Meta
© 2025 Meta
ਭਾਰਤ

Meta
FacebookThreadsInstagramXYouTubeLinkedIn
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰMeta ਸੁਰੱਖਿਆ ਕੇਂਦਰMeta ਗੋਪਨੀਯਤਾ ਕੇਂਦਰMeta ਬਾਰੇMeta ਮਦਦ ਕੇਂਦਰ

Instagram
Instagram ਨਿਗਰਾਨੀInstagram ਮਾਂ-ਪਿਓ ਲਈ ਗਾਈਡInstagram ਮਦਦ ਕੇਂਦਰInstagram ਫ਼ੀਚਰInstagram 'ਤੇ ਧੱਕੇਸ਼ਾਹੀ ਨੂੰ ਰੋਕਣਾ

Facebook ਅਤੇ Messenger
Facebook ਨਿਗਰਾਨੀFacebook ਮਦਦ ਕੇਂਦਰMessenger ਮਦਦ ਕੇਂਦਰMessenger ਫ਼ੀਚਰFacebook ਗੋਪਨੀਯਤਾ ਕੇਂਦਰਜਨਰੇਟਿਵ AI

ਸਰੋਤ
ਸਰੋਤ ਹੱਬMeta HC: ਸੁਰੱਖਿਆ ਸਲਾਹਕਾਰ ਕਾਊਂਸਲਸਹਿ-ਡਿਜ਼ਾਈਨ ਪ੍ਰੋਗਰਾਮ

ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆਂ
ਭਾਈਚਾਰਕ ਮਿਆਰਾਂਗੋਪਨੀਯਤਾ ਨੀਤੀਸ਼ਰਤਾਂਕੂਕੀ ਨੀਤੀਸਾਈਟਮੈਪ

ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨੀ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram 'ਤੇ ਧੱਕੇਸ਼ਾਹੀ ਨੂੰ ਰੋਕਣਾ
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕਾਊਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
Facebook ਅਤੇ Messenger
Facebook ਨਿਗਰਾਨੀ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆਂ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨੀ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram 'ਤੇ ਧੱਕੇਸ਼ਾਹੀ ਨੂੰ ਰੋਕਣਾ
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕਾਊਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
Facebook ਅਤੇ Messenger
Facebook ਨਿਗਰਾਨੀ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆਂ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨੀ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram 'ਤੇ ਧੱਕੇਸ਼ਾਹੀ ਨੂੰ ਰੋਕਣਾ
Facebook ਅਤੇ Messenger
Facebook ਨਿਗਰਾਨੀ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕਾਊਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆਂ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ

ਆਨਲਾਈਨ ਸੰਬੰਧਾਂ ਨੂੰ ਪ੍ਰਬੰਧਿਤ ਕਰਨਾ | Parentzone

Parentzone

23 ਮਾਰਚ 2024

  • Facebook ਆਈਕਨ
  • Social media platform X icon
  • ਕਲਿੱਪਬੋਰਡ ਆਈਕਨ
ਇੱਕ ਚਾਨਣ ਭਰੇ ਦਫ਼ਤਰ ਵਿੱਚ ਦੋ ਵਿਅਕਤੀ ਕੰਪਿਊਟਰ ਸਕ੍ਰੀਨ ਨੂੰ ਇਕੱਠੇ ਦੇਖ ਰਹੇ ਹਨ, ਇੱਕ ਖੜਾ ਹੈ ਅਤੇ ਇੱਕ ਬੈਠਾ ਹੈ।
ਇਹ ਗੱਲ ਪੱਕੀ ਹੈ ਕਿ ਕਿਸੇ ਸਮੇਂ ਤੁਹਾਡੇ ਅੱਲ੍ਹੜ ਬੱਚੇ ਨੂੰ ਦੋਸਤੀ ਵਿੱਚ ਮੁਸ਼ਕਲ ਆਵੇਗੀ, ਭਾਵੇਂ ਇਹ ਪੂਰੀ ਤਰ੍ਹਾਂ ਆਨਲਾਈਨ ਹੋਵੇ ਜਾਂ ਇੱਕ ਮਿਸ਼ਰਤ, ਆਨਲਾਈਨ-ਆਫ਼ਲਾਈਨ ਸੰਬੰਧ ਹੋਵੇ।

