Meta
© 2025 Meta
ਭਾਰਤ

Meta
FacebookThreadsInstagramXYouTubeLinkedIn
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰMeta ਸੁਰੱਖਿਆ ਕੇਂਦਰMeta ਗੋਪਨੀਯਤਾ ਕੇਂਦਰMeta ਬਾਰੇMeta ਮਦਦ ਕੇਂਦਰ

Instagram
Instagram ਨਿਗਰਾਨੀInstagram ਮਾਂ-ਪਿਓ ਲਈ ਗਾਈਡInstagram ਮਦਦ ਕੇਂਦਰInstagram ਫ਼ੀਚਰInstagram 'ਤੇ ਧੱਕੇਸ਼ਾਹੀ ਨੂੰ ਰੋਕਣਾ

Facebook ਅਤੇ Messenger
Facebook ਨਿਗਰਾਨੀFacebook ਮਦਦ ਕੇਂਦਰMessenger ਮਦਦ ਕੇਂਦਰMessenger ਫ਼ੀਚਰFacebook ਗੋਪਨੀਯਤਾ ਕੇਂਦਰਜਨਰੇਟਿਵ AI

ਸਰੋਤ
ਸਰੋਤ ਹੱਬMeta HC: ਸੁਰੱਖਿਆ ਸਲਾਹਕਾਰ ਕਾਊਂਸਲਸਹਿ-ਡਿਜ਼ਾਈਨ ਪ੍ਰੋਗਰਾਮ

ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆਂ
ਭਾਈਚਾਰਕ ਮਿਆਰਾਂਗੋਪਨੀਯਤਾ ਨੀਤੀਸ਼ਰਤਾਂਕੂਕੀ ਨੀਤੀਸਾਈਟਮੈਪ

ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨੀ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram 'ਤੇ ਧੱਕੇਸ਼ਾਹੀ ਨੂੰ ਰੋਕਣਾ
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕਾਊਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
Facebook ਅਤੇ Messenger
Facebook ਨਿਗਰਾਨੀ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆਂ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨੀ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram 'ਤੇ ਧੱਕੇਸ਼ਾਹੀ ਨੂੰ ਰੋਕਣਾ
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕਾਊਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
Facebook ਅਤੇ Messenger
Facebook ਨਿਗਰਾਨੀ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆਂ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨੀ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram 'ਤੇ ਧੱਕੇਸ਼ਾਹੀ ਨੂੰ ਰੋਕਣਾ
Facebook ਅਤੇ Messenger
Facebook ਨਿਗਰਾਨੀ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕਾਊਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆਂ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ

ਜ਼ਿੰਮੇਵਾਰੀ ਨਾਲ ਸੋਸ਼ਲ ਮੀਡੀਆ ਵਰਤੋਂ ਬਾਰੇ LGBTQ+ ਅੱਲ੍ਹੜ ਬੱਚਿਆਂਨਾਲ ਗੱਲ ਕਰਨਾ | LGBT Tech

ਵੱਲੋਂ LGBT Tech

14 ਮਾਰਚ 2024

Facebook ਆਈਕਨ
Social media platform X icon
ਕਲਿੱਪਬੋਰਡ ਆਈਕਨ
ਦੋ ਲੋਕ ਇਕੱਠੇ ਫ਼ੋਨ ਵੱਲ ਦੇਖਦੇ ਹੋਏ ਮੁਸਕਰਾ ਰਹੇ ਹਨ ਅਤੇ ਹੱਸ ਰਹੇ ਹਨ।
ਅੱਲ੍ਹੜ ਬੱਚਿਆਂ ਨਾਲ ਉਨ੍ਹਾਂ ਦੇ ਟੈਕਸਟਿੰਗ, ਸੋਸ਼ਲ ਮੀਡੀਆ ਅਤੇ ਸੈੱਲ ਫੋਨ ਦੀ ਵਰਤੋਂ ਬਾਰੇ ਗੱਲਬਾਤ ਕਰਨਾ ਇਸ ਉਮਰ ਗਰੁੱਪ ਦੇ ਬੱਚਿਆਂ ਪ੍ਰਤੀ ਜਵਾਬਦੇਹ ਬਾਲਗਾਂ ਲਈ ਇੱਕ ਚੁਣੌਤੀ ਹੋ ਸਕਦੀ ਹੈ। ਹਾਲਾਂਕਿ ਜ਼ਿਆਦਾਤਰ ਸੋਸ਼ਲ ਮੀਡੀਆ ਐਪਾਂ ਲਈ ਯੂਜ਼ਰਾਂ ਦੀ ਉਮਰ ਘੱਟੋ-ਘੱਟ 13 ਸਾਲ ਦਾ ਹੋਣਾ ਲੋੜੀਂਦਾ ਹੈ, ਨੌਜਵਾਨ ਲੋਕ ਅਕਾਊਂਟ ਵਾਸਤੇ ਸਾਈਨ-ਅੱਪ ਕਰਨ ਲਈ ਆਪਣੀ ਉਮਰ ਬਾਰੇ ਝੂਠ ਬੋਲ ਸਕਦੇ ਹਨ। ਅਮਰੀਕਾ ਵਿੱਚ ਔਸਤ ਵਿਅਕਤੀ ਨੂੰ ਆਪਣਾ ਸੈੱਲ ਫ਼ੋਨ ਮਿਲਣ ਦੀ ਉਮਰ 10 ਸਾਲ ਹੁੰਦੀ ਹੈ, ਅਤੇ 95% ਅੱਲ੍ਹੜ ਬੱਚਿਆਂ ਕੋਲ ਸਮਾਰਟਫ਼ੋਨ ਉਪਲਬਧ ਹੋਣ ਦੀ ਗੱਲ ਕਹੀ ਜਾਂਦੀ ਹੈ। ਇਸ ਲਈ, ਭਰੋਸੇਮੰਦ ਬਾਲਗਾਂ ਲਈ ਸਮਾਰਟਫ਼ੋਨ ਅਤੇ ਸੋਸ਼ਲ ਮੀਡੀਆ ਦੀ ਢੁਕਵੀਂ ਵਰਤੋਂ ਬਾਰੇ ਆਪਣੇ ਅੱਲ੍ਹੜ ਬੱਚਿਆਂ ਨਾਲ ਖੁੱਲ੍ਹੀ ਗੱਲਬਾਤ ਕਰਨਾ ਮਹੱਤਵਪੂਰਨ ਹੈ।

