Meta
ਨਿਗਰਾਨ
Facebook ਅਤੇ Messenger
Instagram
ਸਰੋਤ

ਜਬਰੀ ਸੰਭੋਗ ਰੋਕੋ: ਮਾਤਾ-ਪਿਤਾ ਲਈ ਨੁਕਤੇ | Thorn ਵੱਲੋਂ ਗਾਈਡ

Thorn ਵੱਲੋਂ ਲਿਖਿਆ ਗਿਆ

18 ਮਾਰਚ 2024

  • Facebook ਆਈਕਨ
  • ਸੋਸ਼ਲ ਮੀਡੀਆ ਪਲੇਟਫ਼ਾਰਮ X ਆਈਕਨ
  • ਕਲਿੱਪਬੋਰਡ ਆਈਕਨ
ਇੱਕ ਅੱਲ੍ਹੜ ਬੱਚੀ ਆਪਣੇ ਲਿਵਿੰਗ ਰੂਮ ਦੇ ਫਰਸ਼ 'ਤੇ ਲੇਟੀ ਹੋਈ ਹੈ, ਉਹ ਟੈਬਲੇਟ ਡਿਵਾਈਸ ਦੀ ਸਕ੍ਰੀਨ ਵੱਲ ਦੇਖਦੇ ਹੋਏ ਮੁਸਕਰਾ ਰਹੀ ਹੈ।
Thorn ਵੱਲੋਂ ਡਿਵੈਲਪ ਕੀਤਾ ਗਿਆ ਅਤੇ Facebook ਵੱਲੋਂ ਅਪਣਾਇਆ ਗਿਆ, ਇਹ 'ਜਬਰੀ ਸੰਭੋਗ ਰੋਕੋ' ਦੇਖਭਾਲ-ਕਰਤਾ ਸਰੋਤ ਉਨ੍ਹਾਂ ਸਭ ਲਈ ਹਨ ਜੋ ਜਿਨਸੀ-ਸ਼ੋਸ਼ਣ ਨਾਲ ਸੰਬੰਧਿਤ ਸਹਾਇਤਾ ਅਤੇ ਜਾਣਕਾਰੀ ਲੱਭ ਰਹੇ ਹਨ।
ਤੁਹਾਡੇ ਬੱਚੇ ਹਰ ਤਰ੍ਹਾਂ ਦੀਆਂ ਚੁਣੌਤੀਆਂ ਦੌਰਾਨ ਤੁਹਾਡੇ ਸਮਰਥਨ ਅਤੇ ਮਾਰਗਦਰਸ਼ਨ ਕਰਕੇ ਸੁਰੱਖਿਅਤ ਹਨ, ਆਨਲਾਈਨ ਹੋਣ 'ਤੇ ਵੀ। ਅਜਿਹੀਆਂ ਕੁਝ ਗੱਲਾਂ ਹਨ ਜਿਹੜੀਆਂ ਤੁਸੀਂ ਆਪਣੇ ਬੱਚੇ ਦੀ ਮਦਦ ਲਈ ਕਰ ਸਕਦੇ ਹੋ ਤਾਂ ਜੋ ਉਹ ਜਬਰੀ ਸੰਭੋਗ ਵਰਗੀਆਂ ਕਪਟੀ, (ਅਤੇ ਕਦੇ-ਕਦਾਈ ਖ਼ਤਰਨਾਕ) ਸਥਿਤੀਆਂ ਤੋਂ ਬਚੇ ਰਹਿ ਸਕਣ।
ਇਹ ਮੁਸ਼ਕਲ ਹੈ, ਪਰ ਤੁਸੀਂ ਇਸ ਗਾਈਡ ਨੂੰ ਪੜ੍ਹ ਕੇ ਪਹਿਲਾਂ ਤੋਂ ਹੀ ਸਹੀ ਕੰਮ ਕਰ ਰਹੇ ਹੋ। ਤੁਹਾਡੇ ਅਗਲੇ ਪੜਾਅ: ਇਸ ਬਾਰੇ ਆਪਣੇ ਬੱਚੇ(ਬੱਚਿਆਂ) ਨਾਲ ਗੱਲ ਕਰੋ, ਫਿਰ ਇਸ ਬਾਰੇ ਆਪਣੇ ਦੋਸਤਾਂ ਨਾਲ ਗੱਲ ਕਰੋ।