ਭਾਵੇਂ ਇਹ ਇੱਕ ਸਧਾਰਨ ਨਿਰਾਸ਼ਾ ਜਾਂ ਇੱਕ ਗੁੰਝਲਦਾਰ, ਗੜਬੜ ਅਤੇ ਭਾਵਨਾਤਮਕ ਟੁੱਟਣਾ ਹੈ, ਇੱਥੇ ਇਨ੍ਹਾਂ ਚੀਜ਼ਾਂ 'ਤੇ ਵਿਚਾਰ ਕਰਨਾ ਹੈ: ਤੁਹਾਡੇ ਸ਼ੁਰੂਆਤੀ ਜਵਾਬ ਤੋਂ ਉਨ੍ਹਾਂ ਨੂੰ ਸਕਾਰਾਤਮਕ ਢੰਗ ਨਾਲ ਅੱਗੇ ਵਧਣ ਵਿੱਚ ਮਦਦ ਕਰਨ ਤੱਕ।
ਬੁਣੇ ਹੋਏ ਸਵੈਟਰ 'ਤੇ ਰੱਖੇ ਹੋਏ ਹੱਥ ਦਾ ਕਲੋਜ਼-ਅੱਪ, ਜਿਸ ਵਿੱਚ ਕੱਪੜੇ ਦੀ ਬਣਾਵਟ ਅਤੇ ਵਿਅਕਤੀ ਦੇ ਹੱਥ ਦੀ ਕੁਦਰਤੀ ਚਮੜੀ ਦਾ ਰੰਗ ਦਿਖਾਈ ਦੇ ਰਿਹਾ ਹੈ।

ਆਨਲਾਈਨ ਸੰਬੰਧਾਂ ਦਾ ਆਦਰ ਕਰੋ



ਸਾਰੀਆਂ ਦੋਸਤੀਆਂ ਅਤੇ ਸੰਬੰਧਾਂ ਵਿੱਚ ਸਮੇਂ-ਸਮੇਂ 'ਤੇ ਚੁਣੌਤੀਆਂ ਆਉਂਦੀਆਂ ਹਨ। ਭਾਵੇਂ ਸੰਬੰਧ ਸਿਰਫ਼ ਆਨਲਾਈਨ ਹੀ ਹੋਵੇ, ਇਹ ਅਸਲ ਸੰਬੰਧ ਹੀ ਹੁੰਦੇ ਹਨ।

ਤੁਹਾਡੇ ਅੱਲ੍ਹੜ ਬੱਚੇ ਲਈ ਆਨਲਾਈਨ ਸੰਬੰਧ ਵੀ ਉਨੇ ਹੀ ਮਹੱਤਵਪੂਰਨ ਹੋ ਸਕਦੇ ਹਨ ਜਿੰਨੇ ਉਨ੍ਹਾਂ ਨੂੰ ਸਕੂਲ ਜਾਂ ਵੀਕਐਂਡ 'ਤੇ ਮਿਲਣ ਵਾਲੇ ਲੋਕ ਹੁੰਦੇ ਹਨ। ਇਨ੍ਹਾਂ ਦੋਸਤਾਂ ਦਾ ਵੀ ਆਦਰ ਕਰਨ ਦੀ ਕੋਸ਼ਿਸ਼ ਕਰੋ।

ਸਕਾਰਾਤਮਕ ਕਾਰਵਾਈ ਕਰਨਾ



ਉਦਾਹਰਨ ਲਈ ਇਹ ਪਤਾ ਲਗਾਉਣਾ ਕਿ ਤੁਹਾਡੇ ਅੱਲ੍ਹੜ ਬੱਚੇ ਨੇ Instagram 'ਤੇ ਕਿਸੇ ਨੂੰ ਬਲੌਕ ਕੀਤਾ ਹੈ ਜਾਂ ਉਸ ਦੀ ਰਿਪੋਰਟ ਕੀਤੀ ਹੈ, ਇਹ ਤੁਹਾਡੇ ਲਈ ਪਹਿਲਾ ਸੰਕੇਤ ਹੋ ਸਕਦਾ ਹੈ ਕਿ ਕੁਝ ਗਲਤ ਹੋਇਆ ਹੈ। ਪਰ ਇਹ ਇਸਦਾ ਵੀ ਸੰਕੇਤ ਹੋ ਸਕਦਾ ਹੈ ਕਿ ਕੁਝ ਸਹੀ ਹੋਇਆ ਹੈ।

