂ ਕਾਰਵਾਈਆਂ ਨੂੰ ਇਨ੍ਹਾਂ ਵਤੀਰਿਆਂ ਨੂੰ ਇਸ ਤਰੀਕੇ ਨਾਲ ਤਰਤੀਬ ਦੇਣਾ ਹੈ ਜੋ ਸਾਡੇ ਬੱਚਿਆਂ ਨੂੰ ਹੁਣ ਅਤੇ ਆਉਣ ਵਾਲੇ ਸਮੇਂ ਵਿੱਚ ਡਿਜੀਟਲ ਸਪੇਸ ਵਿੱਚ ਮਿਲਣ ਵਾਲੇ ਕਈ ਤਰ੍ਹਾਂ ਦੇ ਲੋਕਾਂ ਲਈ ਤਿਆਰ ਕਰਨ ਅਤੇ ਉਨ੍ਹਾਂ ਬਾਰੇ ਦੇੱਸਣ ਵਿੱਚ ਮਦਦ ਕਰਦਾ ਹੈ।

ਫ਼ੀਚਰ ਅਤੇ ਟੂਲ

Instagram ਲੋਗੋ
Instagram 'ਤੇ ਨਿਗਰਾਨੀ ਟੂਲ
Instagram ਲੋਗੋ
ਰੋਜ਼ਾਨਾ ਸਮਾਂ ਸੀਮਾ ਸੈੱਟ ਕਰੋ
Instagram ਲੋਗੋ
ਸਲੀਪ ਮੋਡ ਨੂੰ ਚਾਲੂ ਕਰੋ
Instagram ਲੋਗੋ
ਕਿਸੇ ਨੂੰ ਮਿਊਟ ਕਰੋ

ਸੰਬੰਧਿਤ ਸਰੋਤ

Jed Foundation
ਹੋਰ ਪੜ੍ਹੋ
ਡਿਜੀਟਲ ਸ਼ਮੂਲੀਅਤ ਹੁਨਰ
ਹੋਰ ਪੜ੍ਹੋ
ਹਮਦਰਦੀ ਮਹਿਸੂਸ ਕਰਨਾ
ਹੋਰ ਪੜ੍ਹੋ
ਹਿਜਾਬ ਪਹਿਨੇ ਹੋਏ ਦੋ ਲੋਕ ਬਾਹਰ ਖੜੇ ਮੁਸਕਰਾ ਰਹੀਆਂ ਹਨ ਅਤੇ ਉਨ੍ਹਾਂ ਨੇ ਹੱਥ ਵਿੱਚ ਫ਼ੋਨ ਫੜੇ ਹੋਏ ਹਨ।
ਸੋਸ਼ਲ ਮੀਡੀਆ ਲਈ ਪਾਲਣ-ਪੋਸ਼ਣ ਸੰਬੰਧੀ ਨੁਕਤੇ
ਹੋਰ ਪੜ੍ਹੋ
ਇੱਕ ਵਿਅਕਤੀ ਜੋ ਸੂਰਜ ਛਿੱਪਣ ਵੇਲੇ ਕਾਰ ਦੀ ਖਿੜਕੀ ਤੋਂ ਬਾਹਰ ਨਿਕਲ ਕੇ ਦੂਰ ਅਸਮਾਨ ਵੱਲ ਦੇਖ ਰਿਹਾ ਹੈ।
ਆਨਲਾਈਨ ਧੱਕੇਸ਼ਾਹੀ ਨਾਲ ਨਜਿੱਠਣ ਸੰਬੰਧੀ ਨੁਕਤੇ | ConnectSafely
ਹੋਰ ਪੜ੍ਹੋ