Meta
© 2026 Meta
ਭਾਰਤ

Meta
FacebookThreadsInstagramXYouTubeLinkedIn
ਹੋਰ ਸਾਈਟ
ਪਾਰਦਰਸ਼ਤਾ ਕੇਂਦਰMeta ਸੁਰੱਖਿਆ ਕੇਂਦਰMeta ਗੋਪਨੀਯਤਾ ਕੇਂਦਰMeta ਬਾਰMeta ਮਦਦ ਕੇਂਦਰ

Instagram
Instagram ਨਿਗਰਾਨInstagram ਮਾਂ-ਪਿਓ ਲਈ ਗਾਈਡInstagram ਮਦਦ ਕੇਂਦਰInstagram ਫ਼ੀਚਰInstagram 'ਤੇ ਧੱਕੇਸ਼ਾਹੀ ਨੂੰ ਰੋਕਣ

Facebook ਅਤੇ Messenger
Facebook ਨਿਗਰਾਨFacebook ਮਦਦ ਕੇਂਦਰMessenger ਮਦਦ ਕੇਂਦਰMessenger ਫ਼ੀਚਰFacebook ਗੋਪਨੀਯਤਾ ਕੇਂਦਰਜਨਰੇਟਿਵ AI

ਸਰੋਤ
ਸਰੋਤ ਹੱਬMeta HC: ਸੁਰੱਖਿਆ ਸਲਾਹਕਾਰ ਕਾਊਂਸਲਸਹਿ-ਡਿਜ਼ਾਈਨ ਪ੍ਰੋਗਰਾਮ

ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆ
ਭਾਈਚਾਰਕ ਮਿਆਰਗੋਪਨੀਯਤਾ ਨੀਤਸ਼ਰਤਕੂਕੀ ਨੀਤਸਾਈਟਮੈਪ

ਹੋਰ ਸਾਈਟ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰ
Meta ਮਦਦ ਕੇਂਦਰ
Instagram
Instagram ਨਿਗਰਾਨ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram 'ਤੇ ਧੱਕੇਸ਼ਾਹੀ ਨੂੰ ਰੋਕਣ
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕਾਊਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
Facebook ਅਤੇ Messenger
Facebook ਨਿਗਰਾਨ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆ
ਭਾਈਚਾਰਕ ਮਿਆਰ
ਗੋਪਨੀਯਤਾ ਨੀਤ
ਸ਼ਰਤ
ਕੂਕੀ ਨੀਤ
ਸਾਈਟਮੈਪ
ਹੋਰ ਸਾਈਟ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰ
Meta ਮਦਦ ਕੇਂਦਰ
Instagram
Instagram ਨਿਗਰਾਨ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram 'ਤੇ ਧੱਕੇਸ਼ਾਹੀ ਨੂੰ ਰੋਕਣ
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕਾਊਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
Facebook ਅਤੇ Messenger
Facebook ਨਿਗਰਾਨ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆ
ਭਾਈਚਾਰਕ ਮਿਆਰ
ਗੋਪਨੀਯਤਾ ਨੀਤ
ਸ਼ਰਤ
ਕੂਕੀ ਨੀਤ
ਸਾਈਟਮੈਪ
ਹੋਰ ਸਾਈਟ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰ
Meta ਮਦਦ ਕੇਂਦਰ
Instagram
Instagram ਨਿਗਰਾਨ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram 'ਤੇ ਧੱਕੇਸ਼ਾਹੀ ਨੂੰ ਰੋਕਣ
Facebook ਅਤੇ Messenger
Facebook ਨਿਗਰਾਨ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕਾਊਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆ
ਭਾਈਚਾਰਕ ਮਿਆਰ
ਗੋਪਨੀਯਤਾ ਨੀਤ
ਸ਼ਰਤ
ਕੂਕੀ ਨੀਤ
ਸਾਈਟਮੈਪ
Meta
ਨਿਗਰਾਨ
Facebook ਅਤੇ Messenger
Instagram
ਸਰੋਤ