ਆਨਲਾਈਨ ਸੁਰੱਖਿਆ ਬਾਰੇ ਆਪਣੇ ਅੱਲ੍ਹੜ ਬੱਚਿਆਂ ਨਾਲ ਗੱਲ ਕਰੋ

ਸੈਕਸਟਿੰਗ ਬਾਰੇ ਗੱਲ ਕਰਨਾ ਇੱਕ ਸੌਖਾ ਐਂਟਰੀ ਪੁਆਇੰਟ ਹੈ, ਅਤੇ ਇਹ ਉਹ ਭਾਸ਼ਾ ਹੈ ਜਿਸਨੂੰ ਨੌਜਵਾਨ ਲੌਕ ਸਮਝਦੇ ਹਨ। ਸੈਕਸਟਿੰਗ ਲਿੰਗ ਸਪਸ਼ਟ ਸੁਨੇਹੇ ਜਾਂ ਨੰਗੇ ਜਾਂ ਅਰਧ ਨੰਗੇ ਚਿੱਤਰਾਂ ਨੂੰ ਸਾਂਝਾ ਜਾਂ ਪ੍ਰਾਪਤ ਕਰਨਾ ਹੈ, ਇਹ ਅਕਸਰ ਆਨਲਾਈਨ ਹੁੰਦਾ ਹੈ। ਸ਼ੁਰੂ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਕੁਝ ਭਾਸ਼ਾ ਦਿੱਤੀ ਗਈ ਹੈ:
  • ਕੀ ਕਿਸੇ ਨੇ ਕਦੇ ਤੁਹਾਨੂੰ ਕੋਈ ਨਿੱਜੀ ਤਸਵੀਰ ਜਾਂ ਸੈਕਸਟ ਭੇਜਿਆ ਹੈ? (ਜੇ ਤੁਸੀਂ ਸਹਿਜ ਹੋ ਤਾਂ ਤੁਸੀਂ ਬੱਸ ਸੈਕਸਟ ਕਹਿ ਸਕਦੇ ਹੋ।)
  • ਕੀ ਕਿਸੇ ਨੇ ਕਦੇ ਤੁਹਾਨੂੰ ਪੁੱਛਿਆ ਹੈ ਕਿ ਤੁਹਾਨੂੰ ਕੋਈ ਨਿੱਜੀ ਤਸਵੀਰ ਜਾਂ ਸੈਕਸਟ ਭੇਜਣ ਲਈ ਕਿਹਾ ਹੈ ਜਾਂ ਦਬਾਅ ਪਾਇਆ ਹੈ? (ਇਹ ਸਮਝਾਓ ਕਿ ਕਿਸੇ ਨੂੰ ਨਿੱਜੀ ਚਿੱਤਰਾਂ ਨੂੰ ਭੇਜਣ 'ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਨ ਵਾਲਾ ਕੋਈ ਵੀ ਵਿਅਕਤੀ ਅਜਿਹਾ ਵਿਅਕਤੀ ਨਹੀਂ ਹੈ ਜਿਸ 'ਤੇ ਭਰੋਸਾ ਕਰਨਾ ਚਾਹੀਦਾ ਹੈ।)
  • ਕੀ ਤੁਹਾਨੂੰ ਲਗਦਾ ਹੈ ਕਿ ਹੋਰਾਂ ਦੇ ਨਿੱਜੀ ਜਾਂ ਪਰੇਸ਼ਾਨੀਜਨਕ ਚਿੱਤਰ ਨੂੰ ਅੱਗੇ ਭੇਜਣਾ ਠੀਕ ਹੈ? ਕਿਉਂ? (ਇਨ੍ਹਾਂ ਚਿੱਤਰਾਂ ਨੂੰ ਅੱਗੇ ਨਾ ਭੇਜਣ ਦੀ ਮਹੱਤਤਾ 'ਤੇ ਜ਼ੋਰ ਦਿਓ। ਚਿੱਤਰ ਵਿਚਲੇ ਵਿਅਕਤੀ ਲਈ ਇਹ ਸੱਚਮੁੱਚ ਬਹੁਤ ਦੁਖਦਾਈ ਹੋ ਸਕਦਾ ਹੈ, ਅਤੇ ਤੁਹਾਡਾ ਬੱਚਾ ਇਸਨੂੰ ਅੱਗੇ ਭੇਜ ਕੇ ਮੁਸੀਬਤ ਵਿੱਚ ਫੱਸ ਸਕਦਾ ਹੈ। ਇਸ ਤੋਂ ਇਲਾਵਾ, ਕਿਸੇ ਨੂੰ ਇਹ ਫ਼ੈਸਲਾ ਕਰਨ ਦਾ ਹੱਕ ਨਹੀਂ ਹੈ ਕਿ ਕਿਸਨੂੰ ਕਿਸੇ ਹੋਰ ਦੇ ਸਰੀਰ ਨੂੰ ਦੇਖਣਾ ਚਾਹੀਦਾ ਹੈ।)