ਅੱਲ੍ਹੜ ਬੱਚੇ ਦੇ ਜੀਵਨ ਵਿੱਚ ਤੁਹਾਡੀ ਭੂਮਿਕਾ ਜੋ ਵੀ ਹੋਵੇ, ਤੁਸੀਂ ਜਾਣਦੇ ਹੋ ਕਿ ਉਹ ਆਪਣੇ ਜੀਵਨ ਵਿੱਚ ਜ਼ਿਆਦਾ ਸੁਤੰਤਰਤਾ, ਜ਼ਿੰਮੇਵਾਰੀ ਅਤੇ ਗੋਪਨੀਯਤਾ ਦੀ ਮੰਗ ਕਰ ਰਹੇ ਹਨ ਅਤੇ ਫ਼ੋਨ ਅਤੇ ਸੋਸ਼ਲ ਮੀਡੀਆ ਇਸ ਵਿੱਚ ਇੱਕ ਵੱਡੀ ਭੂਮਿਕਾ ਨਿਭਾ ਸਕਦੇ ਹਨ। LGBTQ+ ਨੌਜਵਾਨਾਂ ਲਈ, ਉਨ੍ਹਾਂ ਦਾ ਸੈੱਲ ਫ਼ੋਨ ਬਹੁਤ ਸਾਰੀਆਂ ਸਥਿਤੀਆਂ ਵਿੱਚ ਜੀਵਨ ਰੇਖਾ ਹੋ ਸਕਦਾ ਹੈ ਕਿਉਂਕਿ ਉਹ ਆਪਣੀ ਲਿੰਗਕਤਾ, ਭਾਈਚਾਰਕ ਨਿਰਮਾਣ, ਸਿਹਤ ਜਾਣਕਾਰੀ ਅਤੇ ਆਮ ਸੁਰੱਖਿਆ ਸੰਬੰਧੀ ਚਿੰਤਾਵਾਂ ਨੂੰ ਸਮਝਦੇ ਹਨ। ਹਾਲਾਂਕਿ, ਉਨ੍ਹਾਂ ਦੀ ਆਨਲਾਈਨ ਸੁਰੱਖਿਆ ਦੇ ਨਾਲ ਸੰਤੁਲਿਤ ਕਰਨਾ ਮਹੱਤਵਪੂਰਨ ਹੈ। ਹੇਠਾਂ ਦਿੱਤੇ ਸੁਝਾਅ ਸਾਰੇ ਅੱਲ੍ਹੜ ਬੱਚਿਆਂ ਲਈ ਮਹੱਤਵਪੂਰਨ ਹਨ, ਪਰ LGBTQ+ ਨੌਜਵਾਨਾਂ ਲਈ, ਜੋ ਉੱਚ ਰੱਖਿਆ ਅਤੇ ਸੁਰੱਖਿਆ ਜੋਖਮ ਵਿੱਚ ਹਨ, ਇਹ ਗੱਲਬਾਤ ਕਰਨਾ ਮਹੱਤਵਪੂਰਨ ਹੈ। ਇਸ ਵਿੱਚ ਕਈ ਵਾਰ-ਮੁਸ਼ਕਲ ਇਨ੍ਹਾਂ ਗੱਲਬਾਤਾਂ ਨੂੰ ਸੰਭਾਲਣ ਦੇ ਤਰੀਕੇ ਸੰਬੰਧੀ ਸੁਝਾਅ ਵੀ ਸ਼ਾਮਲ ਕੀਤੇ ਗਏ ਹਨ।


ਸੁਝਾਅ #1 – ਜ਼ੀਰੋ-ਸਹਿਣਸ਼ੀਲਤਾ ਨੀਤੀ ਕਦੇ-ਕਦਾਈਂ ਘੱਟ ਸਫਲ ਹੋ ਸਕਦੀ ਹੈ।


ਇਹ ਦੱਸਣ ਦੀ ਬਜਾਏ ਕਿ ਕੋਈ ਅੱਲ੍ਹੜ ਬੱਚਾ ਇੰਨਾ ਮੈਚਿਓਰ ਜਾਂ ਜ਼ਿੰਮੇਵਾਰ ਨਹੀਂ ਹੈ ਕਿ ਉਹ ਡਿਜੀਟਲ ਜਾਂ ਸੋਸ਼ਲ ਮੀਡੀਆ ਅਕਾਊਂਟ ਰੱਖ ਸਕੇ ਅਤੇ ਉਸਨੂੰ ਬੰਦ ਕਰਨ ਦੀ ਮੰਗ ਕਰੋ, Netsmartz.org ਵੱਲੋਂ ਸੁਝਾਏ ਗਏ ਕੁਝ ਚਰਚਾ ਸ਼ੁਰੂ ਕਰਨ ਦੇ ਤਰੀਕਿਆਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰੋ। ਇਹ ਕੁਝ ਚੀਜ਼ਾਂ ਸ਼ਾਮਲ ਹਨ:

  • ਤੁਹਾਡੀ ਮਨਪਸੰਦ ਵੈੱਬਸਾਈਟ ਜਾਂ ਐਪ ਕਿਹੜੀ ਹੈ?
  • ਤੁਸੀਂ ਉੱਥੇ ਕੀ ਕਰਨਾ ਪਸੰਦ ਕਰਦੇ ਹੋ?
  • ਕੀ ਤੁਸੀਂ ਕਦੇ ਆਨਲਾਈਨ ਕੋਈ ਅਜਿਹੀ ਚੀਜ਼ ਦੇਖੀ ਹੈ ਜੋ ਤੁਸੀਂ ਨਹੀਂ ਦੇਖਣਾ ਚਾਹੁੰਦੇ ਸੀ?


ਤੁਸੀਂ LGBTQ+ ਨੌਜਵਾਨਾਂ ਨੂੰ ਦੂਜੇ ਅੱਲ੍ਹੜ ਬੱਚਿਆਂ ਨਾਲ ਸੰਪਰਕ ਕਰਨ ਅਤੇ ਪੇਸ਼ੇਵਰ ਸਹਾਇਤਾ ਲਈ ਸੁਰੱਖਿਅਤ ਸਰੋਤਾਂ ਦੀ ਸੂਚੀ ਵੀ ਪ੍ਰਦਾਨ ਕਰ ਸਕਦੇ ਹੋ।

ਇਹ ਜਾਣਦੇ ਹੋਏ ਕਿ ਔਸਤ LGBTQ+ ਨੌਜਵਾਨ ਆਪਣੇ ਵਿਭਿੰਨ ਲਿੰਗੀ ਸਾਥੀਆਂ ਨਾਲੋਂ ਪ੍ਰਤੀ ਦਿਨ 45 ਮਿੰਟ ਵੱਧ ਆਨਲਾਈਨ ਬਿਤਾਉਂਦੇ ਹਨ, ਇਹ ਜਾਣਨਾ ਮਹੱਤਵਪੂਰਨ ਹੈ ਕਿ ਅੱਲ੍ਹੜ ਬੱਚੇ ਕਿਸ ਨਾਲ ਗੱਲ ਕਰ ਰਹੇ ਹਨ, ਅਤੇ ਇਹ ਸਮਝਣਾ ਮਹੱਤਵਪੂਰਨ ਹੈ ਕਿ ਕੀ ਉਨ੍ਹਾਂ ਨੇ ਕਦੇ ਵੀ ਅਢੁਕਵੇਂ ਟੈਕਸਟ, ਫ਼ੋਟੋਆਂ ਜਾਂ ਜਾਣਕਾਰੀ ਨੂੰ ਸਾਂਝਾ ਕੀਤਾ ਹੈ ਜਾਂ ਇੰਝ ਕਰਵਾਉਣ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਹੈ। ਆਪਣੇ ਅੱਲ੍ਹੜ ਬੱਚੇ ਨਾਲ ਚਰਚਾ ਕਰੋ ਕਿ ਗੋਪਨੀਯਤਾ ਅਤੇ ਜ਼ਿੰਮੇਵਾਰੀ ਰੱਖਣ ਦੇ ਯੋਗ ਹੋਣ ਦਾ ਹਿੱਸਾ ਇਸ ਸੰਬੰਧੀ ਗਿਆਨ ਦਾ ਪ੍ਰਦਰਸ਼ਨ ਕਰ ਰਿਹਾ ਹੈ ਕਿ ਆਨਲਾਈਨ ਵਿਵਹਾਰ ਕੀ ਹੈ ਅਤੇ ਕੀ ਨਹੀਂ ਹੈ।