ਆਪਣੇ ਅੱਲ੍ਹੜ ਬੱਚਿਆਂ ਨਾਲ ਅਸ਼ਲੀਲ ਫ਼ੋਟੋਆਂ ਨੂੰ ਸਾਂਝਾ (ਨਾ) ਕਰਨ ਬਾਰੇ ਗੱਲ ਕਰਨਾ

Meta

13 ਮਾਰਚ 2024

  • Facebook ਆਈਕਨ
  • ਸੋਸ਼ਲ ਮੀਡੀਆ ਪਲੇਟਫ਼ਾਰਮ X ਆਈਕਨ
  • ਕਲਿੱਪਬੋਰਡ ਆਈਕਨ
ਦੋ ਲੋਕ ਇੱਕ ਡੈਸਕ 'ਤੇ ਬੈਠੇ ਹੋਏ ਲੈਪਟਾਪ ਵੱਲ ਦੇਖ ਰਹੇ ਹਨ।
ਜਦੋਂ ਮਾਂ-ਪਿਓ ਅੱਲ੍ਹੜ ਬੱਚਿਆਂ ਨਾਲ ਅਸ਼ਲੀਲ ਫ਼ੋਟੋਆਂ ਬਾਰੇ ਗੱਲ ਕਰਦੇ ਹਨ, ਤਾਂ ਅਸੀਂ ਆਮ ਤੌਰ 'ਤੇ ਦੋ ਚੀਜ਼ਾਂ 'ਤੇ ਧਿਆਨ ਕੇਂਦਰਿਤ ਕਰਦੇ ਹਾਂ: ਉਨ੍ਹਾਂ ਨੂੰ ਦੱਸਣਾ ਕਿ ਉਨ੍ਹਾਂ ਫ਼ੋਟੋਆਂ ਨੂੰ ਨਾ ਭੇਜੋ, ਅਤੇ ਜੇਕਰ ਉਹ ਅਜਿਹਾ ਕੁਝ ਕਰਦੇ ਹਨ ਤਾਂ ਉਨ੍ਹਾਂ ਦੇ ਸਭ ਤੋਂ ਮਾੜੇ ਪ੍ਰਭਾਵਾਂ ਬਾਰੇ ਦੱਸਣਾ। ਇਹ ਸੱਚ ਹੈ ਕਿ ਕੁਝ ਦੇਸ਼ਾਂ ਵਿੱਚ ਅਸ਼ਲੀਲ ਫ਼ੋਟੋਆਂ ਭੇਜਣਾ ਗੈਰ-ਕਾਨੂੰਨੀ ਹੋ ਸਕਦਾ ਹੈ। ਪਰ ਇਹ ਰਵੱਈਆ ਉਨ੍ਹਾਂ ਫ਼ੋਟੋਆਂ ਨੂੰ ਭੇਜਣ ਬਾਰੇ ਸਭ ਤੋਂ ਵੱਡੀਆਂ ਚਿੰਤਾਵਾਂ ਨੂੰ ਹੱਲ ਨਹੀਂ ਕਰਦਾ - ਅਤੇ ਇਹ ਉਲਟਾ ਵੀ ਹੋ ਸਕਦਾ ਹੈ। ਜੇ ਅਸੀਂ ਸਿਰਫ਼ ਅਸ਼ਲੀਲ ਫ਼ੋਟੋਆਂ ਭੇਜਣ ਦੇ ਖ਼ਤਰਿਆਂ ਬਾਰੇ ਗੱਲ ਕਰਦੇ ਹਾਂ, ਤਾਂ ਅਸੀਂ ਭੇਜਣ ਵਾਲੇ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਨੂੰ ਸਾਂਝਾ ਕਰਨ ਵਾਲੇ ਅੱਲ੍ਹੜ ਬੱਚਿਆਂ ਨੂੰ ਦੱਸ ਰਹੇ ਹਾਂ ਕਿ ਉਹ ਕੁਝ ਗਲਤ ਨਹੀਂ ਕਰ ਰਹੇ ਹਨ। ਹੋਰ ਅੱਲ੍ਹੜ ਬੱਚੇ ਜੋ ਸੁਣਦੇ ਹਨ ਕਿ ਕੀ ਵਾਪਰਿਆ ਹੈ, ਉਨ੍ਹਾਂ ਵੱਲੋਂ ਵੀ ਇਸ ਨੂੰ ਸਾਂਝਾ ਕਰਨ ਵਾਲੇ ਵਿਅਕਤੀ ਦੀ ਬਜਾਏ ਪੀੜਤ ਨੂੰ ਦੋਸ਼ੀ ਠਹਿਰਾਉਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।

