Meta
© 2025 Meta
ਭਾਰਤ

Meta
FacebookThreadsInstagramXYouTubeLinkedIn
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰMeta ਸੁਰੱਖਿਆ ਕੇਂਦਰMeta ਗੋਪਨੀਯਤਾ ਕੇਂਦਰMeta ਬਾਰੇMeta ਮਦਦ ਕੇਂਦਰ

Instagram
Instagram ਨਿਗਰਾਨੀInstagram ਮਾਂ-ਪਿਓ ਲਈ ਗਾਈਡInstagram ਮਦਦ ਕੇਂਦਰInstagram ਫ਼ੀਚਰInstagram 'ਤੇ ਧੱਕੇਸ਼ਾਹੀ ਨੂੰ ਰੋਕਣਾ

Facebook ਅਤੇ Messenger
Facebook ਨਿਗਰਾਨੀFacebook ਮਦਦ ਕੇਂਦਰMessenger ਮਦਦ ਕੇਂਦਰMessenger ਫ਼ੀਚਰFacebook ਗੋਪਨੀਯਤਾ ਕੇਂਦਰਜਨਰੇਟਿਵ AI

ਸਰੋਤ
ਸਰੋਤ ਹੱਬMeta HC: ਸੁਰੱਖਿਆ ਸਲਾਹਕਾਰ ਕਾਊਂਸਲਸਹਿ-ਡਿਜ਼ਾਈਨ ਪ੍ਰੋਗਰਾਮ

ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆਂ
ਭਾਈਚਾਰਕ ਮਿਆਰਾਂਗੋਪਨੀਯਤਾ ਨੀਤੀਸ਼ਰਤਾਂਕੂਕੀ ਨੀਤੀਸਾਈਟਮੈਪ

ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨੀ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram 'ਤੇ ਧੱਕੇਸ਼ਾਹੀ ਨੂੰ ਰੋਕਣਾ
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕਾਊਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
Facebook ਅਤੇ Messenger
Facebook ਨਿਗਰਾਨੀ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆਂ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨੀ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram 'ਤੇ ਧੱਕੇਸ਼ਾਹੀ ਨੂੰ ਰੋਕਣਾ
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕਾਊਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
Facebook ਅਤੇ Messenger
Facebook ਨਿਗਰਾਨੀ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆਂ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨੀ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram 'ਤੇ ਧੱਕੇਸ਼ਾਹੀ ਨੂੰ ਰੋਕਣਾ
Facebook ਅਤੇ Messenger
Facebook ਨਿਗਰਾਨੀ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕਾਊਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆਂ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ

ਮੀਡੀਆ ਸਾਖਰਤਾ ਪਾਲਣ-ਪੋਸ਼ਣ

Meta

14 ਮਾਰਚ 2024

Facebook ਆਈਕਨ
Social media platform X icon
ਕਲਿੱਪਬੋਰਡ ਆਈਕਨ
ਦੋ ਲੋਕ ਇੱਕ ਮੇਜ਼ 'ਤੇ ਬੈਠੇ ਹੋਏ ਹਨ ਅਤੇ ਇਕੱਠੇ ਟੈਬਲਟ ਅਤੇ ਨੋਟਬੁੱਕ ਦੀ ਵਰਤੋਂ ਕਰ ਰਹੇ ਹਨ।
ਅੱਲ੍ਹੜ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ। ਬੱਚੇ ਹਰ ਰੋਜ਼ ਬਦਲ ਰਹੇ ਹਨ, ਆਪਣੀ ਅਜ਼ਾਦੀ ਲੱਭ ਰਹੇ ਹਨ, ਸੀਮਾਵਾਂ ਨੂੰ ਅੱਗੇ ਵਧਾ ਰਹੇ ਹਨ, ਆਨਲਾਈਨ ਬੇਅੰਤ ਘੰਟੇ ਬਿਤਾ ਰਹੇ ਹਨ ਅਤੇ ਉਨ੍ਹਾਂ ਦੇ ਮਾਂ-ਪਿਓ ਜੋ ਕੁਝ ਕਹਿੰਦੇ ਹਨ, ਉਨ੍ਹਾਂ 'ਤੇ ਆਪਣੀਆਂ ਅੱਖਾਂ ਫੇਰ ਰਹੇ ਹਨ। (ਆਓ ਇਮਾਨਦਾਰ ਬਣੀਏ, ਜਦੋਂ ਅਸੀਂ ਬੱਚੇ ਸੀ, ਆਪਾਂ ਵੀ ਇਹੀ ਚੀਜ਼ ਕੀਤੀ ਸੀ!) ਪਰ ਇਹ ਹੁਣ ਇੱਕ ਵੱਖਰੀ ਦੁਨੀਆ ਹੈ, ਠੀਕ? ਸਾਨੂੰ ਲੋੜ ਹੈ ਕਿ ਸਾਡੇ ਬੱਚੇ ਉਨ੍ਹਾਂ ਚੀਜ਼ਾਂ ਬਾਰੇ ਜਾਣੂ ਹੋਣ, ਜਿਨ੍ਹਾਂ ਬਾਰੇ ਅਸੀਂ ਕਦੇ ਸੋਚਿਆ ਵੀ ਨਹੀਂ ਸੀ - ਜਿਵੇਂ ਕਿ ਆਨਲਾਈਨ ਗਲਤ ਜਾਣਕਾਰੀ ਨੈਵੀਗੇਟ ਕਰਨਾ ਜਾਂ ਸਕਾਰਾਤਮਕ ਡਿਜੀਟਲ ਫੁੱਟਪ੍ਰਿੰਟ ਬਣਾਉਣਾ ਜਾਂ ਸਾਡੇ ਨਿੱਜੀ ਡੇਟਾ ਦੀ ਵਰਤੋਂ ਜਿਸ ਤਰੀਕੇ ਨਾਲ ਕੀਤੀ ਜਾਂਦੀ ਹੈ, ਉਸਨੂੰ ਸਮਝਣਾ। ਅਸੀਂ ਇਨ੍ਹਾਂ ਗੰਭੀਰ ਸਮੱਸਿਆਵਾਂ ਨੂੰ ਨੈਵੀਗੇਟ ਕਰਨ ਵਿੱਚ ਉਨ੍ਹਾਂ ਦੀ ਮਦਦ ਕਿਵੇਂ ਕਰੀਏ, ਜਦੋਂ ਸਾਨੂੰ ਇਸ ਬਾਰੇ ਪੱਕਾ ਪਤਾ ਨਹੀਂ ਹੁੰਦਾ, ਕਿ ਉਹ ਸਾਡੀ ਗੱਲ ਸੁਣ ਰਹੇ ਹਨ ਜਾਂ ਨਹੀਂ?

ਇਮਾਨਦਾਰੀ ਨਾਲ ਕਹੀਏ ਤਾਂ ਅੱਲ੍ਹੜ ਬੱਚੇ ਸਾਡੀਆਂ ਕਹੀਆਂ ਗੱਲਾਂ 'ਤੇ ਜ਼ਿਆਦਾ ਧਿਆਨ ਦੇਣ ਦੀ ਬਜਾਏ ਇਸ 'ਤੇ ਜ਼ਿਆਦਾ ਧਿਆਨ ਦਿੰਦੇ ਹਨ ਅਸੀਂ ਕੀ ਕਰਦੇ ਹਨ। ਜੇ ਤੁਸੀਂ ਆਪਣੇ ਬੱਚਿਆਂ ਨੂੰ ਆਲੋਚਨਾਤਮਕ ਵਿਚਾਰਕ, ਪ੍ਰਭਾਵੀ ਸੰਚਾਰਕ ਅਤੇ ਟੈਕਨਾਲੋਜੀ ਦੇ ਜ਼ਿੰਮੇਵਾਰ ਯੂਜ਼ਰ ਬਣਨ ਦਾ ਤਰੀਕਾ ਸਿਖਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਉਨ੍ਹਾਂ ਨੂੰ ਦਿਖਾਉਣ ਦੀ ਲੋੜ ਪਵੇਗੀ। ਤੁਹਾਨੂੰ ਸਕਾਰਾਤਮਕ ਵਿਹਾਰਾਂ ਨੂੰ ਮਾਡਲ ਬਣਾਉਣ ਦੀ ਲੋੜ ਹੈ, ਤਾਂ ਕਿ ਉਹ ਇਸਨੂੰ ਪ੍ਰਤੱਖ ਦੇਖ ਸਕਣ। ਤੁਹਾਡੇ ਵੱਲੋਂ ਆਨਲਾਈਨ ਕੀਤੀਆਂ ਜਾਣ ਵਾਲੀਆਂ ਚੀਜ਼ਾਂ, ਤੁਹਾਡੇ ਬੱਚੇ ਵੱਲੋਂ ਕੀਤੀਆਂ ਜਾਣ ਵਾਲੀਆਂ ਚੀਜ਼ਾਂ 'ਤੇ ਅਸਰ ਕਰਦੀਆਂ ਹਨ - ਤਾਂ ਫਿਰ ਕਿਉਂ ਨਾ ਉਨ੍ਹਾਂ ਨੂੰ ਇਹ ਦਿਖਾਇਆ ਜਾਵੇ ਕਿ ਜ਼ਿੰਮੇਵਾਰ ਡਿਜੀਟਲ ਨਾਗਰਿਕ ਕਿਵੇਂ ਬਣਿਆ ਜਾਵੇ? ਡਿਜੀਟਲ ਦੁਨੀਆ ਨਾਲ ਇੰਟਰੈਕਟ ਕਰਨ ਦੇ ਤਰੀਕੇ ਵਿੱਚ ਮੀਡੀਆ ਸਾਖਰ ਵਿਵਹਾਰਾਂ ਨੂੰ ਤਰਤੀਬ ਦੇਣ ਬਾਰੇ ਤੁਹਾਡਾ ਕੀ ਵਿਚਾਰ ਹੈ?
ਦੋ ਲੋਕ ਇਕੱਠੇ ਬੈਠੇ ਹੋਏ ਹਨ, ਇੱਕ ਫ਼ੋਨ ਦੀ ਵਰਤੋਂ ਕਰ ਰਿਹਾ ਹੈ, ਜਦੋਂ ਕਿ ਦੂਜਾ ਵਿਅਕਤੀ ਦੂਜੇ ਪਾਸੇ ਦੇਖ ਰਿਹਾ ਹੈ।
ਇੱਥੇ ਮੀਡੀਆ ਸਾਖਰ ਵਿਹਾਰ ਨੂੰ ਤਰਤੀਬ ਦੇਣ ਦੇ 5 ਨੁਕਤੇ ਦਿੱਤੇ ਗਏ ਹਨ:


  1. ਉਨ੍ਹਾਂ ਬਾਰੇ ਸਾਂਝਾ ਕਰਨ ਤੋਂ ਪਹਿਲਾਂ ਪੁੱਛੋ। ਤੁਹਾਡੇ ਲਈ ਆਪਣੇ ਬੱਚੇ ਨਾਲ ਭਰੋਸਾ ਸਥਾਪਤ ਕਰਨਾ ਅਤੇ ਬਣਾਈ ਰੱਖਣਾ ਮਹੱਤਵਪੂਰਨ ਹੈ। ਇਹ ਵੀ ਮਹੱਤਵਪੂਰਨ ਹੈ ਕਿ ਤੁਹਾਡੇ ਬੱਚੇ ਨੂੰ ਇਸ ਬਾਰੇ ਪਤਾ ਹੋਵੇ ਕਿ ਤੁਸੀਂ ਉਨ੍ਹਾਂ ਦੀ ਅਤੇ ਉਨ੍ਹਾਂ ਦੀ ਗੋਪਨੀਯਤਾ ਦੀ ਕਦਰ ਕਰਦੇ ਹੋ। ਭਰੋਸਾ ਸਥਾਪਤ ਕਰਨ ਅਤੇ ਉਨ੍ਹਾਂ ਦਾ ਆਦਰ ਕਰਨ ਦਾ ਆਸਾਨ ਤਰੀਕਾ ਇਹ ਹੈ ਕਿ ਉਨ੍ਹਾਂ ਦੀ ਇਜਾਜ਼ਤ ਬਿਨਾਂ ਉਨ੍ਹਾਂ ਬਾਰੇ ਕਦੇ ਵੀ ਪੋਸਟ ਨਾ ਕਰੋ। ਕਦੇ ਨਹੀਂ। ਉਨ੍ਹਾਂ ਵੱਲੋਂ ਕਹੀ ਗਈ ਕੋਈ ਮਜ਼ਾਕੀਆ ਚੀਜ਼ ਜਾਂ ਤੁਹਾਡੇ ਵੱਲੋਂ ਉਨ੍ਹਾਂ ਦੀ ਖਿੱਚੀ ਗਈ ਕੋਈ ਤਸਵੀਰ ਜਾਂ ਇੱਥੋਂ ਤੱਕ ਕਿ ਉਨ੍ਹਾਂ ਨੂੰ ਇਹ ਪੁੱਛੇ ਬਿਨਾਂ ਕਿ ਕੀ ਤੁਹਾਡੇ ਲਈ ਅਜਿਹਾ ਕਰਨਾ ਠੀਕ ਹੈ ਜਾਂ ਨਹੀਂ, ਉਨ੍ਹਾਂ ਨੂੰ ਮਾਣ ਵਾਲਾ ਮੈਸੇਜ ਸਾਂਝਾ ਨਾ ਕਰੋ। ਜਦੋਂ ਉਹ ਦੂਜਿਆਂ ਬਾਰੇ ਪੋਸਟ ਕਰਨ ਜਾਂ ਸਾਂਝਾ ਕਰਨ ਦਾ ਫ਼ੈਸਲਾ ਕਰ ਰਹੇ ਹੁੰਦੇ ਹਨ ਤਾਂ ਇਹ ਉਨ੍ਹਾਂ ਲਈ ਹੈਰਾਨੀਜਨਕ ਤਰੀਕੇ ਨਾਲ ਮਹੱਤਵਪੂਰਨ ਹੁਨਰ ਵਿਕਸਤ ਕਰਨ ਦੀ ਉਦਾਹਰਨ ਦਿੰਦਾ ਹੈ।
  2. ਮੀਡੀਆ ਸਮੱਗਰੀ ਸਾਂਝੀ ਕਰਨ ਤੋਂ ਪਹਿਲਾਂ ਰੁਕੋ। ਆਪਣੇ ਬੱਚਿਆਂ ਨੂੰ ਇਹ ਦਿਖਾਓ ਕਿ ਤੁਸੀਂ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਉਸਦੀ ਮਾਨਤਾ ਅਤੇ ਭਰੋਸੇਯੋਗਤਾ ਦੀ ਜਾਂਚ ਕਰਦੇ ਹਾਂ। ਉਨ੍ਹਾਂ ਨੂੰ ਇਹ ਵੀ ਦਿਖਾਓ ਕਿ ਅਜਿਹੀ ਸਮੱਗਰੀ ਸਾਂਝੀ ਕਰਨ ਤੋਂ ਪਹਿਲਾਂ ਕਿਵੇਂ ਰੁਕ ਕੇ ਸੋਚੀਏ, ਜਿਸ 'ਤੇ ਤੁਸੀਂ ਭਾਵਨਾਤਮਕ ਤੌਰ 'ਤੇ ਪ੍ਰਤੀਕਿਰਿਆ ਕਰਦੇ ਹੋ, ਖਾਸ ਤੌਰ 'ਤੇ ਜੇ ਇਹ ਅਜਿਹੀ ਚੀਜ਼ ਸੀ ਜਿਸ ਨਾਲ ਤੁਹਾਨੂੰ ਗੁੱਸਾ ਆਉਂਦਾ ਹੈ। ਮੀਡੀਆ ਮਾਹੌਲ ਵਿੱਚ ਤੁਸੀਂ ਜੋ ਭੂਮਿਕਾ ਨਿਭਾ ਰਹੇ ਹੋ ਅਤੇ ਜੇ ਤੁਸੀਂ ਕਿਸੇ ਅਜਿਹੇ ਵਿਅਕਤੀ ਦੇ ਵਿਵਹਾਰ ਦੀ ਉਦਾਹਰਨ ਦੇ ਰਹੇ ਹੋ ਜੋ ਪੋਸਟ ਕਰਨ ਤੋਂ ਪਹਿਲਾਂ ਸੋਚਦਾ ਹੈ, ਉਸ ਬਾਰੇ ਸੁਚੇਤ ਰਹੋ।
  3. ਮੀਡੀਆ ਸਮੱਗਰੀ ਬਾਰੇ ਸਵਾਲ ਪੁੱਛੋ। ਮੀਡੀਆ ਸਾਖਰ ਲੋਕ ਆਪਣੇ ਵੱਲੋਂ ਵਰਤੇ ਅਤੇ ਬਣਾਏ ਜਾਣ ਵਾਲੇ ਮੀਡੀਆ ਬਾਰੇ ਉਤਸੁਕ, ਖੋਜੀ ਅਤੇ ਸ਼ੱਕੀ ਹੁੰਦੇ ਹਨ। ਪੁੱਛਗਿੱਛ ਦੀਆਂ ਆਦਤਾਂ ਨੂੰ ਤਰਤੀਬ ਦੇਣਾ ਆਪਣੇ ਬੱਚੇ ਨੂੰ ਖੁਦ ਤੋਂ ਸਵਾਲ ਪੁੱਛਣ ਸ਼ੁਰੂ ਕਰਨ ਦੀ ਹੱਲਸ਼ੇਰੀ ਦੇਣ ਦਾ ਸ਼ਾਨਦਾਰ ਤਰੀਕਾ ਹੈ। ਭਾਵੇਂ ਇਹ "ਸੱਚੀ ਕਹਾਣੀ 'ਤੇ ਆਧਾਰਿਤ" ਫਿਲਮ ਦੀ ਤੱਥਾਂ ਦੀ ਜਾਂਚ ਹੋਵੇ ਜਾਂ ਕਿਸੇ ਬ੍ਰੇਕਿੰਗ ਨਿਊਜ਼ ਸਟੋਰੀ 'ਤੇ ਡੂੰਘਾਈ ਨਾਲ ਖੋਜ ਕਰਨਾ ਹੋਵੇ ਜਾਂ ਇੱਥੋਂ ਤੱਕ ਕਿ ਕਿਸੇ ਮਸ਼ਹੂਰ ਜੋੜੇ ਦੇ ਬ੍ਰੇਕਅੱਪ ਕਾਰਨ ਦੀ ਪੂਰੀ ਜਾਂਚ ਕਰਨੀ ਹੋਵੇ, ਜਾਣਕਾਰੀ ਦੇ ਸਰੋਤ ਨੂੰ, ਇਸ ਦੇ ਪਿੱਛੇ ਦਾ ਏਜੰਡਾ ਅਤੇ ਇਸਦੀ ਭਰੋਸੇਯੋਗਤਾ ਨੂੰ ਸਮਝਣ ਲਈ ਮੀਡੀਆ ਸਮੱਗਰੀ ਬਾਰੇ ਹਮੇਸ਼ਾ ਸਵਾਲ ਪੁੱਛੋ।