ਮਾਂ-ਪਿਓ ਅਤੇ ਗਾਰਡੀਅਨਾਂ ਨੂੰ ਉਨ੍ਹਾਂ ਦੇ ਅੱਲੜ੍ਹ ਬੱਚਿਆਂ ਸੰਬੰਧੀ ਆਨਲਾਈਨ ਸਮੱਸਿਆ ਨੂੰ ਪ੍ਰਬੰਧਿਤ ਕਰਨ ਲਈ ਸਿਰਫ ਫ਼ੋਨ/ਇੰਟਰਨੈੱਟ ਵਿਸ਼ੇਸ਼ਅਧਿਕਾਰਾਂ ਦੀ ਨਿਗਰਾਨੀ ਕਰਕੇ ਜਾਂ ਸੁਵਿਧਾਵਾਂ ਵਾਪਸ ਲੈਣਾ ਵਰਗੇ ਹੱਲ ਵੱਲ ਆਕਰਸ਼ਿਤ ਕੀਤਾ ਜਾ ਸਕਦਾ ਹੈ। ਕੁਦਰਤੀ ਤੌਰ 'ਤੇ, ਇਸ ਨਾਲ ਨੌਜਵਾਨਾਂ ਵਿਚ ਵਿਰੋਧ ਪੈਦਾ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਇਹ ਸੀਮਾਵਾਂ ਕਦੇ-ਕਦਾਈਂ ਪ੍ਰਭਾਵਸ਼ਾਲੀ ਹੋ ਸਕਦੀਆਂ ਹਨ, ਉਨ੍ਹਾਂ ਨੂੰ ਆਨਲਾਈਨ ਸੁਰੱਖਿਆ ਸੰਬੰਧੀ ਖੁੱਲ੍ਹੇ ਸੰਚਾਰ ਅਤੇ ਗੱਲਬਾਤ ਨਾਲ ਜੋੜ ਕੇ ਵਿਚਾਰਿਆ ਜਾਣਾ ਚਾਹੀਦਾ ਹੈ, ਨਹੀਂ ਤਾਂ ਉਹ ਤੁਹਾਡੇ ਵਿਰੁੱਧ ਹੋ ਸਕਦੇ ਹਨ। ਪੇਰੈਂਟ ਕੰਟਰੋਲ ਜਾਂ ਉਨ੍ਹਾਂ ਵੱਲੋਂ ਲਗਾਈਆਂ ਗਈਆਂ ਸੀਮਾਵਾਂ ਸੰਬੰਧੀ ਅੱਲੜ੍ਹ ਬੱਚਿਆਂ ਨੇ ਜਿਹੜਾ ਹੱਲ ਲੱਭਿਆ ਹੈ ਉਹ ਹੈ ਸਸਤੇ "ਬਰਨਰ" ਜਾਂ "ਟ੍ਰੈਪ ਫ਼ੋਨ" ਜਿਹੜੇ ਆਸਾਨੀ ਨਾਲ ਮਿਲ ਜਾਂਦੇ ਹਨ। ਤਕਨਾਲੋਜੀ ਜਾਂ ਡਿਜੀਟਲ ਅਨੁਭਵਾਂ ਨੂੰ ਦੂਰ ਕਰਨਾ ਅਕਸਰ ਲਾਭਦਾਇਕ ਨਹੀਂ ਹੁੰਦਾ; ਇਸ ਦੀ ਬਜਾਏ ਮਾਂ-ਪਿਓ ਆਪਣੇ ਅੱਲ੍ਹੜ ਬੱਚਿਆਂ ਨੂੰ ਇਸ ਬਾਰੇ ਸਿੱਖਿਅਤ ਕਰਨ ਦੇ ਤਰੀਕਿਆਂ 'ਤੇ ਧਿਆਨ ਦੇ ਸਕਦੇ ਹਨ ਕਿ ਕਿਵੇਂ ਆਨਲਾਈਨ ਆਪਣੀ ਰੱਖਿਆ ਕਰਨੀ ਹੈ।

ਸੁਝਾਅ #2 – ਆਪਣੇ ਅੱਲ੍ਹੜ ਬੱਚਿਆਂ ਦੀ ਉਨ੍ਹਾਂ ਦੇ ਡਿਜੀਟਲ ਪਦ ਚਿੰਨ੍ਹ ਦੀ ਰੱਖਿਆ ਕਰਨ ਵਿੱਚ ਮਦਦ ਕਰੋ।


ਤੁਹਾਡੇ ਅੱਲ੍ਹੜ ਬੱਚੇ ਨਾਲ ਇਸ ਬਾਰੇ ਗੱਲ ਕਰਨਾ ਮਹੱਤਵਪੂਰਨ ਹੈ ਕਿ ਆਨਲਾਈਨ ਕੀ ਸਾਂਝਾ ਕੀਤਾ ਜਾਣਾ ਚਾਹੀਦਾ ਹੈ ਅਤੇ ਕੀ ਨਹੀਂ, ਜਦੋਂ ਖ਼ਾਸ ਤੌਰ 'ਤੇ ਇਹ ਸੈਕਸ ਵਾਲੇ ਮੈਸੇਜਾਂ ਨਾਲ ਸੰਬੰਧਿਤ ਹੋਵੇ। ਅੱਲ੍ਹੜ ਬੱਚੇ ਦੂਜੇ ਅੱਲ੍ਹੜ ਬੱਚਿਆਂ ਨਾਲ ਅਢੁਕਵੇਂ ਸੰਬੰਧਾਂ ਵਿੱਚ ਫਸ ਸਕਦੇ ਹਨ ਅਤੇ ਉਨ੍ਹਾਂ ਦੇ ਨਿੱਜੀ ਚਿੱਤਰਾਂ ਜਾਂ ਜਾਣਕਾਰੀ ਦੀ ਮੰਗ ਕਰਨ ਵਾਲੇ ਸ਼ਿਕਾਰੀਆਂ ਦਾ ਸ਼ਿਕਾਰ ਵੀ ਹੋ ਸਕਦੇ ਹਨ। ਪੀੜਤ ਅੱਲ੍ਹੜ ਬੱਚਿਆਂ ਨੂੰ ਉਨ੍ਹਾਂ ਦੇ ਜੀਵਨ ਵਿੱਚ ਦੇਖਭਾਲ ਕਰਨ ਵਾਲੇ ਬਾਲਗਾਂ ਅਤੇ ਸੰਭਾਵਤ ਮਾਨਸਿਕ ਸਿਹਤ ਪੇਸ਼ੇਵਰਾਂ ਤੋਂ ਸਹਾਇਤਾ ਦੀ ਲੋੜ ਹੋਵੇਗੀ। “ਅੱਲ੍ਹੜ ਬੱਚਿਆਂ ਨਾਲ ਸੈਕਸਟਿੰਗ ਬਾਰੇ ਗੱਲ ਕਰਨਾ” ਵਿੱਚ ਨੌਜਵਾਨਾਂ ਨਾਲ ਇਸ ਤਰ੍ਹਾਂ ਦੀ ਗੱਲਬਾਤ ਕਿਵੇਂ ਕੀਤੀ ਜਾਵੇ, ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ, ਅਤੇ Netsmartz ਉਨ੍ਹਾਂ ਪਰਿਵਾਰਾਂ ਲਈ ਅਜਿਹੇ ਸਰੋਤ ਪ੍ਰਦਾਨ ਕਰਦਾ ਹੈ, ਜੋ ਮਦਦ ਕਰ ਸਕਦੇ ਹਨ।

ਸੁਝਾਅ #3 – ਆਪਣੇ ਅੱਲ੍ਹੜ ਬੱਚਿਆਂ ਨਾਲ ਪਛਾਣ, ਲੋਕੇਸ਼ਨ ਅਤੇ ਹੋਰ ਨਿੱਜੀ ਜਾਣਕਾਰੀ ਬਾਰੇ ਗੱਲ ਕਰੋ ਜੋ ਉਹ ਆਨਲਾਈਨ ਸਾਂਝੀ ਕਰਦੇ ਹਨ।


ਅੱਲ੍ਹੜ ਬੱਚਿਆਂ ਨੂੰ ਉਨ੍ਹਾਂ ਦੀਆਂ ਗੋਪਨੀਯਤਾ ਸੈਟਿੰਗਾਂ ਅਤੇ ਗੇਮਿੰਗ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਵੇਲੇ ਆਨਲਾਈਨ ਟੀਮ ਦੇ ਸਾਥੀਆਂ ਜਾਂ ਵਿਰੋਧੀਆਂ ਨਾਲ ਕਿਹੜੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਬਾਰੇ ਸੁਚੇਤ ਰਹਿਣਾ ਚਾਹੀਦਾ ਹੈ। ਵਿਸ਼ਵ-ਵਿਆਪੀ ਮਹਾਂਮਾਰੀ ਦੇ ਦੌਰਾਨ, ਆਨਲਾਈਨ ਲੁਭਾਉਣ ਵਾਲੀਆਂ ਚੀਜ਼ਾਂ ਵਿੱਚ ਲਗਭਗ 100% ਵਾਧਾ ਹੋਇਆ ਸੀ। ਇਹ ਉਦੋਂ ਹੁੰਦਾ ਹੈ ਜਦੋਂ ਨੌਜਵਾਨਾਂ ਨੂੰ ਆਨਲਾਈਨ ਪਲੇਟਫ਼ਾਰਮਾਂ ਜਿਵੇਂ ਕਿ ਗੇਮਿੰਗ, ਸੋਸ਼ਲ ਮੀਡੀਆ ਅਤੇ ਮੈਸੇਜਿੰਗ ਐਪਾਂ ਸੰਪਰਕ ਕੀਤਾ ਜਾਂਦਾ ਹੈ। ਨੌਜਵਾਨਾਂ ਨੂੰ ਰੋਲ ਪਲੇ, ਗੱਲਬਾਤ, ਜਾਂ ਰਿਸ਼ਤੇ ਬਣਾਉਣ ਰਾਹੀਂ "ਤਿਆਰ" ਕੀਤਾ ਜਾ ਸਕਦਾ ਹੈ, ਜਾਂ ਸਪਸ਼ਟ ਫ਼ੋਟੋਆਂ/ਚਿੱਤਰ ਭੇਜਣ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ ਜੋ ਬਲੈਕਮੇਲ ਜਾਂ ਵਿਕਰੀ/ਵਪਾਰ ਲਈ ਵਰਤੇ ਜਾ ਸਕਦੇ ਹਨ। LGBTQ+ ਨੌਜਵਾਨਾਂ ਨੂੰ ਜ਼ਿਆਦਾ ਜੋਖਮ ਹੁੰਦਾ ਹੈ ਕਿਉਕਿ ਅਕਸਰ ਉਹ ਵੱਖ-ਵੱਖ ਸਰੋਤਾਂ ਤੋਂ ਉਦੋਂ ਜਾਣਕਾਰੀ ਜਾਂ ਸਹਾਇਤਾ ਦੀ ਮੰਗ ਕਰਦੇ ਹਨ ਜਦੋਂ ਉਹ ਆਪਣੇ ਨਜ਼ਦੀਕੀ ਲੋਕਾਂ ਨਾਲ ਆਪਣੀ ਜਿਨਸੀ ਪਛਾਣ ਸਾਂਝੀ ਕਰਨ ਲਈ ਤਿਆਰ ਨਹੀਂ ਹੁੰਦੇ। HRC.org ਵੱਲੋਂ LGBTQ+ ਸਾਥੀ ਹੋਣ ਵਜੋਂ ਵਰਗੇ ਸਰੋਤ ਉਨ੍ਹਾਂ ਲੋਕਾਂ ਦੀ ਮਦਦ ਕਰ ਸਕਦੇ ਹਨ, ਜੋ ਇਸ ਸਥਿਤੀ ਵਿੱਚ LGBTQ+ ਨੌਜਵਾਨਾਂ ਦਾ ਸਮਰਥਨ ਕਰਨਾ ਚਾਹੁੰਦੇ ਹਨ।