ਚੰਗੀ ਖ਼ਬਰ ਇਹ ਹੈ ਕਿ ਖੋਜ ਦਰਸਾਉਂਦੀ ਹੈ ਕਿ ਤੁਹਾਡੀ ਸੋਚ ਨਾਲੋਂ ਬਹੁਤ ਘੱਟ ਅੱਲ੍ਹੜ ਬੱਚੇ ਅਸ਼ਲੀਲ ਫ਼ੋਟੋਆਂ ਭੇਜਦੇ ਹਨ – ਦਸਾਂ ਵਿੱਚੋਂ ਇੱਕ ਹੀ ਅਜਿਹਾ ਕਰਦਾ ਹੈ।

ਨੁਕਤਾ: ਅੱਲ੍ਹੜ ਬੱਚੇ ਉਨ੍ਹਾਂ ਨੂੰ "ਅਸ਼ਲੀਲ ਫ਼ੋਟੋਆਂ" ਨਹੀਂ ਕਹਿੰਦੇ ਹਨ। “ਨਿਉਡਸ” ਇੱਕ ਸਭ ਤੋਂ ਵੱਧ ਆਮ ਸ਼ਬਦ ਹੈ, ਜਾਂ ਸਿਰਫ਼ “ਫ਼ੋਟੋਆਂ,” ਅਤੇ ਨਾਲ ਹੀ ਕੁਝ ਹੋਰ ਸ਼ਬਦ।

ਕੈਨੇਡਾ ਵਿੱਚ ਖੋਜਕਰਤਾਵਾਂ ਨੇ ਇਹ ਵੀ ਪਾਇਆ ਹੈ ਕਿ ਜ਼ਿਆਦਾਤਰ ਅੱਲ੍ਹੜ ਬੱਚਿਆਂ ਨੇ ਭੇਜਣ ਨਾਲੋਂ ਕਿਤੇ ਵੱਧ ਫ਼ੋਟੋਆਂ ਪ੍ਰਾਪਤ ਕੀਤੀਆਂ ਹਨ, ਇਸ ਲਈ ਇਹ ਅਸਲ ਵਿੱਚ ਹੋਣ ਨਾਲੋਂ ਵਧੇਰੇ ਆਮ ਗਤੀਵਿਧੀ ਜਾਪਦੀ ਹੈ। ਅੱਲ੍ਹੜ ਬੱਚੇ ਉਨ੍ਹਾਂ ਦੇ ਦੋਸਤ ਅਤੇ ਸਾਥੀ ਕੀ ਕਰ ਰਹੇ ਹਨ, ਇਸ ਪ੍ਰਤੀ ਬਹੁਤ ਸੰਵੇਦਨਸ਼ੀਲ ਹੁੰਦੇ ਹਨ: ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਕੋਈ ਆਮ ਗੱਲ ਹੈ, ਤਾਂ ਉਨ੍ਹਾਂ ਨੂੰ ਖੁਦ ਇਹ ਕਰਨਾ ਠੀਕ ਲੱਗਦਾ ਹੈ। ਸਾਡੇ ਅੱਲ੍ਹੜ ਬੱਚਿਆਂ ਨੂੰ ਇਹ ਦੱਸਣਾ ਸਭ ਤੋਂ ਮਹੱਤਵਪੂਰਨ ਹੈ ਕਿ ਇਹ ਸੱਚ ਨਹੀਂ ਹੈ ਕਿ "ਹਰ ਕੋਈ ਇਹ ਕਰ ਰਿਹਾ ਹੈ।" ਤੁਹਾਨੂੰ ਉਨ੍ਹਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਹ ਕਦੇ ਵੀ ਕਿਸੇ ਨੂੰ ਵੀ ਉਨ੍ਹਾਂ ਉੱਤੇ ਅਸ਼ਲੀਲ ਫ਼ੋਟੋਆਂ ਭੇਜਣ ਲਈ ਦਬਾਅ ਨਾ ਪਾਉਣ ਦੇਣ।