ਚੰਗੀ ਖ਼ਬਰ ਇਹ ਹੈ: ਜੇ ਉਨ੍ਹਾਂ ਨੇ ਕਿਸੇ ਦੀ ਰਿਪੋਰਟ ਕੀਤੀ ਹੈ ਜਾਂ ਬਲੌਕ ਕੀਤਾ ਹੈ, ਤਾਂ ਇਹ ਸਕਾਰਾਤਮਕ ਕਾਰਵਾਈ ਹੈ। ਇਹ ਉਨ੍ਹਾਂ ਦੀ ਸਵੈ-ਜਾਗਰੂਕਤਾ ਅਤੇ ਖੁਦ ਨੂੰ ਸੁਰੱਖਿਅਤ ਰੱਖਣ ਲਈ ਉਪਲਬਧ ਟੂਲਾਂ ਦੀ ਵਰਤੋਂ ਕਰਨ ਵਿੱਚ ਵਿਸ਼ਵਾਸ ਦਿਖਾਉਂਦਾ ਹੈ।

ਕਾਹਲੀ ਕਰਨਾ ਅਤੇ ਇਹ ਪਤਾ ਲਗਾਉਣਾ ਕਿ ਕੀ ਹੋਇਆ ਹੈ ਅਤੇ ਕਿਉਂ, ਇੱਕ ਸੁਭਾਵਿਕ ਗੱਲ ਹੈ। ਤੁਹਾਡੇ ਅੱਲ੍ਹੜ ਬੱਚੇ ਦੀ ਸ਼ਲਾਘਾ ਕਰਨਾ ਕਿ ਉਸਨੇ ਸਕਾਰਾਤਮਕ ਕਾਰਵਾਈ ਕੀਤੀ ਹੈ ਅਤੇ ਉਨ੍ਹਾਂ ਨੂੰ ਇਹ ਦੱਸਣਾ ਕਿ ਤੁਸੀਂ ਕਿੰਨੇ ਖੁਸ਼ ਹੋ, ਹੋਰ ਵੇਰਵਿਆਂ ਦੀ ਮੰਗ ਕਰਨ ਨਾਲੋਂ ਗੱਲਬਾਤ ਲਈ ਇੱਕ ਬਿਹਤਰ ਸ਼ੁਰੂਆਤੀ ਬਿੰਦੂ ਹੈ।

ਨਾਲ-ਨਾਲ ਬਿਤਾਏ ਪਲ



ਆਪਣੇ ਅੱਲ੍ਹੜ ਬੱਚੇ ਨਾਲ ਗੱਲਬਾਤ ਕਰਨ ਲਈ ਸਹੀ ਸਮਾਂ ਲੱਭਣ ਵਾਸਤੇ ਤੁਹਾਡੇ ਸਾਰੇ ਪਾਲਣ-ਪੋਸ਼ਣ ਹੁਨਰਾਂ ਦੀ ਲੋੜ ਪੈਂਦੀ ਹੈ।