ਬਿਨਾਂ ਕਿਸੇ ਸ਼ਰਤ ਦੇ ਉਨ੍ਹਾਂ ਲਈ ਮਦਦ ਲਈ ਤਿਆਰ ਰਹੋ

ਜਬਰੀ ਸੰਭੋਗ ਨਾਲ ਨਜਿੱਠ ਰਹੇ ਨੌਜਵਾਨ ਬੱਚੇ ਮੁਸੀਬਤ ਵਿੱਚ ਪੈਣ ਤੋਂ ਡਰ ਸਕਦੇ ਹਨ। ਉਹ ਆਪਣੇ ਮਾਤਾ-ਪਿਤਾ ਨੂੰ ਸ਼ਰਮਿੰਦਾ ਕਰਨ ਤੋਂ ਚਿੰਤਤ ਹੋ ਸਕਦੇ ਹਨ, ਜਾਂ ਉਨ੍ਹਾਂ ਨੂੰ ਸਕੂਲ ਤੋਂ ਮੁਅੱਤਲ ਕੀਤਾ ਜਾਵੇਗਾ, ਦੋਸਤਾਂ ਵੱਲੋਂ ਉਨ੍ਹਾਂ ਦੇ ਪ੍ਰਤੀ ਰਾਏ ਬਣਾਈ ਜਾਵੇਗੀ ਜਾਂ ਪੁਲਿਸ ਨਾਲ ਮੁਸੀਬਤ ਵਿੱਚ ਪੈ ਜਾਣਗੇ। ਦੁਰਵਿਵਹਾਰ ਕਰਨ ਵਾਲਾ ਵਿਅਕਤ ਉਨ੍ਹਾਂ 'ਤੇ ਆਪਣਾ ਕੰਟਰੋਲ ਬਰਕਰਾਰ ਰੱਖਣ ਲਈ ਇਹ ਡਰ ਸੁਝਾ ਸਕਦਾ ਹੈ ਅਤੇ ਦੁੱਖ ਦੀ ਗੱਲ ਹੈ ਕਿ ਇਹ ਵਾਪਰਦਾ ਹੈ। ਇਹ ਡਰ ਨੌਜਵਾਨਾਂ ਨੂੰ ਕੁਝ ਕਹਿਣ ਨਹੀਂ ਦਿੰਦਾ, ਅਤੇ ਇਸ ਨਾਲ ਨਾ ਚਾਹੁਣ ਵਾਲੇ ਨਤੀਜੇ ਸਾਹਮਣੇ ਆਉਂਦੇ ਹਨ।
ਤੁਹਾਡਾ ਡਰ ਅਤੇ ਨਿਰਾਸ਼ਾ ਆਮ ਹੈ, ਪਰ ਤੁਹਾਡੇ ਅੱਲ੍ਹੜ ਬੱਚਿਆਂ ਨੂੰ ਇਹ ਜਾਣਨ ਦੀ ਲੋੜ ਹੁੰਦੀ ਹੈ ਕਿ ਤੁਸੀਂ ਹਮੇਸ਼ਾਂ ਮੁਸ਼ਕਲ ਸਥਿਤੀਆਂ ਵਿੱਚ ਉਨ੍ਹਾਂ ਦਾ ਸਾਥ ਦਿਓਂਗੇ। ਭਾਵੇਂ ਤੁਸੀਂ ਸੋਚਦੇ ਹੋ ਕਿ ਉਹ ਜਾਣਦੇ ਹਨ ਕਿ ਤੁਸੀਂ ਉਨ੍ਹਾਂ ਦਾ ਸਮਰਥਨ ਕਰੋਗੇ, ਤਾਂ ਜਦੋਂ ਕੁਝ ਗਲਤ ਮਹਿਸੂਸ ਹੁੰਦਾ ਹੈ ਜਾਂ ਕੁਝ ਗਲਤ ਹੋ ਜਾਂਦਾ ਹੈ ਤਾਂ ਇਸ ਤਰ੍ਹਾਂ ਦੀ ਗੱਲਬਾਤ ਕਰਨ ਨਾਲ ਉਨ੍ਹਾਂ ਦੇ ਮਨ ਅੰਦਰ ਤਬਦੀਲੀ ਆ ਜਾਂਦੀ ਹੈ ਜਿਸ ਕਰਕੇ ਉਹ ਤੁਹਾਡੇ ਨਾਲ ਆਪਣਾ ਅਨੁਭਵ ਸਾਂਝਾ ਕਰ ਸਕਦੇ ਹਨ।

