Meta
© 2025 Meta
ਭਾਰਤ
Skip to main content
Meta
Facebook ਅਤੇ Messenger
Instagram
ਸਰੋਤ

Meta
FacebookThreadsInstagramXYouTubeLinkedIn
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰMeta ਸੁਰੱਖਿਆ ਕੇਂਦਰMeta ਗੋਪਨੀਯਤਾ ਕੇਂਦਰMeta ਬਾਰੇMeta ਮਦਦ ਕੇਂਦਰ

Instagram
Instagram ਨਿਗਰਾਨੀInstagram ਮਾਂ-ਪਿਓ ਲਈ ਗਾਈਡInstagram ਮਦਦ ਕੇਂਦਰInstagram ਫ਼ੀਚਰInstagram 'ਤੇ ਧੱਕੇਸ਼ਾਹੀ ਨੂੰ ਰੋਕਣਾ

Facebook ਅਤੇ Messenger
Facebook ਨਿਗਰਾਨੀFacebook ਮਦਦ ਕੇਂਦਰMessenger ਮਦਦ ਕੇਂਦਰMessenger ਫ਼ੀਚਰFacebook ਗੋਪਨੀਯਤਾ ਕੇਂਦਰਜਨਰੇਟਿਵ AI

ਸਰੋਤ
ਸਰੋਤ ਹੱਬMeta HC: ਸੁਰੱਖਿਆ ਸਲਾਹਕਾਰ ਕਾਊਂਸਲਸਹਿ-ਡਿਜ਼ਾਈਨ ਪ੍ਰੋਗਰਾਮ

ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆਂ
ਭਾਈਚਾਰਕ ਮਿਆਰਾਂਗੋਪਨੀਯਤਾ ਨੀਤੀਸ਼ਰਤਾਂਕੂਕੀ ਨੀਤੀਸਾਈਟਮੈਪ

ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨੀ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram 'ਤੇ ਧੱਕੇਸ਼ਾਹੀ ਨੂੰ ਰੋਕਣਾ
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕਾਊਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
Facebook ਅਤੇ Messenger
Facebook ਨਿਗਰਾਨੀ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆਂ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨੀ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram 'ਤੇ ਧੱਕੇਸ਼ਾਹੀ ਨੂੰ ਰੋਕਣਾ
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕਾਊਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
Facebook ਅਤੇ Messenger
Facebook ਨਿਗਰਾਨੀ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆਂ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨੀ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram 'ਤੇ ਧੱਕੇਸ਼ਾਹੀ ਨੂੰ ਰੋਕਣਾ
Facebook ਅਤੇ Messenger
Facebook ਨਿਗਰਾਨੀ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕਾਊਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆਂ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ

ਸਿਹਤਮੰਦ ਆਨਲਾਈਨ ਇੰਟਰੈਕਸ਼ਨਾਂ ਬਾਰੇ ਅੱਲ੍ਹੜ ਬੱਚਿਆਂ ਨਾਲ ਗੱਲ ਕਰਨਾ

Meta

12 ਮਾਰਚ 2024

  • Facebook ਆਈਕਨ
  • ਸੋਸ਼ਲ ਮੀਡੀਆ ਪਲੇਟਫ਼ਾਰਮ X ਆਈਕਨ
  • ਕਲਿੱਪਬੋਰਡ ਆਈਕਨ
ਅੱਲ੍ਹੜ ਬੱਚਾ ਆਰਾਮਦਾਇਕ ਮਾਹੌਲ ਵਿੱਚ ਅੱਖਾਂ ਬੰਦ ਕਰਕੇ ਘਰ ਦੇ ਅੰਦਰ ਬੈਠਾ ਸ਼ਾਂਤ ਅਤੇ ਧਿਆਨ ਵਿੱਚ ਮਗਨ ਦਿਖਾਈ ਦੇ ਰਿਹਾ ਹੈ।