ਨਾਲ-ਨਾਲ ਬਿਤਾਏ ਪਲ ਉਹ ਕੀਮਤੀ, ਸਕੂਨ ਦਾ ਸਮਾਂ ਹੁੰਦਾ ਹੈ ਜਦੋਂ ਤੁਹਾਡੇ ਕੋਲ ਇਸ ਬਾਰੇ ਗੱਲ ਕਰਨ ਅਤੇ ਚਰਚਾ ਕਰਨ ਦਾ ਮੌਕਾ ਹੁੰਦਾ ਹੈ ਕਿ ਉਨ੍ਹਾਂ ਦੇ ਜੀਵਨ ਵਿੱਚ ਕੀ ਹੋ ਰਿਹਾ ਹੈ। ਇਹ ਭੋਜਨ ਬਣਾਉਣ ਜਾਂ ਕਾਰ ਦਾ ਸਫ਼ਰ ਕਰਨ ਵੇਲੇ ਦਾ ਸਮਾਂ ਹੋ ਸਕਦਾ ਹੈ। ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਸ ਵਿਸ਼ੇ ਬਾਰੇ ਨਰਮੀ ਨਾਲ ਗੱਲ ਕਰਨ ਦਾ ਸਹੀ ਸਮਾਂ ਕਦੋਂ ਹੈ।

ਜ਼ਰੂਰੀ ਇਹ ਹੈ ਕਿ ਤੁਸੀਂ ਉਸ ਸਮੇਂ ਦੇ ਸੁਭਾਵਿਕ ਤੌਰ 'ਤੇ ਆਉਣ ਦੀ ਉਡੀਕ ਕਰੋ। ਇਸਨੂੰ ਧੱਕੇ ਨਾਲ ਕਰਨ ਦੀ ਕੋਸ਼ਿਸ਼ ਨਾ ਕਰੋ – ਜਾਂ ਇਹ ਗੱਲਬਾਤ ਜ਼ਿਆਦਾ ਜਾਂਚ-ਪੜਤਾਲ ਵਰਗੀ ਲੱਗ ਸਕਦੀ ਹੈ।

ਆਫ਼ਲਾਈਨ ਮਾੜੇ ਪ੍ਰਭਾਵ



ਚੀਜ਼ਾਂ ਹੋਰ ਵੀ ਗੁੰਝਲਦਾਰ ਹੋ ਜਾਂਦੀਆਂ ਹਨ ਜੇ ਉਹ ਉਸ ਵਿਅਕਤੀ ਨੂੰ ਦੇਖਦੇ ਹਨ ਜਿਸਨੂੰ ਉਹ ਆਪਣੀ ਹਰ ਰੋਜ਼ ਦੀ ਜ਼ਿੰਦਗੀ ਵਿੱਚ Instagram 'ਤੇ ਬਲੌਕ ਕਰਨਾ ਜਾਂ ਰਿਪੋਰਟ ਕਰਨਾ ਚਾਹੁੰਦੇ ਹਨ - ਅਤੇ ਮਾੜੇ ਪ੍ਰਭਾਵਾਂ ਬਾਰੇ ਚਿੰਤਾ ਕਰ ਸਕਦੇ ਹਨ।

ਜੇ ਉਸ ਵਿਅਕਤੀ ਇਹ ਪਤਾ ਲੱਗ ਜਾਂਦਾ ਹੈ ਕਿ ਤੁਹਾਡਾ ਅੱਲ੍ਹੜ ਬੱਚਾ ਹੁਣ Instagram 'ਤੇ ਉਨ੍ਹਾਂ ਨੂੰ ਫਾਲੋ ਨਹੀਂ ਕਰਦਾ ਹੈ, ਤਾਂ ਇਹ ਪਤਾ ਲਗਾਉਣਾ ਬਹੁਤ ਮੁਸ਼ਕਲ ਨਹੀਂ ਹੋ ਸਕਦਾ ਹੈ ਕਿ ਕੀ ਹੋਇਆ ਹੈ।

ਤੁਸੀਂ ਆਪਣੇ ਅੱਲ੍ਹੜ ਬੱਚੇ ਦੀ ਇਹ ਸੋਚਣ ਵਿੱਚ ਮਦਦ ਕਰ ਸਕਦੇ ਹੋ ਕਿ ਜੇ ਕੋਈ ਦੂਜਾ ਵਿਅਕਤੀ ਉਨ੍ਹਾਂ ਉਲਝਦਾ ਹੈ ਤਾਂ ਉਹ ਇਸ ਨਾਲ ਕਿਵੇਂ ਨਜਿੱਠ ਸਕਦੇ ਹਨ। ਤੁਸੀਂ ਮਿਲ ਕੇ ਕੁਝ ਪ੍ਰਤੀਕਿਰਿਆਵਾਂ ਦਾ ਅਭਿਆਸ ਕਰ ਸਕਦੇ ਹੋ।