  4. ਤਰਫ਼ਦਾਰੀ ਦੀ ਜਾਂਚ ਕਰੋ। ਅਸੀਂ ਸਾਰੇ ਆਪਣੇ ਵਿਚਾਰਾਂ, ਅਨੁਭਵਾਂ ਅਤੇ ਦ੍ਰਿਸ਼ਟੀਕੋਣ ਨਾਲ ਮੀਡੀਆ ਸਮੱਗਰੀ 'ਤੇ ਆਉਂਦੇ ਹਾਂ। ਆਪਣੀਆਂ ਖੁਦ ਦੀਆਂ ਤਰਫ਼ਦਾਰੀਆਂ ਤੋਂ ਸੁਚੇਤ ਰਹੋ ਅਤੇ ਇਸ ਗੱਲ 'ਤੇ ਵਿਚਾਰ ਕਰੋ ਕਿ ਉਹ ਤੁਹਾਡੇ ਵੱਲੋਂ ਵਰਤੀ ਅਤੇ ਸਾਂਝੀ ਕੀਤੀ ਜਾਣ ਵਾਲੀ ਸਮੱਗਰੀ ਬਾਰੇ ਤੁਹਾਡੀ ਸਮਝ ਅਤੇ ਭਾਵਨਾਵਾਂ 'ਤੇ ਕਿਵੇਂ ਅਸਰ ਕਰਦੀਆਂ ਹਨ।
  5. ਆਪਣੀ ਟੈਕਨਾਲੋਜੀ ਦੀ ਵਰਤੋਂ ਨੂੰ ਸੰਤੁਲਿਤ ਕਰੋ। ਉਨ੍ਹਾਂ ਦਿਖਾਓ ਕਿ ਟੈਕਨਾਲੋਜੀ ਦੀ ਵਰਤੋਂ ਕਰਨ ਤੋਂ ਬ੍ਰੇਕ ਲੈਣਾ ਸੰਭਵ ਹੈ। ਸੌਫੇ 'ਤੇ ਬੈਠ ਕੇ ਕਿਤਾਬ ਪੜ੍ਹੋ। ਬੁਝਾਰਤ ਹੱਲ ਕਰੋ। ਆਪਣੇ ਫ਼ੋਨ ਤੋਂ ਬਿਨਾਂ ਸੈਰ ਕਰੋ। ਆਪਣੇ ਕੁੱਤੇ ਨੂੰ ਪਾਰਕ ਨਾਲ ਲੈ ਕੇ ਜਾਓ। ਜੇ ਤੁਸੀਂ 100% ਟੈਕਨਾਲੋਜੀ 'ਤੇ ਨਿਰਭਰ ਨਹੀਂ ਹੋ, ਤਾਂ ਤੁਸੀਂ ਆਪਣੇ ਬੱਚਿਆਂ ਨੂੰ ਇਹ ਦਿਖਾਓ ਕਿ ਉਨ੍ਹਾਂ ਨੂੰ ਵੀ ਇਸਦੀ ਲੋੜ ਨਹੀਂ ਹੈ। ਇਸ ਸੰਤੁਲਨ ਨੂੰ ਲੱਭਣਾ ਕਿੰਨਾ ਔਖਾ ਹੈ ਇਸ ਬਾਰੇ ਚਰਚਾ ਕਰਨ ਤੋਂ ਨਾ ਡਰੋ ਜਾਂ ਇਸ ਬਾਰੇ ਖੁੱਲ੍ਹ ਕੇ ਗੱਲ ਕਰੋ ਕਿ ਤੁਸੀਂ ਆਪਣੀ ਟੈਕਨਾਲੋਜੀ ਦੀ ਵਰਤੋਂ ਨੂੰ ਬਿਹਤਰ ਢੰਗ ਨਾਲ ਸੰਤੁਲਿਤ ਕਰਨ ਲਈ ਕਿਹੜੇ ਸੁਝਾਵਾਂ ਦੀ ਕੋਸ਼ਿਸ਼ ਕਰ ਰਹੇ ਹੋ।