ਇੰਟਰਨੈੱਟ 'ਅਸਲ ਜੀਵਨ' ਹੈ

ਜਦੋਂ ਲੋਕ ਆਹਮੋ-ਸਾਹਮਣੇ ਗੱਲ ਕਰਦੇ ਹਨ, ਤਾਂ ਉਹ ਇੱਕ ਦੂਜੇ ਨੂੰ ਸਮਝਣ ਲਈ ਸਮਾਜਿਕ ਸੰਕੇਤਾਂ ਦੀ ਵਰਤੋਂ ਕਰ ਸਕਦੇ ਹਨ, ਜਿਵੇਂ ਕਿ ਆਪਣੀ ਆਵਾਜ਼ ਜਾਂ ਚਿਹਰੇ ਦੇ ਹਾਵ-ਭਾਵ ਨੂੰ ਬਦਲਣਾ। ਜਦੋਂ ਲੋਕ ਇੱਕ ਦੂਜੇ ਨਾਲ ਆਨਲਾਈਨ ਗੱਲਬਾਤ ਕਰਦੇ ਹਨ, ਤਾਂ ਇਹ ਸੰਕੇਤ ਬਹੁਤੀ ਵਾਰ ਮੌਜੂਦ ਨਹੀਂ ਹੁੰਦੇ, ਜਿਸ ਨਾਲ ਜਦੋਂ ਲੋਕ ਇੱਕ ਦੂਜੇ ਨੂੰ ਗਲਤ ਸਮਝਦ ਲੈਂਦੇ ਹਨ ਤਾਂ ਚਿੰਤਾ ਅਤੇ ਜਾਂ ਦੁਖੀ ਹੋਣ ਦੀਆਂ ਭਾਵਨਾਵਾਂ ਪੈਦਾ ਹੋ ਸਕਦੀਆਂ ਹਨ।

ਇਸ ਕਰਕੇ ਹਰ ਕਿਸੇ ਨੂੰ - ਅਤੇ ਖ਼ਾਸ ਕਰਕੇ ਨੌਜਵਾਨ ਲੋਕ ਨੂੰ - ਕਈ ਵਾਰ ਉਨ੍ਹਾਂ ਨੂੰ ਆਨਲਾਈਨ ਮਿਲਣ ਵਾਲੇ ਇੰਟਰੈਕਸ਼ਨ ਦੀ ਗੁੰਝਲਦਾਰ ਦੁਨੀਆ ਨੂੰ ਨੈਵੀਗੇਟ ਕਰਨ ਲਈ ਸੇਧਾਂ ਦੀ ਲੋੜ ਪੈਂਦੀ ਹੈ। ਮਾਂ-ਪਿਓ ਆਪਣੇ ਅੱਲ੍ਹੜ ਬੱਚਿਆਂ ਨੂੰ ਇੰਟਰਨੈਟ ਜਾਂ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਵਧੀਆ ਨਤੀਜੇ ਪ੍ਰਾਪਤ ਕਰਨ ਵਾਸਤੇ ਅਜਿਹੀਆਂ ਜਾਚਾਂ ਵਿਕਸਿਤ ਕਰਨ ਵਿੱਚ ਮਦਦ ਕਰ ਸਕਦੇ ਹਨ। ਉਹ ਉਨ੍ਹਾਂ ਅੰਦਰ ਮੁੜ-ਉੱਭਰਨ ਦੀ ਭਾਵਨਾ ਵਿਕਸਿਤ ਕਰਨ ਵਿੱਚ ਵੀ ਮਦਦ ਕਰ ਸਕਦੇ ਹਨ - ਤਾਂ ਜੋ ਉਹ ਪਿਛਲੀਆਂ ਨਕਾਰਾਤਮਕ ਇੰਟਰੈਕਸ਼ਨਾਂ ਤੋਂ ਅੱਗੇ ਵੱਧ ਸਕਣ, ਜਦੋਂ ਅਜਿਹਾ ਹੁੰਦਾ ਹੈ (ਸ਼ਾਇਦ ਪੱਕੇ ਤੌਰ 'ਤੇ)।