ਸੁਝਾਅ #4 - ਆਪਣੇ ਅੱਲ੍ਹੜ ਬੱਚੇ ਨਾਲ ਸਾਂਝਾ ਕਰੋ ਕਿ ਆਨਲਾਈਨ "ਛੇੜਨਾ" ਸਿਰਫ਼ ਇੱਕ ਕਲਿੱਕ ਨਾਲ ਸਾਈਬਰ ਧੱਕੇਸ਼ਾਹੀ ਬਣ ਸਕਦੀ ਹੈ।


ਭਾਵੇਂ ਤੁਹਾਡੇ ਅੱਲ੍ਹੜ ਬੱਚੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜਾਂ ਕਿਸੇ ਹੋਰ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਜੋ ਕੁਝ ਆਨਲਾਈਨ ਸਾਂਝਾ ਕੀਤਾ ਜਾਂਦਾ ਹੈ, ਉਹ ਅਸਲ ਵਿੱਚ ਕਦੇ ਨਹੀਂ ਜਾਂਦਾ। ਇੱਕ ਸਾਲ ਵਿੱਚ 48.7% LGBTQ ਵਿਦਿਆਰਥੀਆਂ ਨਾਲ ਸਾਈਬਰ ਧੱਕੇਸ਼ਾਹੀ ਹੁੰਦੀ ਹੈ। ਕਿਸੇ ਵਿਅਕਤੀ ਨੂੰ ਆਨਲਾਈਨ ਦੁੱਖ ਪਹੁੰਚਾਉਣ ਵਾਲੀ ਚੀਜ਼ ਨੂੰ ਸਾਂਝਾ ਕਰਨਾ ਜਾਂ "ਪਸੰਦ ਕਰਨਾ" ਵੀ ਧੱਕੇਸ਼ਾਹੀ ਦਾ ਪ੍ਰਚਾਰ ਕਰਨਾ ਹੈ। Stopbullying.gov ਸਾਈਬਰ-ਧੱਕੇਸ਼ਾਹੀ ਦੀ ਪਰਿਭਾਸ਼ਾ ਬਾਰੇ ਦੱਸਦਾ ਹੈ ਅਤੇ ਇਸਦੀ ਰਿਪੋਰਟ ਕਰਨ ਦੇ ਤਰੀਕੇ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। ਤੁਸੀਂ ਇੱਥੇ ਇਨ੍ਹਾਂ ਸਥਿਤੀਆਂ ਵਿੱਚ ਆਪਣੇ ਅੱਲ੍ਹੜ ਬੱਚੇ ਦੀ ਸਹਾਇਤਾ ਕਰਨ ਦੇ ਤਰੀਕੇ ਲੱਭ ਸਕਦੇ ਹੋ।

ਸੁਝਾਅ #5 - ਪੱਕਾ ਕਰੋ ਕਿ ਤੁਹਾਡਾ ਅੱਲ੍ਹੜ ਬੱਚਾ ਜਾਣਦਾ ਹੈ ਕਿ ਉਨ੍ਹਾਂ ਦੇ ਦੋਸਤ ਕੌਣ ਹਨ।


ਇੱਕ ਅੱਲ੍ਹੜ ਬੱਚੇ ਦੇ ਸੋਸ਼ਲ ਮੀਡੀਆ ਪੇਜ 'ਤੇ ਨਵੇਂ ਦੋਸਤਾਂ ਅਤੇ ਫਾਲੋਅਰਾਂ ਦੀ ਪੁਸ਼ਟੀ ਕਰਨਾ ਅਤੇ ਪ੍ਰਾਪਤ ਕਰਨਾ ਦਿਲਚਸਪ ਹੋ ਸਕਦਾ ਹੈ। ਕਿਸੇ ਦੋਸਤ ਦੇ ਦੋਸਤ ਤੋਂ ਫ੍ਰੈਂਡ ਰਿਕਵੈਸਟਾਂ ਨੂੰ ਸਵੀਕਾਰ ਕਰਨਾ ਨੁਕਸਾਨਦੇਹ ਹੋ ਸਕਦਾ ਹੈ ਅਤੇ ਨਵੇਂ ਅਤੇ ਸਕਾਰਾਤਮਕ ਸੰਬੰਧਾਂ ਦੀ ਅਗਵਾਈ ਕਰ ਸਕਦਾ ਹੈ, ਪਰ ਅੱਲ੍ਹੜ ਬੱਚਿਆਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ। ਆਨਲਾਈਨ ਵੀਡੀਓ ਗੇਮਾਂ ਆਨਲਾਈਨ ਸੰਚਾਰ ਦਾ ਇੱਕ ਹੋਰ ਸਰੋਤ ਹਨ ਬਾਲਗ ਅਕਸਰ ਨਿਗਰਾਨੀ ਦੀ ਲੋੜ ਨਹੀਂ ਸਮਝਦੇ, ਪਰ ਇਸ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਵੀਡੀਓ ਗੇਮਾਂ ਬਹੁਤ ਸਾਰੇ ਅੱਲ੍ਹੜ ਬੱਚਿਆਂ ਲਈ ਇੱਕ ਪ੍ਰਸਿੱਧ ਸਮਾਜਿਕ ਆਉਟਲੈੱਟ ਹਨ (ਜਦੋਂ ਉਹ ਆਪਣੇ ਫ਼ੋਨ 'ਤੇ ਨਹੀਂ ਹੁੰਦੇ ਹਨ), ਅਤੇ ਅੱਧੇ ਤੋਂ ਵੱਧ ਨੌਜਵਾਨ ਕਹਿੰਦੇ ਹਨ ਕਿ ਉਨ੍ਹਾਂ ਨੇ ਖੇਡਣ ਵੇਲੇ ਨਵੇਂ ਆਨਲਾਈਨ ਦੋਸਤ ਬਣਾਏ ਹਨ। ਆਨਲਾਈਨ ਗੇਮਿੰਗ ਵਿੱਚ LGBTQ+ ਨੌਜਵਾਨਾਂ ਨੂੰ ਭਾਈਚਾਰਾ ਬਣਾਉਣ, ਨਵੇਂ ਦੋਸਤ ਲੱਭਣ ਅਤੇ ਪ੍ਰਤੀਨਿਧਤਾ ਰਾਹੀਂ ਲਾਭ ਪਹੁੰਚਾਉਣ ਦੀ ਸਮਰੱਥਾ ਹੈ ਪਰ ਇਹ ਪੱਕਾ ਕਰਨਾ ਮਹੱਤਵਪੂਰਨ ਹੈ ਕਿ ਅੱਲ੍ਹੜ ਬੱਚੇ ਗੇਮਿੰਗ ਦੌਰਾਨ ਵੀ ਸੁਰੱਖਿਅਤ ਰਹਿਣ।