ਸਿੱਖਣਾ ਜਾਰੀ ਰੱਖੋ

ਮਾਪੇ ਹੋਣਾ ਇੱਕ ਮੁਸ਼ਕਿਲ ਕੰਮ ਹੋ ਸਕਦਾ ਹੈ। ਬਹੁਤ ਤੇਜ਼ੀ ਨਾਲ ਬਦਲਣ ਵਾਲੀ ਅੱਜ ਦੀ ਤਕਨੀਕੀ ਨਾਲ ਜੁੜੇ ਰਹਿਣਾ ਮੁਸ਼ਕਲ ਹੈ। ਨਵੀਆਂ ਐਪਾਂ ਡਾਉਨਲੋਡ ਕਰੋ ਅਤੇ ਉਨ੍ਹਾਂ ਨੂੰ ਅਜ਼ਮਾ ਕੇ ਦੇਖੋ। ਆਪਣੇ ਬੱਚੇ ਤੋਂ ਪੁੱਛੋ ਕਿ ਉਨ੍ਹਾਂ ਦੀਆਂ ਮਨਪਸੰਦ ਐਪਾਂ ਕਿਹੜੀਆਂ ਹਨ। ਇਸ ਬਾਰੇ ਜਿੰਨੀ ਜ਼ਿਆਦਾ ਤੁਸੀਂ ਆਪਣੇ ਬੱਚੇ ਨਾਲ ਗੱਲ ਕਰੋਗੇ, ਕੁਝ ਬੁਰਾ ਵਾਪਰਨ ਵਾਲੀ ਗੱਲ ਨੂੰ ਸਮਝਣਾ ਓਨੀ ਹੀ ਜ਼ਿਆਦਾ ਸੌਖਾ ਹੋਵੇਗਾ, ਅਤੇ ਬੇਚੈਨ ਕਰਨ ਵਾਲੀਆਂ ਸਥਿਤੀਆਂ ਬਾਰੇ ਤੁਹਾਡੇ ਨਾਲ ਸਾਂਝਾ ਕਰਨਾ ਉਨ੍ਹਾਂ ਵਾਸਤੇ ਓਨਾ ਹੀ ਸੌਖਾ ਹੋਵੇਗਾ।
ਅਸੀਂ ਤੁਹਾਨੂੰ ਮਾਂ-ਪਿਓ ਅਤੇ ਪਰਿਵਾਰਾਂ ਲਈ ਸਾਡੇ ਸਰੋਤਾਂ ਨੂੰ ਐਕਸਪਲੋਰ ਕਰਨ ਲਈ ਉਤਸ਼ਾਹਿਤ ਕਰਦੇ ਹਾਂ। ਭਾਵੇਂ ਤੁਹਾਡਾ ਇੱਕ Facebook ਜਾਂ Instagram ਅਕਾਊਂਟ ਹੈ — ਜਾਂ ਤੁਹਾਡੇ ਅੱਲ੍ਹੜ ਬੱਚੇ ਦਾ ਹੈ — ਅਸੀਂ ਤੁਹਾਡੇ ਲਈ ਤੁਹਾਡੇ ਤਜ਼ਰਬੇ ਦਾ ਵੱਧ ਤੋਂ ਵੱਧ ਲਾਹਾ ਲੈਣ ਅਤੇ ਤੁਹਾਡੇ ਅੱਲ੍ਹੜ ਬੱਚੇ ਦਾ ਉਨ੍ਹਾਂ ਦਾ ਤਜਰਬਾ ਲੈਣ ਵਿੱਚ ਮਦਦ ਕਰਨ ਲਈ ਕੁਝ ਸੌਖੇ ਲਿੰਕ, ਨੁਕਤੇ ਅਤੇ ਵਿਉਂਤਾਂ ਲੈ ਕੇ ਆਏ ਹਾਂ।