ਸਭ ਤੋਂ ਉੱਪਰ, ਆਪਣੇ ਅੱਲ੍ਹੜ ਬੱਚਿਆਂ ਨਾਲ ਖੁੱਲ੍ਹੀ ਗੱਲਬਾਤ ਬਣਾਈ ਰੱਖੋ। ਉਨ੍ਹਾਂ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਉਹ ਤੁਹਾਡੇ ਕੋਲ ਆ ਕੇ ਮਦਦ ਲਈ ਕਹਿ ਸਕਦੇ ਹਨ। ਅਤੇ ਜਦੋਂ ਉਹ ਇਦਾਂ ਕਰਦੇ ਹਨ, ਤਾਂ ਤੁਹਾਡੇ ਕੋਲ ਮਦਦ ਕਰਨ ਦੇ ਬਹੁਤ ਸਾਰੇ ਤਰੀਕੇ ਹੁੰਦੇ ਹਨ। ਇਹ ਗੱਲ ਸੁਣਨ ਤੋਂ ਸ਼ੁਰੂ ਹੋ ਕੇ ਇੱਥੇ ਤੱਕ ਜਾਂਦੀ ਹੈ: ਗੱਲ ਦੀ ਸਥਿਤੀ ਸਮਝਣ ਵਿੱਚ ਮਦਦ ਕਰਨਾ।

ਇੱਕ ਔਰਤ ਨੇ ਹਲਕੇ ਬੇਜ ਰੰਗ ਦਾ ਹਿਜਾਬ ਅਤੇ ਭੂਰੇ ਰੰਗ ਦਾ ਸਵੈਟਰ ਪਾਇਆ ਹੋਇਆ ਹੈ, ਉਹ ਹਲਕੀ ਜਿਹੀ ਰੌਸ਼ਨੀ ਵਾਲੇ ਆਧੁਨਿਕ ਕੈਫੇ ਵਿੱਚ ਬੈਠੀ ਹੈ ਅਤੇ ਮੁਸਕਰਾਉਂਦੇ ਹੋਏ ਹੇਠਾਂ ਵੱਲ ਦੇਖ ਰਹੀ ਹੈ।

ਆਨਲਾਈਨ ਇੰਟਰੈਕਸ਼ਨਾਂ ਅਤੇ ਮੁੜ-ਉੱਭਰਨ ਦੀ ਸਮਰੱਥਾ ਬਣਾਉਣਾ

ਗੱਲਬਾਤ ਕਰਨ ਦੇ ਮੌਕੇ ਨੂੰ ਹਮੇਸ਼ਾਂ ਉਪਲਬਧ ਰੱਖ ਕੇ, ਤੁਸੀਂ ਆਪਣੇ ਅੱਲ੍ਹੜ ਬੱਚੇ ਦੀ ਇਹ ਸਮਝਣ ਵਿੱਚ ਮਦਦ ਕਰ ਸਕਦੇ ਹੋ ਕਿ ਆਨਲਾਈਨ ਜਾਂ ਆਫ਼ਲਾਈਨ ਇਹ ਸੁਨਹਿਰਾ ਨਿਯਮ ਹਾਲੇ ਵੀ ਲਾਗੂ ਹੁੰਦਾ ਹੈ: ਲੋਕਾਂ ਨਾਲ ਉਸ ਤਰ੍ਹਾਂ ਵੀ ਸਲੂਕ ਕਰੋ, ਜਿਵੇਂ ਦਾ ਤੁਸੀਂ ਆਪਣੇ ਲਈ ਚਾਹੁੰਦੇ ਹੋ।

ਭਾਵੇਂ ਤੁਸੀਂ ਕਿਸੇ ਨਾਲ ਗੱਲ ਕਰੋ ਜਾਂ ਉਨ੍ਹਾਂ ਨੂੰ DM ਕਰੋ, ਉਨ੍ਹਾਂ ਨੂੰ ਇੱਕ ਪੱਤਰ ਲਿਖੋ ਜਾਂ ਉਨ੍ਹਾਂ ਦੇ ਪੇਜ 'ਤੇ ਕੋਈ ਕਮੈਂਟ ਪੋਸਟ ਕਰੋ, ਭਾਵਨਾ ਅਕਸਰ ਇੱਕੋ ਜਿਹੀ ਹੁੰਦੀ ਹੈ। ਤੁਸੀਂ ਇੱਕ ਚੰਗੇ ਕਮੈਂਟ ਨਾਲ ਕਿਸੇ ਦੇ ਦਿਨ ਨੂੰ ਵਧੀਆ ਬਣਾ ਸਕਦੇ ਹੋ ਜਾਂ ਅਪਮਾਨ ਕਰਕੇ ਉਨ੍ਹਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦੇ ਹੋ।

