ਸਿੱਖਿਆ ਕੇਂਦਰ

ਡਿਜੀਟਲ ਭਲਾਈ

ਆਪਣੇ ਪਰਿਵਾਰ ਦੇ ਆਨਲਾਈਨ ਸਮੇਂ ਦਾ ਵੱਧ ਤੋਂ ਵੱਧ ਲਾਹਾ ਲੈਣ ਵਾਸਤੇ ਸਕਾਰਾਤਮਕ ਡਿਜੀਟਲ ਆਦਤਾਂ ਬਣਾਉਣ ਵਿੱਚ ਉਨ੍ਹਾਂ ਦੀ ਮਦਦ ਕਰੋ।

ਜਾਣੂ ਰਹੋ

ਸਿੱਖਿਆ ਕੇਂਦਰ

ਮਾਹਰਾਂ ਦੁਆਰਾ ਬਣਾਏ ਗਏ ਸੁਝਾਵਾਂ, ਲੇਖਾਂ ਅਤੇ ਗੱਲਬਾਤ ਅਰੰਭਕਾਂ ਨਾਲ ਆਪਣੇ ਪਰਿਵਾਰ ਦੇ ਡਿਜੀਟਲ ਅਨੁਭਵਾਂ ਦਾ ਸਮਰਥਨ ਕਰਨਾ ਸਿੱਖੋ।

ਵਿਸ਼ੇਸ਼ ਲੇਖ

ਸੰਤੁਲਨ ਲੱਭਣਾ

ਸਕ੍ਰੀਨ ਸਮਾਂ ਪ੍ਰਬੰਧਿਤ ਕਰਨਾ

ਸਕਾਰਾਤਮਕ ਆਨਲਾਈਨ ਇੰਟਰੈਕਸ਼ਨਾਂ ਨੂੰ ਉਤਸ਼ਾਹਿਤ ਕਰਨ ਲਈ ਸਮਾਂ ਪ੍ਰਬੰਧਨ ਤੋਂ ਲੈ ਕੇ, ਆਪਣੇ ਪਰਿਵਾਰ ਨੂੰ ਉਨ੍ਹਾਂ ਦੀਆਂ ਆਨਲਾਈਨ ਅਤੇ ਆਫ਼ਲਾਈਨ ਗਤੀਵਿਧੀਆਂ ਸੰਬੰਧੀ ਸੰਤੁਲਨ ਲੱਭਣ–ਅਤੇ ਇਸਨੂੰ ਬਣਾਈ ਰੱਖਣ–ਵਿੱਚ ਮਦਦ ਕਰਨ ਲਈ ਨੁਕਤੇ ਐਕਸਪਲੋਰ ਕਰੋ।

ਮਾਨਸਿਕ ਤੰਦਰੁਸਤੀ

ਭਾਵਨਾਵਾਂ ਨੂੰ ਨਿਯਮਤ ਕਰਨਾ

ਇਸ ਬਾਰੇ ਹੋਰ ਪੜ੍ਹੋ ਕਿ ਤੁਹਾਡੇ ਪਰਿਵਾਰ ਨੂੰ ਆਨਲਾਈਨ ਹੋਣ ਵਾਲੇ ਵੱਖੋ-ਵੱਖਰੇ ਅਨੁਭਵਾਂ ਅਤੇ ਰਾਹ ਵਿੱਚ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਪ੍ਰਬੰਧਿਤ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਨ ਦੇ ਬਿਹਤਰੀਨ ਤਰੀਕੇ ਬਾਰੇ ਹੋਰ ਪੜ੍ਹੋ।

ਸਾਡੇ ਉਤਪਾਦ

Meta ਟੈਕਨਾਲੋਜੀ ਵਿੱਚ ਪਰਿਵਾਰਾਂ ਲਈ ਤੰਦਰੁਸਤੀ ਟੂਲ

Meta ਅਨੁਭਵਾਂ ਵਿੱਚ ਪਰਿਵਾਰਾਂ ਲਈ ਸਕਾਰਾਤਮਕ ਅਨੁਭਵਾਂ ਸੰਬੰਧੀ ਸਹਾਇਤਾ ਕਰਨ ਲਈ ਤੰਦਰੁਸਤੀ ਦੇ ਟੂਲਾਂ ਅਤੇ ਸਰੋਤਾਂ ਬਾਰੇ ਹੋਰ ਜਾਣੋ।

ਕੀ ਤੁਸੀਂ ਆਪਣੀ ਲੋਕੇਸ਼ਨ ਲਈ ਵਿਸ਼ੇਸ਼ ਸਮੱਗਰੀ ਦੇਖਣ ਵਾਸਤੇ ਕਿਸੇ ਹੋਰ ਦੇਸ਼ ਜਾਂ ਖੇਤਰ ਦੀ ਚੋਣ ਕਰਨੀ ਚਾਹੋਂਗੇ?
ਬਦਲੋ