ਪ੍ਰਚਾਰ ਕਰੋ

ਇੱਕ ਦੂਜੇ ਨੂੰ ਸਿੱਖਿਆ ਦੇ ਕੇ, ਅਸੀਂ ਸਾਡੇ ਨੌਜਵਾਨਾਂ ਦੀ ਬਿਹਤਰ ਤਰੀਕੇ ਨਾਲ ਰੱਖਿਆ ਕਰ ਸਕਦੇ ਹਾਂ। ਆਪਣੇ ਬੱਚਿਆਂ ਅਤੇ ਆਪਣੇ ਦੋਸਤਾਂ ਨਾਲ Thorn ਦੀ "ਜਬਰੀ ਸੰਭੋਗ ਰੋਕੋ" ਵੀਡੀਓ ਨੂੰ ਸਾਂਝਾ ਕਰੋ। ਜਬਰੀ ਸੰਭੋਗ ਵਾਪਰਨ ਦੇ ਜਿੰਨੇ ਜ਼ਿਆਦਾ ਤਰੀਕੇ ਲੋਕ ਜਾਣਨਗੇ, ਓਨੀ ਹੀ ਚੰਗੀ ਤਰ੍ਹਾਂ ਇਨ੍ਹਾਂ ਸਥਿਤੀਆਂ ਨੂੰ ਸਾਂਭਣ ਦੇ ਕਾਬਲ ਹੋਣਗੇ।

ਫ਼ੀਚਰ ਅਤੇ ਟੂਲ

Instagram ਲੋਗੋ
ਰੋਜ਼ਾਨਾ ਸਮਾਂ ਸੀਮਾ ਸੈੱਟ ਕਰੋ
Instagram ਲੋਗੋ
Instagram 'ਤੇ ਨਿਗਰਾਨੀ ਟੂਲ
Instagram ਲੋਗੋ
ਸਲੀਪ ਮੋਡ ਨੂੰ ਚਾਲੂ ਕਰੋ
Facebook ਲੋਗੋ
ਸਮਾਂ ਸੀਮਾਵਾਂ ਸੈੱਟ ਕਰੋ

Meta
FacebookThreadsInstagramXYouTubeLinkedIn
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰMeta ਸੁਰੱਖਿਆ ਕੇਂਦਰMeta ਗੋਪਨੀਯਤਾ ਕੇਂਦਰMeta ਬਾਰੇMeta ਮਦਦ ਕੇਂਦਰ

Instagram
Instagram ਨਿਗਰਾਨInstagram ਮਾਂ-ਪਿਓ ਲਈ ਗਾਈਡInstagram ਮਦਦ ਕੇਂਦਰInstagram ਫ਼ੀਚਰInstagram ਧੱਕੇਸ਼ਾਹੀ ਵਿਰੋਧੀ

Facebook ਅਤੇ Messenger
Facebook ਨਿਗਰਾਨFacebook ਮਦਦ ਕੇਂਦਰMessenger ਮਦਦ ਕੇਂਦਰMessenger ਫ਼ੀਚਰFacebook ਗੋਪਨੀਯਤਾ ਕੇਂਦਰਜਨਰੇਟਿਵ AI

ਸਰੋਤ
ਸਰੋਤ ਹੱਬMeta HC: ਸੁਰੱਖਿਆ ਸਲਾਹਕਾਰ ਕੌਂਸਲਸਹਿ-ਡਿਜ਼ਾਈਨ ਪ੍ਰੋਗਰਾਮ

ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆ
ਭਾਈਚਾਰਕ ਮਿਆਰਾਂਗੋਪਨੀਯਤਾ ਨੀਤੀਸ਼ਰਤਾਂਕੂਕੀ ਨੀਤੀਸਾਈਟਮੈਪ

ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram ਧੱਕੇਸ਼ਾਹੀ ਵਿਰੋਧੀ
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕੌਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
Facebook ਅਤੇ Messenger
Facebook ਨਿਗਰਾਨ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram ਧੱਕੇਸ਼ਾਹੀ ਵਿਰੋਧੀ
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕੌਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
Facebook ਅਤੇ Messenger
Facebook ਨਿਗਰਾਨ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram ਧੱਕੇਸ਼ਾਹੀ ਵਿਰੋਧੀ
Facebook ਅਤੇ Messenger
Facebook ਨਿਗਰਾਨ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕੌਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ
© 2026 Meta
ਭਾਰਤ