ਚੀਜ਼ਾਂ ਨੂੰ ਹੋਰ ਜ਼ਿਆਦਾ ਗੰਭੀਰ ਹੋਣ ਤੋਂ ਰੋਕਣ ਲਈ, ਇਲਜ਼ਾਮ ਵਾਲੀ ਭਾਸ਼ਾ ਤੋਂ ਬਚੋ। ਉਦਾਹਰਨ ਲਈ, ਉਹ “ਤੁਸੀਂ…” ਵਰਗੇ ਵਾਕ ਦੀ ਬਜਾਏ “ਮੈਨੂੰ ਲੱਗਦਾ ਹੈ…” ਵਰਗੇ ਵਾਕ ਨਾਲ ਸ਼ੁਰੂਆਤ ਕਰ ਸਕਦੇ ਹਨ।

ਤੁਹਾਡਾ ਅੱਲ੍ਹੜ ਬੱਚਾ ਕਿਸੇ ਹੋਰ ਵਿਅਕਤੀ ਨੂੰ Instagram 'ਤੇ ਬਲੌਕ ਕਰਨ ਦੀ ਬਜਾਏ, ਪ੍ਰਤਿਬੰਧਿਤ ਕਰਨ ਦੇ ਵਿਕਲਪ ਦੀ ਵੀ ਚੋਣ ਕਰ ਸਕਦਾ ਹੈ। ਇਸ ਨਾਲ ਉਨ੍ਹਾਂ ਨੂੰ ਇਹ ਕੰਟਰੋਲ ਕਰਨ ਵਿੱਚ ਮਦਦ ਮਿਲ ਸਕਦੀ ਹੈ ਕਿ ਕੀ ਦੂਜਾ ਵਿਅਕਤੀ ਉਨ੍ਹਾਂ ਨਾਲ ਗੱਲਬਾਤ ਕਰ ਸਕਦਾ ਹੈ ਅਤੇ ਕਿਵੇਂ - ਭਾਵੇਂ ਇਸ ਚੀਜ਼ ਨੂੰ ਕੰਟਰੋਲ ਕਰਨਾ ਕਿ ਉਹ ਕੀ ਦੇਖਦੇ ਹਨ ਜਾਂ ਉਨ੍ਹਾਂ ਦੇ ਕਮੈਂਟਾਂ ਨੂੰ ਮਨਜ਼ੂਰ ਕਰਨਾ। ਹੋਰ ਪੜ੍ਹੋ।

ਆਪਣੇ ਬੱਚੇ ਨੂੰ ਯਾਦ ਕਰਵਾਓ: ਹੋ ਸਕਦਾ ਹੈ ਇਹ ਹਮੇਸ਼ਾ ਇਸ ਤ੍ਰ੍ਹਾਂ ਨਾ ਹੋਵੇ, ਪਰ ਸੋਸ਼ਲ ਮੀਡੀਆ 'ਤੇ ਕਿਸੇ ਨੂੰ ਫਾਲੋ ਕਰਨਾ ਵਿਅਕਤੀਗਤ ਚੋਣ ਹੈ। ਉਹ ਕਿਸ ਨੂੰ ਫਾਲੋ ਕਰਦੇ ਹਨ, ਇਹ ਉਨ੍ਹਾਂ ਦੀ ਮਰਜ਼ੀ ਹੈ।