ਫ਼ੀਚਰ ਅਤੇ ਟੂਲ


                    Instagram ਲੋਗੋ
ਕਿਸੇ ਚੀਜ਼ ਦੀ ਰਿਪੋਰਟ ਕਰੋ

                    Instagram ਲੋਗੋ
ਗਲਤ ਜਾਣਕਾਰੀ ਫਲੈਗ ਕਰੋ

                    Instagram ਲੋਗੋ
ਤੁਹਾਨੂੰ ਦਿਖਾਈ ਦੇਣ ਵਾਲੀ ਗਲਤ ਸਮੱਗਰੀ ਨੂੰ ਪ੍ਰਬੰਧਿਤ ਕਰੋ

                    Facebook ਲੋਗੋ
ਸਮਾਂ ਸੀਮਾਵਾਂ ਸੈੱਟ ਕਰੋ

ਸੰਬੰਧਿਤ ਸਰੋਤ

ਬਾਲਗ ਅਤੇ ਬੱਚਾ ਸੋਫ਼ੇ 'ਤੇ ਬੈਠ ਕੇ ਮੁਸਕਰਾ ਰਹੇ ਹਨ, ਅਤੇ ਇਕੱਠੇ ਟੈਬਲਟ ਵੱਲ ਦੇਖ ਰਹੇ ਹਨ।
ਗਲਤ ਜਾਣਕਾਰੀ ਅਤੇ ਮੀਡੀਆ ਸਾਖਰਤਾ ਲਈ ਤਤਕਾਲ ਗਾਈਡ
ਹੋਰ ਪੜ੍ਹੋ
ਦੋ ਵਿਦਿਆਰਥੀ ਲਾਇਬ੍ਰੇਰੀ ਵਿੱਚ ਮੇਜ਼ 'ਤੇ ਬੈਠ ਕੇ ਇਕੱਠੇ ਪੜ੍ਹ ਰਹੇ ਹਨ ਅਤੇ ਕਿਤਾਬਾਂ ਖੁੱਲ੍ਹੀਆਂ ਹੋਈਆਂ ਹਨ।
ਆਨਲਾਈਨ ਸਮੱਗਰੀ ਦੇ ਬਿਹਤਰ ਪਾਠਕ ਬਣਨ ਵਿੱਚ ਨੌਜਵਾਨਾਂ ਦੀ ਮਦਦ ਕਰਨਾ
ਹੋਰ ਪੜ੍ਹੋ
ਬਾਲਗ ਅਤੇ ਅੱਲ੍ਹੜ ਬੱਚਾ ਸੋਫ਼ੇ 'ਤੇ ਬੈਠ ਕੇ ਮੁਸਕਰਾ ਰਹੇ ਹਨ, ਅਤੇ ਇਕੱਠੇ ਲੈਪਟਾਪ ਵੱਲ ਦੇਖ ਰਹੇ ਹਨ।
ਮਾਂ-ਪਿਓ ਲਈ ਡਿਜੀਟਲ ਰੁਝੇਵਾਂ ਨੁਕਤੇ
ਹੋਰ ਪੜ੍ਹੋ
Skip to main content
Meta
Facebook ਅਤੇ Messenger
Instagram
ਸਰੋਤ