ਆਪਣੇ ਅੱਲ੍ਹੜ ਬੱਚੇ ਨੂੰ ਨਵੇਂ ਦੋਸਤਾਂ ਜਾਂ ਫਾਲੋਅਰਾਂ ਦੀਆਂ ਪੋਸਟਾਂ ਦੀ ਨਿਗਰਾਨੀ ਕਰਨ ਲਈ ਯਾਦ ਦਿਵਾਉਣਾ ਮਹੱਤਵਪੂਰਨ ਹੈ। ਅਕਾਊਂਟਾਂ ਨੂੰ ਹੈਕ ਕੀਤਾ ਜਾ ਸਕਦਾ ਹੈ ਅਤੇ ਅੱਲ੍ਹੜ ਬੱਚੇ ਜੋ ਆਪਣੇ ਅਕਾਊਂਟਾਂ ਦੀ ਸੁਰੱਖਿਆ ਲਈ ਚੌਕਸ ਰਹਿੰਦੇ ਹਨ, ਨਾ ਸਿਰਫ਼ ਆਪਣੀ, ਬਲਕਿ ਆਪਣੇ ਸੱਚੇ ਦੋਸਤਾਂ ਅਤੇ ਫਾਲੋਅਰਾਂ ਦੀ ਵੀ ਸੁਰੱਖਿਆ ਕਰਨ ਵਿੱਚ ਮਦਦ ਕਰ ਰਹੇ ਹਨ। ਆਪਣੇ ਅੱਲ੍ਹੜ ਬੱਚੇ ਨੂੰ ਉਨ੍ਹਾਂ ਵਿਅਕਤੀਆਂ ਦੇ ਅਕਾਊਂਟਾਂ ਨੂੰ ਬਲੌਕ ਕਰਨ ਅਤੇ ਰਿਪੋਰਟ ਕਰਨ ਲਈ ਉਤਸ਼ਾਹਿਤ ਕਰੋ - ਨਾ ਸਿਰਫ਼ ਅਣਡਿੱਠ ਕਰੋ - ਉਨ੍ਹਾਂ ਵਿਅਕਤੀਆਂ ਦੇ ਅਕਾਊਂਟਾਂ ਨੂੰ ਵੀ, ਜੋ ਵਰਤੇ ਜਾ ਰਹੇ ਸੋਸ਼ਲ ਮੀਡੀਆ ਪਲੇਟਫਾਰਮ ਦੀਆਂ ਨੀਤੀਆਂ ਅਤੇ ਨਿਯਮਾਂ ਦੀ ਉਲੰਘਣਾ ਕਰਦੇ ਹਨ।

ਸੁਝਾਅ #6 - ਤੁਹਾਡੇ ਅੱਲ੍ਹੜ ਬੱਚੇ ਨਾਲ ਅਜੀਬ ਜਾਂ ਅਸੁਵਿਧਾਜਨਕ ਗੱਲਬਾਤ ਘੱਟ ਹੋ ਸਕਦੀ ਹੈ ਜਦੋਂ ਇਹ ਪ੍ਰਤੀਕਿਰਿਆਸ਼ੀਲ ਦੀ ਬਜਾਏ ਰੋਕਥਾਮ ਦੇ ਤੌਰ 'ਤੇ ਰੱਖੀ ਜਾਂਦੀ ਹੈ।