ਤੁਹਾਡੇ ਅੱਲ੍ਹੜ ਬੱਚਿਆਂ ਨਾਲ ਅਗਲੀ ਗੱਲ ਇਹ ਕਰਨੀ ਚਾਹੀਦੀ ਹੈ ਕਿ ਜੇ ਕੋਈ ਉਨ੍ਹਾਂ ਨੂੰ ਅਸ਼ਲੀਲ ਫ਼ੋਟੋਆਂ ਭੇਜਦਾ ਹੈ, ਤਾਂ ਕੀ ਕਰਨਾ ਹੈ । ਇਸ ਨੂੰ ਆਦਰ ਅਤੇ ਸਹਿਮਤੀ ਦੇ ਸਵਾਲ ਦੇ ਰੂਪ ਵਿੱਚ ਪੁੱਛੋ: ਜੇ ਕੋਈ ਤੁਹਾਨੂੰ ਇੱਕ ਅਸ਼ਲੀਲ ਫ਼ੋਟੋ ਭੇਜਦਾ ਹੈ, ਤਾਂ ਉਨ੍ਹਾਂ ਨੇ ਤੁਹਾਨੂੰ ਇਸਨੂੰ ਦੇਖਣ ਲਈ ਸਹਿਮਤੀ ਦਿੱਤੀ ਹੈ, ਪਰ ਤੁਹਾਨੂੰ ਇਹ ਕਿਸੇ ਹੋਰ ਨੂੰ ਦਿਖਾਉਣ ਲਈ ਨਹੀਂ।

ਇਸ ਲਈ ਅਸੀਂ ਆਪਣੇ ਅੱਲ੍ਹੜ ਬੱਚਿਆਂ ਦੀ ਬਿਹਤਰ ਫ਼ੈਸਲੇ ਕਰਨ ਵਿੱਚ ਕਿਵੇਂ ਮਦਦ ਕਰ ਸਕਦੇ ਹਾਂ ਜਦੋਂ ਉਨ੍ਹਾਂ ਨੂੰ ਕੋਈ ਅਸ਼ਲੀਲ ਫ਼ੋਟੋ ਭੇਜੀ ਜਾਂਦੀ ਹੈ?

ਸਭ ਤੋਂ ਪਹਿਲਾਂ, ਆਪਣੇ ਅੱਲ੍ਹੜ ਬੱਚਿਆਂ ਨੂੰ ਦੱਸੋ ਕਿ ਜੇ ਕੋਈ ਉਨ੍ਹਾਂ ਨੂੰ ਅਸ਼ਲੀਲ ਫ਼ੋਟੋ ਭੇਜਦਾ ਹੈ ਜਿਸਦੀ ਉਨ੍ਹਾਂ ਨੇ ਮੰਗ ਨਹੀਂ ਕੀਤੀ ਸੀ, ਤਾਂ ਉਨ੍ਹਾਂ ਨੂੰ ਤੁਰੰਤ ਇਸਨੂੰ ਮਿਟਾ ਦੇਣਾ ਚਾਹੀਦਾ ਹੈ ਅਤੇ ਜਾਂ ਤਾਂ ਵਿਅਕਤੀ ਨੂੰ ਹੋਰ ਨਾ ਭੇਜਣ ਲਈ ਕਹਿਣਾ ਚਾਹੀਦਾ ਹੈ (ਜੇ ਇਹ ਕੋਈ ਅਜਿਹਾ ਵਿਅਕਤੀ ਹੈ ਜਿਸਨੂੰ ਉਹ ਆਫ਼ਲਾਈਨ ਜਾਣਦੇ ਹਨ) ਜਾਂ ਉਸ ਵਿਅਕਤੀ ਨੂੰ ਬਲੌਕ ਕਰ ਦਿਓ (ਜੇ ਇਹ ਕੋਈ ਅਜਿਹਾ ਵਿਅਕਤੀ ਹੈ ਜਿਸਨੂੰ ਉਹ ਨਹੀਂ ਜਾਣਦੇ, ਜਾਂ ਸਿਰਫ਼ ਆਨਲਾਈਨ ਜਾਣਦੇ ਹਨ।) ਜੇ ਵਿਅਕਤੀ ਅਸ਼ਲੀਲ ਫ਼ੋਟੋ ਭੇਜਣਾ ਜਾਰੀ ਰੱਖਦਾ ਹੈ ਤਾਂ ਉਨ੍ਹਾਂ ਨੂੰ ਤੁਹਾਡੇ ਨਾਲ ਕਿਸੇ ਅਥਾਰਟੀ ਜਾਂ ਕਿਸੇ ਅਜਿਹੇ ਬਾਲਗ ਕੋਲ ਜਾਣ ਬਾਰੇ ਗੱਲ ਕਰਨੀ ਚਾਹੀਦੀ ਹੈ ਜਿਸ 'ਤੇ ਉਹ ਭਰੋਸਾ ਕਰਦੇ ਹਨ।