ਬਸ ਸੁਣੋ



ਅਕਸਰ, ਮਾਤਾ-ਪਿਤਾ ਹੋਰ ਬਿਹਤਰੀਨ ਕੰਮ ਕਰ ਸਕਦੇ ਹਨ ਉਹ ਹੈ ਸੁਣਨਾ। ਉਨ੍ਹਾਂ ਨੂੰ ਆਪਣੀ ਗੱਲ ਕਹਿਣ ਦਿਓ। ਉਹ ਤੁਹਾਡੀ ਮਦਦ ਤੋਂ ਬਿਨਾਂ ਇਹ ਪਤਾ ਲਗਾ ਸਕਦੇ ਹਨ ਕਿ ਅੱਗੇ ਕੀ ਕਰਨਾ ਹੈ - ਇਸਦੀ ਬਜਾਏ ਤੁਸੀਂ ਉਨ੍ਹਾਂ ਦੇ ਸਮਰਥਨ ਲਈ ਉਨ੍ਹਾਂ ਦੇ ਨਾਲ ਰਹੋ।

ਯਾਦ ਰੱਖੋ: ਉਨ੍ਹਾਂ ਨੂੰ ਆਪਣੀਆਂ ਗਲਤੀਆਂ ਕਰਨ ਦੇਣਾ ਅਤੇ ਉਨ੍ਹਾਂ ਦੀਆਂ ਆਪਣੀਆਂ ਚੁਣੌਤੀਆਂ ਨਾਲ ਨਜਿੱਠਣ ਦੇਣ ਨਾਲ ਉਨ੍ਹਾਂ ਵਿੱਚ ਮੁੜ-ਉੱਭਰਨ ਦੀ ਸਮਰੱਥਾ ਦਾ ਵਿਕਾਸ ਹੁੰਦਾ ਹੈ। ਇਹ ਉਨ੍ਹਾਂ ਦਾ ਹਿੱਸਾ ਹੈ ਜੋ ਉਨ੍ਹਾਂ ਸਮਾਜਿਕ ਹੁਨਰਾਂ ਦੀ ਜਾਂਚ ਕਰ ਰਹੇ ਹਨ ਜੋ ਤੁਸੀਂ ਉਨ੍ਹਾਂ ਨੂੰ ਛੋਟੇ ਹੁੰਦੇ ਤੋਂ ਸਿਖਾ ਰਹੇ ਹੋ।

ਹੋ ਸਕਦਾ ਹੈ ਕਿ ਤੁਸੀਂ ਉਨ੍ਹਾਂ ਦੇ ਅੱਗੇ ਵਧਣ ਅਤੇ ਇਸ ਬਾਰੇ ਸਭ ਕੁਝ ਭੁੱਲ ਜਾਣ ਦੇ ਲੰਬੇ ਸਮੇਂ ਬਾਅਦ ਉਨ੍ਹਾਂ ਨਾਲ ਜੋ ਹੋਇਆ ਉਸ ਬਾਰੇ ਤੁਸੀਂ ਅਜੇ ਵੀ ਨਿਰਾਸ਼ ਜਾਂ ਪਰੇਸ਼ਾਨ ਹੋ ਰਹੇ ਹੋ। ਮਹੱਤਵਪੂਰਨ ਗੱਲ ਇਹ ਹੈ ਕਿ ਕੰਟਰੋਲ ਆਪਣੇ ਹੱਥ ਲੈਣ ਦੀ ਬਜਾਏ ਕੰਟਰੋਲ ਉਨ੍ਹਾਂ ਦੇ ਹੱਥ ਦਿਓ।

ਅੱਗੇ ਵਧਣਾ



ਆਪਣੇ ਬੱਚੇ ਨੂੰ ਪੁੱਛੋ ਕਿ ਉਹ ਅੱਗੇ ਕੀ ਕਰਨਾ ਚਾਹੁੰਦੇ ਹਨ। ਇੱਕ ਸਹਾਇਕ ਸਵਾਲ ਇਹ ਹੋ ਸਕਦਾ ਹੈ: ਕੀ ਇਹ ਓਹੀ ਸੰਬੰਧ ਹੈ, ਜਿਸਨੂੰ ਉਹ ਠੀਕ ਕਰਨਾ ਚਾਹੁੰਦੇ ਹੋ?