ਮਾਂ-ਪਿਓ ਦੀ ਇੱਥੇ ਖ਼ਾਸ ਜ਼ਿੰਮੇਵਾਰੀ ਹੁੰਦੀ ਹੈ। 'ਜੇ ਤੁਹਾਡਾ ਅੱਲ੍ਹੜ ਬੱਚਾ ਆਨਲਾਈਨ ਨਕਾਰਾਤਮਕ ਜਾਂ ਭੜਕਾਉਣ ਵਾਲੀ ਇੰਟਰੈਕਸ਼ਨ ਕਰ ਰਿਹਾ ਹੈ, ਤਾਂ ਤੁਸੀਂ ਜੋ ਕੁਝ ਵੀ ਹੋਇਆ, ਇਸ ਬਾਰੇ ਸੂਚਿਤ ਰਹਿ ਕੇ ਮਦਦ ਕਰ ਸਕਦੇ ਹੋ ਅਤੇ ਅੱਗੇ ਵਧਣ ਦਾ ਤਰੀਕਾ ਲੱਭਣ ਵਿੱਚ ਵੀ ਉਨ੍ਹਾਂ ਦੀ ਮਦਦ ਕਰ ਸਕਦੇ ਹੋ। ਇਹ ਜਾਣੋ ਤੁਸੀਂ ਉਨ੍ਹਾਂ ਦੇ ਅਨੁਭਵ ਬਾਰੇ ਕੀ ਕਰ ਸਕਦੇ ਹੋ, ਉਨ੍ਹਾਂ ਦੀਆਂ ਭਾਵਨਾਵਾਂ ਨੂੰ ਪ੍ਰਮਾਣਿਤ ਕਰ ਸਕਦੇ ਹੋ ਅਤੇ ਇਹ ਦੇਖੋ ਕਿ ਕੀ ਉਹ ਇੱਕ ਜਵਾਬ ਰਾਹੀਂ ਗੱਲ ਕਰਨਾ ਚਾਹੁੰਦੇ ਹਨ ਜਿਸ ਨਾਲ ਇੱਕ ਚੰਗਾ ਨਤੀਜਾ ਨਿਕਲ ਸਕਦਾ ਹੈ।

ਇਹ ਸਭ ਕੁਝ ਮੁੜ-ਉੱਭਰਨ ਦੀ ਜਾਚ ਸਿੱਖਣ ਦਾ ਹਿੱਸਾ ਹੈ – ਮਾੜੀਆਂ ਚੀਜ਼ਾਂ ਵਾਪਰਨ 'ਤੇ ਉਨ੍ਹਾਂ ਵਿੱਚੋਂ ਮੁੜ ਖੜ੍ਹੇ ਹੋਣ ਦੀ ਯੋਗਤਾ

ਇੱਕ ਵਿਅਕਤੀ ਨੇ ਹੈੱਡਫੋਨ ਲਗਾਏ ਹੋਏ ਹਨ, ਹੇਠਾਂ ਦੇਖ ਰਿਹਾ ਹੈ ਅਤੇ ਉਸਦਾ ਧਿਆਨ ਚਮਕਦਾਰ ਵਰਕਸਪੇਸ 'ਤੇ ਕੇਂਦਰਿਤ ਹੈ।

ਗੱਲਬਾਤ ਨੂੰ ਜਾਰੀ ਰੱਖੋ

ਅੱਲ੍ਹੜ ਬੱਚਿਆਂ ਅਤੇ ਨੌਜਵਾਨਾਂ ਦੀ ਆਨਲਾਈਨ ਸਕਾਰਾਤਮਕ ਇੰਟਰੈਕਸ਼ਨਾਂ ਕਰਨ ਵਿੱਚ ਮਦਦ ਕਰਨਾ ਇੱਕ ਲੰਬੀ ਪ੍ਰਕਿਰਿਆ ਹੋ ਸਕਦੀ ਹੈ ਜਿਸ ਵਿੱਚ ਲੰਬੇ ਸਮੇਂ ਤੱਕ ਬਹੁਤ ਸਾਰੀ ਗੱਲਬਾਤ ਸ਼ਾਮਲ ਹੋ ਸਕਦੀ ਹੈ। ਜੇ ਤੁਹਾਨੂੰ ਕੁਝ ਗੱਲਬਾਤ ਅਰੰਭਕਾਂ ਦੀ ਲੋੜ ਹੈ, ਤਾਂ ਇਸ ਤਰ੍ਹਾਂ ਦੇ ਵਿਸ਼ੇ ਸਾਹਮਣੇ ਲਿਆਓ:

  • ਮੈਨੂੰ ਤੁਹਾਡੇ ਨਾਲ ਪਿਆਰ ਹੈ ਅਤੇ ਕਈ ਵਾਰ ਮੈਨੂੰ ਇਸ ਗੱਲ ਦੀ ਚਿੰਤਾ ਹੁੰਦੀ ਹੈ ਕਿ ਤੁਹਾਨੂੰ ਆਨਲਾਈਨ ਕਿਹੜੀਆਂ ਚੀਜ਼ਾਂ ਨਾਲ ਨਜਿੱਠਣਾ ਪੈਂਦਾ ਹੈ। ਕੀ ਅਸੀਂ ਤੁਹਾਡੀ ਜਵਾਬ ਦੇਣ ਵਿੱਚ ਮਦਦ ਕਰਨ ਦੇ ਤਰੀਕਿਆਂ ਬਾਰੇ ਗੱਲ ਕਰ ਸਕਦੇ ਹਾਂ?
  • ਮੈਨੂੰ ਤੁਹਾਡੀ ਹਾਲ ਹੀ ਵਿੱਚ ਆਨਲਾਈਨ ਹੋਈ ਇੰਟਰੈਕਸ਼ਨ ਬਾਰੇ ਦੱਸੋ।
  • ਤੁਸੀਂ ਕਦੋਂ ਨਿਰਾਸ਼ ਹੋਏ ਅਤੇ ਕਿਉਂ?
  • ਦੁਖੀ ਕਰਨ ਵਾਲੀ ਚੀਜ਼ਾਂ ਹੋਣ 'ਤੇ ਦੁਖੀ ਹੋਣਾ ਠੀਕ ਹੈ, ਖਰਾਬ ਚੀਜ਼ਾਂ ਹੋਣ 'ਤੇ ਬੁਰਾ ਮਹਿਸੂਸ ਕਰਨਾ ਠੀਕ ਹੈ। ਅਸੀਂ ਅਗਲੀ ਵਾਰ ਚੀਜ਼ਾਂ ਨੂੰ ਬਿਹਤਰ ਬਣਾਉਣ ਲਈ ਇੰਟਰਨੈਟ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦੇ ਤਰੀਕੇ ਨੂੰ ਕਿਵੇਂ ਬਦਲ ਸਕਦੇ ਹਾਂ?

ਫ਼ੀਚਰ ਅਤੇ ਟੂਲ


                    Instagram ਲੋਗੋ
ਰੋਜ਼ਾਨਾ ਸਮਾਂ ਸੀਮਾ ਸੈੱਟ ਕਰੋ

                    Instagram ਲੋਗੋ
Instagram 'ਤੇ ਨਿਗਰਾਨੀ ਟੂਲ

                    Instagram ਲੋਗੋ
ਸਲੀਪ ਮੋਡ ਨੂੰ ਚਾਲੂ ਕਰੋ

                    Facebook ਲੋਗੋ
ਸਮਾਂ ਸੀਮਾਵਾਂ ਸੈੱਟ ਕਰੋ

ਸੰਬੰਧਿਤ ਸਰੋਤ

The Jed Foundation ਵੱਲੋਂ Instagram 'ਤੇ ਸਕਾਰਾਤਮਕ ਭਾਈਚਾਰਾ ਅਤੇ ਅਨੁਭਵ ਬਣਾਉਣਾ
ਹੋਰ ਪੜ੍ਹੋ
ਡਿਜੀਟਲ ਸ਼ਮੂਲੀਅਤ ਹੁਨਰ
ਹੋਰ ਪੜ੍ਹੋ
ਹਮਦਰਦੀ ਬਣਾਉਣਾ
ਹੋਰ ਪੜ੍ਹੋ