ਅੱਗੇ, ਉਨ੍ਹਾਂ ਨਾਲ ਉਨ੍ਹਾਂ ਅਸ਼ਲੀਲ ਫ਼ੋਟੋਆਂ ਬਾਰੇ ਗੱਲ ਕਰੋ ਜੋ ਉਨ੍ਹਾਂ ਨੇ ਮੰਗੀਆਂ ਸਨ ਜਾਂ ਉਨ੍ਹਾਂ ਨੂੰ ਪ੍ਰਾਪਤ ਕਰਕੇ ਖੁਸ਼ ਸਨ।

ਉਨ੍ਹਾਂ ਨੂੰ ਇਨ੍ਹਾਂ ਸਵਾਲਾਂ ਬਾਰੇ ਖੁਦ ਸੋਚਣ ਲਈ ਉਤਸ਼ਾਹਿਤ ਕਰੋ:

  • ਕੀ ਇਸ ਫ਼ੋਟੋ ਵਿਚਲਾ ਵਿਅਕਤੀ ਇਸ ਨੂੰ ਸਾਂਝਾ ਕਰਨਾ ਚਾਹੁੰਦਾ/ਚਾਹੁੰਦੀ ਸੀ?
  • ਜੇਕਰ ਇਹ ਅਸਲ ਭੇਜਣ ਵਾਲੇ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਵੱਲੋਂ ਆਈ ਹੈ, ਤਾਂ ਕੀ ਉਨ੍ਹਾਂ ਕੋਲ ਇਸ ਫ਼ੋਟੋ ਵਿਚਲੇ ਵਿਅਕਤੀ ਦੀ ਇਜਾਜ਼ਤ ਸੀ?
  • ਜੇ ਕੋਈ ਮੇਰੇ ਨਾਲ ਅਜਿਹੀ ਕੋਈ ਗੱਲ ਸਾਂਝੀ ਕਰੇ ਤਾਂ ਮੈਨੂੰ ਕਿਵੇਂ ਦਾ ਲੱਗੇਗਾ?
ਰਾਤ ਦੇ ਸਮੇਂ ਕਾਰ ਵਿੱਚ ਬੈਠਾ ਹੋਇਆ ਵਿਅਕਤੀ ਫ਼ੋਨ ਦੀ ਵਰਤੋਂ ਕਰ ਰਿਹਾ ਹੈ।
ਇਹ ਸਭ ਇੱਕ ਸਧਾਰਨ ਨਿਯਮ ਦੇ ਅਧੀਨ ਆਉਂਦਾ ਹੈ: ਜੇ ਤੁਹਾਨੂੰ ਪੂਰੀ ਤਰ੍ਹਾਂ ਯਕੀਨ ਨਹੀਂ ਹੈ ਕਿ ਫ਼ੋਟੋ ਵਿੱਚ ਮੌਜੂਦ ਵਿਅਕਤੀ (ਜਾਂ ਲੋਕ) ਇਸਨੂੰ ਸਾਂਝਾ ਕਰਨਾ ਚਾਹੁੰਦੇ ਹਨ, ਤਾਂ ਇਸਨੂੰ ਸਾਂਝਾ ਨਾ ਕਰੋ।
ਸਮੱਸਿਆ ਇਹ ਹੈ ਕਿ ਜਦੋਂ ਕੋਈ ਨਿਯਮ ਸਪਸ਼ਟ ਵੀ ਹੁੰਦਾ ਹੈ, ਤਾਂ ਵੀ ਮਨੁੱਖ ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ਦਾ ਬਹਾਨੇ ਲੱਭ ਲੈਂਦੇ ਹਨ। ਇਸ ਨੂੰ ਨੈਤਿਕ ਖ਼ਲਾਸੀ ਕਿਹਾ ਜਾਂਦਾ ਹੈ, ਅਤੇ ਇਸ ਨਾਲ ਅੱਲ੍ਹੜ ਬੱਚਿਆਂ ਵੱਲੋਂ ਅਸ਼ੀਲ ਫ਼ੋਟੋਆਂ ਨੂੰ ਸਾਂਝਾ ਕਰਨ ਦੀ ਸੰਭਾਵਨਾ ਵੱਧ ਸਕਦੀ ਹੈ।

ਇਸ ਲਈ ਉਸ ਨਿਯਮ ਦੇ ਨਾਲ-ਨਾਲ, ਸਾਨੂੰ ਚਾਰ ਮੁੱਖ ਨੈਤਿਕ ਖ਼ਲਾਸੀ ਪ੍ਰਣਾਲੀਆਂ ਦਾ ਸਿੱਧਾ ਮੁਕਾਬਲਾ ਕਰਨ ਦੀ ਲੋੜ ਹੈ:

ਇਸ ਗੱਲ ਤੋਂ ਇਨਕਾਰ ਕਰਨਾ ਕਿ ਕਿਸੇ ਦੀ ਅਸ਼ਲੀਲ ਫ਼ੋਟੋ ਨੂੰ ਸਾਂਝਾ ਕਰਨਾ ਨੁਕਸਾਨ ਹੁੰਦਾ ਹੈ।

ਉਹ ਕਹਿੰਦੇ ਹਨ: "ਜੇ ਦੂਜੇ ਲੋਕਾਂ ਨੇ ਅਸ਼ਲੀਲ ਫ਼ੋਟੋ ਨੂੰ ਪਹਿਲਾਂ ਹੀ ਦੇਖਿਆ ਹੋਇਆ ਹੈ, ਤਾਂ ਇਸਨੂੰ ਸਾਂਝਾ ਕਰਨਾ ਕੋਈ ਵੱਡੀ ਗੱਲ ਨਹੀਂ ਹੈ।"

ਤੁਸੀਂ ਕਹਿੰਦੇ ਹੋ: ਹਰ ਵਾਰ ਜਦੋਂ ਤੁਸੀਂ ਇੱਕ ਅਸ਼ਲੀਲ ਫ਼ੋਟੋ ਸਾਂਝੀ ਕਰਦੇ ਹੋ, ਤਾਂ ਤੁਸੀਂ ਇਸ ਵਿੱਚ ਮੌਜੂਦ ਵਿਅਕਤੀ ਨੂੰ ਦੁਖੀ ਕਰ ਰਹੇ ਹੋ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਇਸਨੂੰ ਸਾਂਝਾ ਕਰਨ ਵਾਲੇ ਪਹਿਲੇ ਵਿਅਕਤੀ ਹੋ ਜਾਂ ਸੌਵੇਂ।

ਇਹ ਕਹਿ ਕੇ ਕਿਸੇ ਅਸ਼ਲੀਲ ਫ਼ੋਟੋ ਨੂੰ ਸਾਂਝਾ ਕਰਨਾ ਜਾਇਜ਼ ਠਹਿਰਾਉਣਾ ਕਿ ਇਸਦੇ ਸਕਾਰਾਤਮਕ ਪ੍ਰਭਾਵ ਵੀ ਹਨ।

ਉਹ ਕਹਿੰਦੇ ਹਨ: "ਜਦੋਂ ਕਿਸੇ ਕੁੜੀ ਦੀ ਫ਼ੋਟੋ ਸਾਂਝੀ ਕੀਤੀ ਜਾਂਦੀ ਹੈ, ਤਾਂ ਇਹ ਦੂਜੀਆਂ ਕੁੜੀਆਂ ਨੂੰ ਉਨ੍ਹਾਂ ਨੂੰ ਭੇਜਣ ਦੇ ਜੋਖਮਾਂ ਨੂੰ ਦਰਸਾਉਂਦੀ ਹੈ।"

ਤੁਸੀਂ ਕਹਿੰਦੇ ਹੋ: ਦੋ ਝੂਠ ਮਿਲ ਕੇ ਸੱਚ ਨਹੀਂ ਬਣਦੇ! ਲੋਕਾਂ ਨੂੰ ਇਹ ਦਿਖਾਉਣ ਦੇ ਤਰੀਕੇ ਹਨ ਕਿ ਇੱਕ ਅਸ਼ਲੀਲ ਫ਼ੋਟੋ ਭੇਜਣਾ ਇੱਕ ਮਾੜਾ ਵਿਚਾਰ ਹੈ ਜਿਸ ਨਾਲ ਕਿਸੇ ਨੂੰ ਵੀ ਦੁੱਖ ਨਹੀਂ ਹੁੰਦਾ। (ਅਤੇ ਇਸ ਤੋਂ ਇਲਾਵਾ, ਕਿਸੇ ਨੂੰ ਅਸਲੀਲ ਫ਼ੋਟੋ ਨਾ ਭੇਜਣ ਬਾਰੇ ਕਹਿਣਾ ਤੁਹਾਡੀ ਜ਼ਿੰਮੇਵਾਰੀ ਕਿਵੇਂ ਹੋ ਸਕਦੀ ਹੈ?)