ਜੇ ਨਹੀਂ, ਤਾਂ ਇਹ ਨਾ ਸੋਚੋ ਜਾਂ ਉਮੀਦ ਨਾ ਕਰੋ ਕਿ ਉਹ ਆਨਲਾਈਨ ਸਥਾਨ - ਜਾਂ ਸਥਾਨਾਂ - ਤੋਂ ਦੂਰ ਰਹਿਣਗੇ, ਜਿੱਥੇ ਸੰਬੰਧ ਬਣਿਆ ਸੀ। ਇਸ ਨਾਲ ਉਨ੍ਹਾਂ ਨੂੰ ਅਜਿਹਾ ਮਹਿਸੂਸ ਹੋ ਸਕਦਾ ਹੈ ਕਿ ਉਹ ਇੱਕ ਮਹੱਤਵਪੂਰਨ ਸਮਾਜਿਕ ਜਾਂ ਸਹਾਇਤਾ ਨੈੱਟਵਰਕ ਨੂੰ ਖੁੰਝਾ ਰਹੇ ਹਨ।

ਹਾਲਾਂਕਿ, ਉਨ੍ਹਾਂ ਨੂੰ ਅਗਲੇ ਸੰਪਰਕ ਦੇ ਨਤੀਜਿਆਂ ਬਾਰੇ ਸੋਚਣ ਦੀ ਲੋੜ ਹੋ ਸਕਦੀ ਹੈ - ਉਦਾਹਰਨ ਲਈ, ਉਹ ਕਿੱਥੇ ਮਿਲ ਸਕਦੇ ਹਨ, ਜਾਂ ਜੇ ਗਰੁੱਪ ਛੱਡਣ ਦਾ ਮਤਲਬ ਹੋਵੇਗਾ ਕਿ ਉਨ੍ਹਾਂ ਨੂੰ ਮੁਚੁਅਲ ਫ੍ਰੈਂਡ ਨਾਲ ਸੰਪਰਕ ਗੁਆਉਣ ਦਾ ਜੋਖਮ ਹੋਵੇਗਾ।

ਹੋ ਸਕਦਾ ਹੈ ਕਿ ਉਨ੍ਹਾਂ ਨੂੰ ਇਹ ਮੰਨਣਾ ਪਵੇ ਕਿ ਉਹ ਕਿਸੇ ਨੂੰ ਪੂਰੀ ਤਰ੍ਹਾਂ ਛੱਡ ਨਹੀਂ ਸਕਦੇ। ਇਹ ਮੁਸ਼ਕਲ ਸਥਿਤੀ ਹੈ, ਖ਼ਾਸ ਤੌਰ 'ਤੇ ਜੇ ਭਾਵਨਾਵਾਂ ਹਾਲੇ ਵੀ ਗੰਭੀਰ ਹਨ।

ਪਰ ਤੁਸੀਂ ਹਾਲੇ ਵੀ ਸਮਰਥਨ ਲਈ ਉਨ੍ਹਾਂ ਨਾਲ ਖੜ੍ਹ ਸਕਦੇ ਹੋ। ਤੁਸੀਂ ਉਨ੍ਹਾਂ ਦੀ ਯੋਜਨਾ ਬਣਾਉਣ ਵਿੱਚ ਮਦਦ ਕਰ ਸਕਦੇ ਹੋ ਕਿ ਉਹ ਕੀ ਕਰਨਾ ਚਾਹੁੰਦੇ ਹਨ - ਅਤੇ ਉਸਨੂੰ ਪੂਰਾ ਕਰਨ ਵਿੱਚ ਵੀ, ਭਾਵੇਂ ਇਹ ਕੁਝ ਖਾਸ ਦੋਸਤਾਂ ਜਾਂ ਸਮਾਜਿਕ ਗਰੁੱਪਾਂ ਤੋਂ ਦੂਰੀ ਬਣਾਉਣਾ ਹੋਵੇ। ਹੋ ਸਕਦਾ ਹੈ ਕਿ ਇਹ ਦੂਜੇ ਵਿਅਕਤੀ ਨਾਲ ਆਨਲਾਈਨ ਸਥਾਨ ਸਾਂਝਾ ਕਰਨਾ ਸਵੀਕਾਰ ਕਰ ਰਿਹਾ ਹੋਵੇ - ਅਤੇ ਇਹ ਜਾਣਨਾ ਕਿ ਉਹ ਕਿਵੇਂ ਜਵਾਬ ਦੇਣਗੇ।