LGBTQ+ ਨੌਜਵਾਨ ਖ਼ਾਸ ਤੌਰ 'ਤੇ ਕਮਜ਼ੋਰ ਹੁੰਦੇ ਹਨ ਜੇ ਉਹ ਆਨਲਾਈਨ ਸਥਿਤੀਆਂ ਵਿੱਚ ਆਪਣੀ ਮਦਦ ਕਰਨ ਦੇ ਤਰੀਕੇ ਬਾਰੇ ਨਾ ਸਮਝ ਰਹਿੰਦੇ ਹਨ। ਇੱਕ LGBTQ+ ਅੱਲ੍ਹੜ ਬੱਚੇ ਦੇ ਜੀਵਨ ਵਿੱਚ ਇੱਕ ਭਰੋਸੇਮੰਦ ਬਾਲਗ ਹੋਣ ਦੇ ਨਾਤੇ, ਜ਼ਿੰਮੇਵਾਰ ਡਿਜੀਟਲ ਵਰਤੋਂ ਨੂੰ ਸਰਗਰਮੀ ਨਾਲ ਸੰਬੋਧਿਤ ਕਰਨਾ ਮਹੱਤਵਪੂਰਨ ਹੈ। ਆਨਲਾਈਨ ਸੁਰੱਖਿਆ ਅਤੇ ਗੋਪਨੀਯਤਾ ਨਾਲ ਸੰਬੰਧਿਤ LGBTQ+ ਮੁੱਦਿਆਂ 'ਤੇ ਚਰਚਾ ਕਰਨ ਦੇ ਨਾਲ ਬੇਅਰਾਮੀ ਦੇ ਕਾਰਨ ਇਨ੍ਹਾਂ ਗੱਲਬਾਤਾਂ ਨੂੰ ਨਜ਼ਰਅੰਦਾਜ਼ ਨਾ ਕਰੋ; ਇਸਦੀ ਬਜਾਏ, ਇਸ ਜ਼ਿੰਮੇਵਾਰੀ ਨੂੰ ਕਿਵੇਂ ਪ੍ਰਬੰਧਿਤ ਕਰਨਾ ਹੈ, ਇਸ ਬਾਰੇ ਸਿੱਖਿਆ ਦੇ ਨਾਲ ਆਪਣੇ ਅੱਲ੍ਹੜ ਬੱਚੇ ਦਾ ਸਮਰਥਨ ਕਰੋ, ਖ਼ਾਸ ਤੌਰ 'ਤੇ ਕਿਉਂਕਿ ਜ਼ੀਰੋ ਸਹਿਣਸ਼ੀਲਤਾ ਨੀਤੀ ਦੇ ਉਪਾਅ ਉਲਟ ਹੋ ਸਕਦੇ ਹਨ। ਆਪਣੇ ਸੁਵਿਧਾ ਤੋਂ ਬਾਹਰ ਦੇ ਵਿਸ਼ਿਆਂ ਲਈ ਹੇਠਾਂ ਦਿੱਤੇ ਸਰੋਤਾਂ ਰਾਹੀਂ ਸਹਾਇਤਾ ਦੀ ਮੰਗ ਕਰੋ, ਅਤੇ ਸਭ ਤੋਂ ਉੱਪਰ, ਆਪਣੀ ਜਿੰਦਗੀ ਵਿੱਚ ਮੌਜੂਦ ਅੱਲ੍ਹੜ ਬੱਚਿਆਂ ਨੂੰ ਦੱਸੋ ਕਿ ਤੁਹਾਨੂੰ ਉਨ੍ਹਾਂ ਅਤੇ ਉਨ੍ਹਾਂ ਦੀ ਡਿਜ਼ੀਟਲ ਭਲਾਈ ਦੀ ਪਰਵਾਹ ਹੈ।

ਸਰੋਤ



  • LGBTQ+ ਅੱਲ੍ਹੜ ਬੱਚਿਆਂ ਦੀ ਆਨਲਾਈਨ ਸੁਰੱਖਿਆ ਅਤੇ ਗੋਪਨੀਯਤਾ ਬਾਰੇ ਪਰਿਵਾਰਾਂ ਦੀ ਜਾਣਕਾਰੀ ਲਈ ਪੰਜ ਗੱਲਾਂ
  • LGBTQ ਹਿਮਾਇਤੀ ਬਣਨਾ
  • LGBTQ ਨੌਜਵਾਨਾਂ ਲਈ ਡਾਇਰੈਕਟ ਆਨਲਾਈਨ ਅਤੇ ਫ਼ੋਨ ਸਹਾਇਤਾ ਸੇਵਾਵਾਂ
  • LGTQ+ ਨੈਜਵਾਨਾਂ ਲਈ The Trevor Project ਸਰੋਤ
  • ਸਾਈਬਰ-ਧੱਕੇਸ਼ਾਹੀ ਲਈ ਮਾਂ-ਪਿਓ ਵਾਸਤੇ ਗਾਈਡ
  • Stopbullying.gov
  • ਜਬਰੀ ਸੰਭੋਗ ਰੋਕੋ


ਫ਼ੀਚਰ ਅਤੇ ਟੂਲ

Instagram ਲੋਗੋ
ਰੋਜ਼ਾਨਾ ਸਮਾਂ ਸੀਮਾ ਸੈੱਟ ਕਰੋ
Instagram ਲੋਗੋ
Instagram 'ਤੇ ਨਿਗਰਾਨੀ ਟੂਲ
Instagram ਲੋਗੋ
ਸਲੀਪ ਮੋਡ ਨੂੰ ਚਾਲੂ ਕਰੋ
Instagram ਲੋਗੋ
ਸਮਾਂ ਸੀਮਾਵਾਂ ਸੈੱਟ ਕਰੋ
Skip to main content
Meta
Facebook ਅਤੇ Messenger
Instagram
ਸਰੋਤ