ਖੁਦ ਨੂੰ ਤੋਂ ਜ਼ਿੰਮੇਵਾਰੀ ਨੂੰ ਦੂਰ ਕਰਨਾ।

ਉਹ ਕਹਿੰਦੇ ਹਨ: "ਜੇ ਮੈਂ ਸਿਰਫ਼ ਇੱਕ ਵਿਅਕਤੀ ਨਾਲ ਅਸ਼ੀਲ ਫ਼ੋਟੋ ਨੂੰ ਸਾਂਝੀ ਕਰਾਂ ਅਤੇ ਫਿਰ ਉਹ ਇਸਨੂੰ ਦੂਜਿਆਂ ਨਾਲ ਸਾਂਝਾ ਕਰਦਾ ਹੈ, ਤਾਂ ਇਹ ਅਸਲ ਵਿੱਚ ਮੇਰੀ ਗਲਤੀ ਨਹੀਂ ਹੈ।"

ਤੁਸੀਂ ਕਹਿੰਦੇ ਹੋ: ਜਦੋਂ ਕੋਈ ਤੁਹਾਨੂੰ ਇੱਕ ਅਸ਼ਲੀਲ ਫ਼ੋਟੋ ਭੇਜਦਾ ਹੈ, ਤਾਂ ਉਹ ਇਸਨੂੰ ਗੁਪਤ ਰੱਖਣ ਲਈ ਤੁਹਾਡੇ 'ਤੇ ਭਰੋਸਾ ਕਰ ਰਹੇ ਹਨ। ਇਸ ਨੂੰ ਇੱਕ ਹੋਰ ਵਿਅਕਤੀ ਨਾਲ ਸਾਂਝਾ ਕਰਨ ਨਾਲ ਉਹ ਭਰੋਸਾ ਟੁੱਟ ਜਾਂਦਾ ਹੈ।

ਪੀੜਤ ਨੂੰ ਦੋਸ਼ੀ ਠਹਿਰਾਉਣਾ।

ਉਹ ਕਹਿੰਦੇ ਹਨ: "ਜੇ ਬ੍ਰੇਕਅੱਪ ਤੋਂ ਬਾਅਦ ਕਿਸੇ ਕੁੜੀ ਦੀਆਂ ਫ਼ੋਟੋਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ, ਤਾਂ ਉਸ ਨੂੰ ਹੈਰਾਨ ਨਹੀਂ ਹੋਣਾ ਚਾਹੀਦਾ।"

ਤੁਸੀਂ ਕਹਿੰਦੇ ਹੋ: "ਮੁੰਡੇ ਤਾਂ ਮੁੰਡੇ ਹੀ ਰਹਿਣਗੇ" ਨੂੰ ਬਹਾਨੇ ਵਜੋਂ ਨਾ ਵਰਤੋ, ਜਾਂ ਇਹ ਨਾ ਕਹੋ ਕਿ ਕੁੜੀ ਨੂੰ "ਜ਼ਿਆਦਾ ਸਮਝਦਾਰ ਹੋਣਾ ਚਾਹੀਦਾ ਸੀ।" ਜਦੋਂ ਤੁਸੀਂ ਇੱਕ ਅਸ਼ਲੀਲ ਫ਼ੋਟੋ ਪ੍ਰਾਪਤ ਕਰਦੇ ਹੋ ਤਾਂ ਦੋਸਤਾਂ ਅਤੇ ਸਾਥੀਆਂ ਵੱਲੋਂ ਇੱਕ ਅਸ਼ਲੀਲ ਫ਼ੋਟੋ ਸਾਂਝੀ ਕਰਨ ਲਈ ਬਹੁਤ ਦਬਾਅ ਹੋ ਸਕਦਾ ਹੈ, ਪਰ ਜੇ ਕੋਈ ਤੁਹਾਨੂੰ ਭੇਜਦਾ ਹੈ ਅਤੇ ਤੁਸੀਂ ਉਸਦੀ ਇਜਾਜ਼ਤ ਤੋਂ ਬਿਨਾਂ ਇਸਨੂੰ ਸਾਂਝਾ ਕਰਦੇ ਹੋ, ਤਾਂ ਤੁਸੀਂ ਦੋਸ਼ੀ ਹੋ।