ਉਨ੍ਹਾਂ ਦੀਆਂ ਇੱਛਾਵਾਂ ਦਾ ਸਮਰਥਨ ਕਰੋ ਤਾਂ ਕਿ ਉਨ੍ਹਾਂ ਨੂੰ ਇਹ ਮਹਿਸੂਸ ਕਰਨ ਵਿੱਚ ਮਦਦ ਕੀਤੀ ਜਾ ਸਕੇ ਕਿ ਅੱਗੇ ਕੀ ਹੋਵੇਗਾ - ਅਤੇ ਭਵਿੱਖ ਲਈ ਨਕਾਰਾਤਮਕ ਅਨੁਭਵ ਨੂੰ ਸਕਾਰਾਤਮਕ ਅਨੁਭਵ ਵਿੱਚ ਬਦਲਣ ਵਿੱਚ ਉਨ੍ਹਾਂ ਦੀ ਮਦਦ ਕਰੋ।

ਕੀ ਹੋਰ ਸਲਾਹ ਦੀ ਲੋੜ ਹੈ? ਇੱਥੇ ਫੈਮਿਲੀ ਸੈਂਟਰ ਦੇ ਹੋਰ ਲੇਖ ਪੜ੍ਹੋ ।

ਫ਼ੀਚਰ ਅਤੇ ਟੂਲ

Instagram ਲੋਗੋ
Instagram 'ਤੇ ਨਿਗਰਾਨੀ ਟੂਲ
Instagram ਲੋਗੋ
ਕਿਸੇ ਨੂੰ ਬਲੌਕ ਕਰੋ
Instagram ਲੋਗੋ
ਕਿਸੇ ਚੀਜ਼ ਦੀ ਰਿਪੋਰਟ ਕਰੋ
Instagram ਲੋਗੋ
ਕਿਸੇ ਨੂੰ ਪ੍ਰਤੀਬੰਧਿਤ ਕਰੋ

ਸੰਬੰਧਿਤ ਸਰੋਤ

ਆਨਲਾਈਨ ਧੱਕੇਸ਼ਾਹੀ ਦੀ ਰੋਕਥਾਮ ਲਈ ਨੁਕਤੇ ਅਤੇ ਟੂਲ
ਹੋਰ ਪੜ੍ਹੋ
Instagram ਲਈ ਮਾਂ-ਪਿਓ ਦੀ ਗਾਈਡ
ਹੋਰ ਪੜ੍ਹੋ
ਬਾਹਰ ਕੀਤੀ ਜਾਣ ਵਾਲੀ ਗਤੀਵਿਧੀ ਦੌਰਾਨ ਖੁੱਲ੍ਹੇ ਹੋਏ, ਪੇਂਟ ਨਾਲ ਲਿੱਬੜੇ ਹੋਏ ਹੱਥਾਂ ਨਾਲ ਮੁਸਕਰਾਉਂਦੇ ਹੋਏ ਅੱਲ੍ਹੜ ਬੱਚੇ।
ਆਨਲਾਈਨ ਸੰਤੁਲਨ ਲੱਭਣਾ
ਹੋਰ ਪੜ੍ਹੋ
ਹਿਜਾਬ ਪਹਿਨੇ ਹੋਏ ਦੋ ਲੋਕ ਬਾਹਰ ਖੜੇ ਮੁਸਕਰਾ ਰਹੀਆਂ ਹਨ ਅਤੇ ਉਨ੍ਹਾਂ ਨੇ ਹੱਥ ਵਿੱਚ ਫ਼ੋਨ ਫੜੇ ਹੋਏ ਹਨ।
ਸੋਸ਼ਲ ਮੀਡੀਆ ਲਈ ਪਾਲਣ-ਪੋਸ਼ਣ ਸੰਬੰਧੀ ਨੁਕਤੇ
ਹੋਰ ਪੜ੍ਹੋ
Skip to main content
Meta
Facebook ਅਤੇ Messenger
Instagram
ਸਰੋਤ