ਪੀੜਤ ਨੂੰ ਦੋਸ਼ੀ ਮੰਨਣਾ ਇੱਕ ਹੋਰ ਕਾਰਨ ਹੈ ਕਿ ਜਿਸ ਕਰਕੇ ਸਾਨੂੰ ਅੱਲ੍ਹੜ ਬੱਚਿਆਂ ਨੂੰ ਅਸ਼ਲੀਲ ਫ਼ੋਟੋਆਂ ਸਾਂਝੀਆਂ ਨਾ ਕਰਨ ਬਾਰੇ ਦੱਸਣ 'ਤੇ ਧਿਆਨ ਦੇਣਾ ਚਾਹੀਦਾ ਹੈ, ਅਤੇ ਕਿਉਂ ਸਾਨੂੰ ਅੱਲ੍ਹੜ ਬੱਚਿਆਂ ਨੂੰ ਇਹ ਦੱਸ ਕੇ ਡਰਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿ ਜੇ ਉਹ ਅਜਿਹੀਆਂ ਫ਼ੋਟੋਆਂ ਭੇਜਦੇ ਹਨ ਤਾਂ ਕੀ ਗਲਤ ਹੋ ਸਕਦਾ ਹੈ। ਇਹ ਦੋਵੇਂ ਕਾਰਨ ਅੱਲ੍ਹੜ ਬੱਚਿਆਂ ਨੂੰ ਸਾਂਝਾ ਕਰਨ ਵਾਲੇ ਦੀ ਬਜਾਏ ਭੇਜਣ ਵਾਲੇ ਨੂੰ ਦੋਸ਼ੀ ਠਹਿਰਾਉਣ ਲਈ ਉਤਸ਼ਾਹਿਤ ਕਰਦੇ ਹਨ। ਇਸਦੀ ਬਜਾਏ, ਯਕੀਨੀ ਬਣਾਓ ਕਿ ਜਦੋਂ ਕੋਈ ਤੁਹਾਡੇ ਅੱਲ੍ਹੜ ਬੱਚੇ ਨੂੰ ਅਸ਼ਲੀਲ ਫ਼ੋਟੋ ਭੇਜਦਾ ਹੈ ਤਾਂ ਉਹ ਹਮੇਸ਼ਾ ਸਹੀ ਚੋਣ ਕਰਦੇ ਹਨ।

ਫ਼ੀਚਰ ਅਤੇ ਟੂਲ

Instagram ਲੋਗੋ
ਰੋਜ਼ਾਨਾ ਸਮਾਂ ਸੀਮਾ ਸੈੱਟ ਕਰੋ
Instagram ਲੋਗੋ
Instagram 'ਤੇ ਨਿਗਰਾਨੀ ਟੂਲ
Instagram ਲੋਗੋ
ਸਲੀਪ ਮੋਡ ਨੂੰ ਚਾਲੂ ਕਰੋ
Facebook ਲੋਗੋ
ਸਮਾਂ ਸੀਮਾਵਾਂ ਸੈੱਟ ਕਰੋ

ਸੰਬੰਧਿਤ ਸਰੋਤ

ਸਕਾਰਾਤਮਕ ਆਨਲਾਈਨ ਇੰਟਰੈਕਸ਼ਨਾਂ ਬਾਰੇ ਅੱਲ੍ਹੜ ਬੱਚਿਆਂ ਨਾਲ ਗੱਲ ਕਰਨਾ
ਹੋਰ ਪੜ੍ਹੋ
ਸਾਡੇ ਬੱਚੇ ਦਾ ਮਾਨ-ਸਨਮਾਨ | Cyberbullying Research Center
ਹੋਰ ਪੜ੍ਹੋ
ਆਨਲਾਈਨ ਗੋਪਨੀਯਤਾ ਦੀ ਮਹੱਤਤਾ
ਹੋਰ ਪੜ੍ਹੋ
ਪਰੇਸ਼ਾਨ ਕਰਨ ਵਾਲੀ ਸਮੱਗਰੀ ਨੂੰ ਸੰਭਾਲਣਾ | Parentzone
ਹੋਰ ਪੜ੍ਹੋ
ਡਿਜੀਟਲ ਸ਼ਮੂਲੀਅਤ ਹੁਨਰ
ਹੋਰ ਪੜ੍ਹੋ
ਆਪਣੇ ਘਰ ਵਿੱਚ ਰਹਿੰਦੇ ਹੋਏ ਮੀਡੀਆ ਨਾਲ ਸਿਹਤਮੰਦ ਰਿਸ਼ਤਾ ਬਣਾਉਣਾ | NAMLE
ਹੋਰ ਪੜ੍ਹੋ